Jio Meen Kunddaleeaa Kanth Paae ||1||
ਜਿਉ ਮੀਨ ਕੁੰਡਲੀਆ ਕੰਠਿ ਪਾਇ ॥੧॥

This shabad manu bhoolau bharmasi aai jaai is by Guru Nanak Dev in Raag Basant on Ang 1187 of Sri Guru Granth Sahib.

ਬਸੰਤੁ ਮਹਲਾ

Basanth Mehalaa 1 ||

Basant, First Mehl:

ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੮੭


ਮਨੁ ਭੂਲਉ ਭਰਮਸਿ ਆਇ ਜਾਇ

Man Bhoolo Bharamas Aae Jaae ||

The mind is deluded by doubt; it comes and goes in reincarnation.

ਬਸੰਤੁ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੭
Raag Basant Guru Nanak Dev


ਅਤਿ ਲੁਬਧ ਲੁਭਾਨਉ ਬਿਖਮ ਮਾਇ

Ath Lubadhh Lubhaano Bikham Maae ||

It is lured by the poisonous lure of Maya.

ਬਸੰਤੁ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੮
Raag Basant Guru Nanak Dev


ਨਹ ਅਸਥਿਰੁ ਦੀਸੈ ਏਕ ਭਾਇ

Neh Asathhir Dheesai Eaek Bhaae ||

It does not remain stable in the Love of the One Lord.

ਬਸੰਤੁ (ਮਃ ੧) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੮
Raag Basant Guru Nanak Dev


ਜਿਉ ਮੀਨ ਕੁੰਡਲੀਆ ਕੰਠਿ ਪਾਇ ॥੧॥

Jio Meen Kunddaleeaa Kanth Paae ||1||

Like the fish, its neck is pierced by the hook. ||1||

ਬਸੰਤੁ (ਮਃ ੧) ਅਸਟ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੮
Raag Basant Guru Nanak Dev


ਮਨੁ ਭੂਲਉ ਸਮਝਸਿ ਸਾਚ ਨਾਇ

Man Bhoolo Samajhas Saach Naae ||

The deluded mind is instructed by the True Name.

ਬਸੰਤੁ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੯
Raag Basant Guru Nanak Dev


ਗੁਰ ਸਬਦੁ ਬੀਚਾਰੇ ਸਹਜ ਭਾਇ ॥੧॥ ਰਹਾਉ

Gur Sabadh Beechaarae Sehaj Bhaae ||1|| Rehaao ||

It contemplates the Word of the Guru's Shabad, with intuitive ease. ||1||Pause||

ਬਸੰਤੁ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੭ ਪੰ. ੧੯
Raag Basant Guru Nanak Dev


ਮਨੁ ਭੂਲਉ ਭਰਮਸਿ ਭਵਰ ਤਾਰ

Man Bhoolo Bharamas Bhavar Thaar ||

The mind, deluded by doubt, buzzes around like a bumble bee.

ਬਸੰਤੁ (ਮਃ ੧) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧
Raag Basant Guru Nanak Dev


ਬਿਲ ਬਿਰਥੇ ਚਾਹੈ ਬਹੁ ਬਿਕਾਰ

Bil Birathhae Chaahai Bahu Bikaar ||

The holes of the body are worthless, if the mind is filled with such great desire for corrupt passions.

ਬਸੰਤੁ (ਮਃ ੧) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧
Raag Basant Guru Nanak Dev


ਮੈਗਲ ਜਿਉ ਫਾਸਸਿ ਕਾਮਹਾਰ

Maigal Jio Faasas Kaamehaar ||

It is like the elephant, trapped by its own sexual desire.

ਬਸੰਤੁ (ਮਃ ੧) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧
Raag Basant Guru Nanak Dev


ਕੜਿ ਬੰਧਨਿ ਬਾਧਿਓ ਸੀਸ ਮਾਰ ॥੨॥

Karr Bandhhan Baadhhiou Sees Maar ||2||

It is caught and held tight by the chains, and beaten on its head. ||2||

ਬਸੰਤੁ (ਮਃ ੧) ਅਸਟ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੨
Raag Basant Guru Nanak Dev


ਮਨੁ ਮੁਗਧੌ ਦਾਦਰੁ ਭਗਤਿਹੀਨੁ

Man Mugadhha Dhaadhar Bhagathiheen ||

The mind is like a foolish frog, without devotional worship.

ਬਸੰਤੁ (ਮਃ ੧) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੨
Raag Basant Guru Nanak Dev


ਦਰਿ ਭ੍ਰਸਟ ਸਰਾਪੀ ਨਾਮ ਬੀਨੁ

Dhar Bhrasatt Saraapee Naam Been ||

It is cursed and condemned in the Court of the Lord, without the Naam, the Name of the Lord.

ਬਸੰਤੁ (ਮਃ ੧) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੨
Raag Basant Guru Nanak Dev


ਤਾ ਕੈ ਜਾਤਿ ਪਾਤੀ ਨਾਮ ਲੀਨ

Thaa Kai Jaath N Paathee Naam Leen ||

He has no class or honor, and no one even mentions his name.

ਬਸੰਤੁ (ਮਃ ੧) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੩
Raag Basant Guru Nanak Dev


ਸਭਿ ਦੂਖ ਸਖਾਈ ਗੁਣਹ ਬੀਨ ॥੩॥

Sabh Dhookh Sakhaaee Guneh Been ||3||

That person who lacks virtue - all of his pains and sorrows are his only companions. ||3||

ਬਸੰਤੁ (ਮਃ ੧) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੩
Raag Basant Guru Nanak Dev


ਮਨੁ ਚਲੈ ਜਾਈ ਠਾਕਿ ਰਾਖੁ

Man Chalai N Jaaee Thaak Raakh ||

His mind wanders out, and cannot be brought back or restrained.

ਬਸੰਤੁ (ਮਃ ੧) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੩
Raag Basant Guru Nanak Dev


ਬਿਨੁ ਹਰਿ ਰਸ ਰਾਤੇ ਪਤਿ ਸਾਖੁ

Bin Har Ras Raathae Path N Saakh ||

Without being imbued with the sublime essence of the Lord, it has no honor or credit.

ਬਸੰਤੁ (ਮਃ ੧) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੪
Raag Basant Guru Nanak Dev


ਤੂ ਆਪੇ ਸੁਰਤਾ ਆਪਿ ਰਾਖੁ

Thoo Aapae Surathaa Aap Raakh ||

You Yourself are the Listener, Lord, and You Yourself are our Protector.

ਬਸੰਤੁ (ਮਃ ੧) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੪
Raag Basant Guru Nanak Dev


ਧਰਿ ਧਾਰਣ ਦੇਖੈ ਜਾਣੈ ਆਪਿ ॥੪॥

Dhhar Dhhaaran Dhaekhai Jaanai Aap ||4||

You are the Support of the earth; You Yourself behold and understand it. ||4||

ਬਸੰਤੁ (ਮਃ ੧) ਅਸਟ. (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੪
Raag Basant Guru Nanak Dev


ਆਪਿ ਭੁਲਾਏ ਕਿਸੁ ਕਹਉ ਜਾਇ

Aap Bhulaaeae Kis Keho Jaae ||

When You Yourself make me wander, unto whom can I complain?

ਬਸੰਤੁ (ਮਃ ੧) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੫
Raag Basant Guru Nanak Dev


ਗੁਰੁ ਮੇਲੇ ਬਿਰਥਾ ਕਹਉ ਮਾਇ

Gur Maelae Birathhaa Keho Maae ||

Meeting the Guru, I will tell Him of my pain, O my mother.

ਬਸੰਤੁ (ਮਃ ੧) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੫
Raag Basant Guru Nanak Dev


ਅਵਗਣ ਛੋਡਉ ਗੁਣ ਕਮਾਇ

Avagan Shhoddo Gun Kamaae ||

Abandoning my worthless demerits, now I practice virtue.

ਬਸੰਤੁ (ਮਃ ੧) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੫
Raag Basant Guru Nanak Dev


ਗੁਰ ਸਬਦੀ ਰਾਤਾ ਸਚਿ ਸਮਾਇ ॥੫॥

Gur Sabadhee Raathaa Sach Samaae ||5||

Imbued with the Word of the Guru's Shabad, I am absorbed in the True Lord. ||5||

ਬਸੰਤੁ (ਮਃ ੧) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੬
Raag Basant Guru Nanak Dev


ਸਤਿਗੁਰ ਮਿਲਿਐ ਮਤਿ ਊਤਮ ਹੋਇ

Sathigur Miliai Math Ootham Hoe ||

Meeting with the True Guru, the intellect is elevated and exalted.

ਬਸੰਤੁ (ਮਃ ੧) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੬
Raag Basant Guru Nanak Dev


ਮਨੁ ਨਿਰਮਲੁ ਹਉਮੈ ਕਢੈ ਧੋਇ

Man Niramal Houmai Kadtai Dhhoe ||

The mind becomes immaculate, and egotism is washed away.

ਬਸੰਤੁ (ਮਃ ੧) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੬
Raag Basant Guru Nanak Dev


ਸਦਾ ਮੁਕਤੁ ਬੰਧਿ ਸਕੈ ਕੋਇ

Sadhaa Mukath Bandhh N Sakai Koe ||

He is liberated forever, and no one can put him in bondage.

ਬਸੰਤੁ (ਮਃ ੧) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੭
Raag Basant Guru Nanak Dev


ਸਦਾ ਨਾਮੁ ਵਖਾਣੈ ਅਉਰੁ ਕੋਇ ॥੬॥

Sadhaa Naam Vakhaanai Aour N Koe ||6||

He chants the Naam forever, and nothing else. ||6||

ਬਸੰਤੁ (ਮਃ ੧) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੭
Raag Basant Guru Nanak Dev


ਮਨੁ ਹਰਿ ਕੈ ਭਾਣੈ ਆਵੈ ਜਾਇ

Man Har Kai Bhaanai Aavai Jaae ||

The mind comes and goes according to the Will of the Lord.

ਬਸੰਤੁ (ਮਃ ੧) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੭
Raag Basant Guru Nanak Dev


ਸਭ ਮਹਿ ਏਕੋ ਕਿਛੁ ਕਹਣੁ ਜਾਇ

Sabh Mehi Eaeko Kishh Kehan N Jaae ||

The One Lord is contained amongst all; nothing else can be said.

ਬਸੰਤੁ (ਮਃ ੧) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੮
Raag Basant Guru Nanak Dev


ਸਭੁ ਹੁਕਮੋ ਵਰਤੈ ਹੁਕਮਿ ਸਮਾਇ

Sabh Hukamo Varathai Hukam Samaae ||

The Hukam of His Command pervades everywhere, and all merge in His Command.

ਬਸੰਤੁ (ਮਃ ੧) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੮
Raag Basant Guru Nanak Dev


ਦੂਖ ਸੂਖ ਸਭ ਤਿਸੁ ਰਜਾਇ ॥੭॥

Dhookh Sookh Sabh This Rajaae ||7||

Pain and pleasure all come by His Will. ||7||

ਬਸੰਤੁ (ਮਃ ੧) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੮
Raag Basant Guru Nanak Dev


ਤੂ ਅਭੁਲੁ ਭੂਲੌ ਕਦੇ ਨਾਹਿ

Thoo Abhul N Bhoola Kadhae Naahi ||

You are infallible; You never make mistakes.

ਬਸੰਤੁ (ਮਃ ੧) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੯
Raag Basant Guru Nanak Dev


ਗੁਰ ਸਬਦੁ ਸੁਣਾਏ ਮਤਿ ਅਗਾਹਿ

Gur Sabadh Sunaaeae Math Agaahi ||

Those who listen to the Word of the Guru's Shabad - their intellects become deep and profound.

ਬਸੰਤੁ (ਮਃ ੧) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੯
Raag Basant Guru Nanak Dev


ਤੂ ਮੋਟਉ ਠਾਕੁਰੁ ਸਬਦ ਮਾਹਿ

Thoo Motto Thaakur Sabadh Maahi ||

You, O my Great Lord and Master, are contained in the Shabad.

ਬਸੰਤੁ (ਮਃ ੧) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੯
Raag Basant Guru Nanak Dev


ਮਨੁ ਨਾਨਕ ਮਾਨਿਆ ਸਚੁ ਸਲਾਹਿ ॥੮॥੨॥

Man Naanak Maaniaa Sach Salaahi ||8||2||

O Nanak, my mind is pleased, praising the True Lord. ||8||2||

ਬਸੰਤੁ (ਮਃ ੧) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੮ ਪੰ. ੧੦
Raag Basant Guru Nanak Dev