Rae Man Thoo Bhee Bhaj Gobindh ||2||
ਰੇ ਮਨ ਤੂ ਭੀ ਭਜੁ ਗੋਬਿੰਦ ॥੨॥

This shabad suni saakhee man japi piaar is by Guru Arjan Dev in Raag Basant on Ang 1192 of Sri Guru Granth Sahib.

ਬਸੰਤੁ ਮਹਲਾ ਘਰੁ ਦੁਤੁਕੀਆ

Basanth Mehalaa 5 Ghar 1 Dhuthukeeaa

Basant, Fifth Mehl, First House, Du-Tukee:

ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੯੨


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੯੨


ਸੁਣਿ ਸਾਖੀ ਮਨ ਜਪਿ ਪਿਆਰ

Sun Saakhee Man Jap Piaar ||

Listen to the stories of the devotees, O my mind, and meditate with love.

ਬਸੰਤੁ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੩
Raag Basant Guru Arjan Dev


ਅਜਾਮਲੁ ਉਧਰਿਆ ਕਹਿ ਏਕ ਬਾਰ

Ajaamal Oudhhariaa Kehi Eaek Baar ||

Ajaamal uttered the Lord's Name once, and was saved.

ਬਸੰਤੁ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੩
Raag Basant Guru Arjan Dev


ਬਾਲਮੀਕੈ ਹੋਆ ਸਾਧਸੰਗੁ

Baalameekai Hoaa Saadhhasang ||

Baalmeek found the Saadh Sangat, the Company of the Holy.

ਬਸੰਤੁ (ਮਃ ੫) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੩
Raag Basant Guru Arjan Dev


ਧ੍ਰੂ ਕਉ ਮਿਲਿਆ ਹਰਿ ਨਿਸੰਗ ॥੧॥

Dhhroo Ko Miliaa Har Nisang ||1||

The Lord definitely met Dhroo. ||1||

ਬਸੰਤੁ (ਮਃ ੫) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੩
Raag Basant Guru Arjan Dev


ਤੇਰਿਆ ਸੰਤਾ ਜਾਚਉ ਚਰਨ ਰੇਨ

Thaeriaa Santhaa Jaacho Charan Raen ||

I beg for the dust of the feet of Your Saints.

ਬਸੰਤੁ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੪
Raag Basant Guru Arjan Dev


ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ ॥੧॥ ਰਹਾਉ

Lae Masathak Laavo Kar Kirapaa Dhaen ||1|| Rehaao ||

Please bless me with Your Mercy, Lord, that I may apply it to my forehead. ||1||Pause||

ਬਸੰਤੁ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੪
Raag Basant Guru Arjan Dev


ਗਨਿਕਾ ਉਧਰੀ ਹਰਿ ਕਹੈ ਤੋਤ

Ganikaa Oudhharee Har Kehai Thoth ||

Ganika the prostitute was saved, when her parrot uttered the Lord's Name.

ਬਸੰਤੁ (ਮਃ ੫) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੫
Raag Basant Guru Arjan Dev


ਗਜਇੰਦ੍ਰ ਧਿਆਇਓ ਹਰਿ ਕੀਓ ਮੋਖ

Gajaeindhr Dhhiaaeiou Har Keeou Mokh ||

The elephant meditated on the Lord, and was saved.

ਬਸੰਤੁ (ਮਃ ੫) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੫
Raag Basant Guru Arjan Dev


ਬਿਪ੍ਰ ਸੁਦਾਮੇ ਦਾਲਦੁ ਭੰਜ

Bipr Sudhaamae Dhaaladh Bhanj ||

He delivered the poor Brahmin Sudama out of poverty.

ਬਸੰਤੁ (ਮਃ ੫) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੫
Raag Basant Guru Arjan Dev


ਰੇ ਮਨ ਤੂ ਭੀ ਭਜੁ ਗੋਬਿੰਦ ॥੨॥

Rae Man Thoo Bhee Bhaj Gobindh ||2||

O my mind, you too must meditate and vibrate on the Lord of the Universe. ||2||

ਬਸੰਤੁ (ਮਃ ੫) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੬
Raag Basant Guru Arjan Dev


ਬਧਿਕੁ ਉਧਾਰਿਓ ਖਮਿ ਪ੍ਰਹਾਰ

Badhhik Oudhhaariou Kham Prehaar ||

Even the hunter who shot an arrow at Krishna was saved.

ਬਸੰਤੁ (ਮਃ ੫) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੬
Raag Basant Guru Arjan Dev


ਕੁਬਿਜਾ ਉਧਰੀ ਅੰਗੁਸਟ ਧਾਰ

Kubijaa Oudhharee Angusatt Dhhaar ||

Kubija the hunchback was saved, when God placed His Feet on her thumb.

ਬਸੰਤੁ (ਮਃ ੫) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੬
Raag Basant Guru Arjan Dev


ਬਿਦਰੁ ਉਧਾਰਿਓ ਦਾਸਤ ਭਾਇ

Bidhar Oudhhaariou Dhaasath Bhaae ||

Bidar was saved by his attitude of humility.

ਬਸੰਤੁ (ਮਃ ੫) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੬
Raag Basant Guru Arjan Dev


ਰੇ ਮਨ ਤੂ ਭੀ ਹਰਿ ਧਿਆਇ ॥੩॥

Rae Man Thoo Bhee Har Dhhiaae ||3||

O my mind, you too must meditate on the Lord. ||3||

ਬਸੰਤੁ (ਮਃ ੫) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੭
Raag Basant Guru Arjan Dev


ਪ੍ਰਹਲਾਦ ਰਖੀ ਹਰਿ ਪੈਜ ਆਪ

Prehalaadh Rakhee Har Paij Aap ||

The Lord Himself saved the honor of Prahlaad.

ਬਸੰਤੁ (ਮਃ ੫) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੭
Raag Basant Guru Arjan Dev


ਬਸਤ੍ਰ ਛੀਨਤ ਦ੍ਰੋਪਤੀ ਰਖੀ ਲਾਜ

Basathr Shheenath Dhropathee Rakhee Laaj ||

Even when she was being disrobed in court, Dropatee's honor was preserved.

ਬਸੰਤੁ (ਮਃ ੫) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੭
Raag Basant Guru Arjan Dev


ਜਿਨਿ ਜਿਨਿ ਸੇਵਿਆ ਅੰਤ ਬਾਰ

Jin Jin Saeviaa Anth Baar ||

Those who have served the Lord, even at the very last instant of their lives, are saved.

ਬਸੰਤੁ (ਮਃ ੫) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੮
Raag Basant Guru Arjan Dev


ਰੇ ਮਨ ਸੇਵਿ ਤੂ ਪਰਹਿ ਪਾਰ ॥੪॥

Rae Man Saev Thoo Parehi Paar ||4||

O my mind, serve Him, and you shall be carried across to the other side. ||4||

ਬਸੰਤੁ (ਮਃ ੫) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੮
Raag Basant Guru Arjan Dev


ਧੰਨੈ ਸੇਵਿਆ ਬਾਲ ਬੁਧਿ

Dhhannai Saeviaa Baal Budhh ||

Dhanna served the Lord, with the innocence of a child.

ਬਸੰਤੁ (ਮਃ ੫) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੮
Raag Basant Guru Arjan Dev


ਤ੍ਰਿਲੋਚਨ ਗੁਰ ਮਿਲਿ ਭਈ ਸਿਧਿ

Thrilochan Gur Mil Bhee Sidhh ||

Meeting with the Guru, Trilochan attained the perfection of the Siddhas.

ਬਸੰਤੁ (ਮਃ ੫) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੯
Raag Basant Guru Arjan Dev


ਬੇਣੀ ਕਉ ਗੁਰਿ ਕੀਓ ਪ੍ਰਗਾਸੁ

Baenee Ko Gur Keeou Pragaas ||

The Guru blessed Baynee with His Divine Illumination.

ਬਸੰਤੁ (ਮਃ ੫) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੯
Raag Basant Guru Arjan Dev


ਰੇ ਮਨ ਤੂ ਭੀ ਹੋਹਿ ਦਾਸੁ ॥੫॥

Rae Man Thoo Bhee Hohi Dhaas ||5||

O my mind, you too must be the Lord's slave. ||5||

ਬਸੰਤੁ (ਮਃ ੫) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੯
Raag Basant Guru Arjan Dev


ਜੈਦੇਵ ਤਿਆਗਿਓ ਅਹੰਮੇਵ

Jaidhaev Thiaagiou Ahanmaev ||

Jai Dayv gave up his egotism.

ਬਸੰਤੁ (ਮਃ ੫) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੦
Raag Basant Guru Arjan Dev


ਨਾਈ ਉਧਰਿਓ ਸੈਨੁ ਸੇਵ

Naaee Oudhhariou Sain Saev ||

Sain the barber was saved through his selfless service.

ਬਸੰਤੁ (ਮਃ ੫) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੦
Raag Basant Guru Arjan Dev


ਮਨੁ ਡੀਗਿ ਡੋਲੈ ਕਹੂੰ ਜਾਇ

Man Ddeeg N Ddolai Kehoon Jaae ||

Do not let your mind waver or wander; do not let it go anywhere.

ਬਸੰਤੁ (ਮਃ ੫) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੦
Raag Basant Guru Arjan Dev


ਮਨ ਤੂ ਭੀ ਤਰਸਹਿ ਸਰਣਿ ਪਾਇ ॥੬॥

Man Thoo Bhee Tharasehi Saran Paae ||6||

O my mind, you too shall cross over; seek the Sanctuary of God. ||6||

ਬਸੰਤੁ (ਮਃ ੫) ਅਸਟ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੦
Raag Basant Guru Arjan Dev


ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ

Jih Anugrahu Thaakur Keeou Aap ||

O my Lord and Master, You have shown Your Mercy to them.

ਬਸੰਤੁ (ਮਃ ੫) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੧
Raag Basant Guru Arjan Dev


ਸੇ ਤੈਂ ਲੀਨੇ ਭਗਤ ਰਾਖਿ

Sae Thain Leenae Bhagath Raakh ||

You saved those devotees.

ਬਸੰਤੁ (ਮਃ ੫) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੧
Raag Basant Guru Arjan Dev


ਤਿਨ ਕਾ ਗੁਣੁ ਅਵਗਣੁ ਬੀਚਾਰਿਓ ਕੋਇ

Thin Kaa Gun Avagan N Beechaariou Koe ||

You do not take their merits and demerits into account.

ਬਸੰਤੁ (ਮਃ ੫) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੧
Raag Basant Guru Arjan Dev


ਇਹ ਬਿਧਿ ਦੇਖਿ ਮਨੁ ਲਗਾ ਸੇਵ ॥੭॥

Eih Bidhh Dhaekh Man Lagaa Saev ||7||

Seeing these ways of Yours, I have dedicated my mind to Your service. ||7||

ਬਸੰਤੁ (ਮਃ ੫) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੨
Raag Basant Guru Arjan Dev


ਕਬੀਰਿ ਧਿਆਇਓ ਏਕ ਰੰਗ

Kabeer Dhhiaaeiou Eaek Rang ||

Kabeer meditated on the One Lord with love.

ਬਸੰਤੁ (ਮਃ ੫) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੨
Raag Basant Guru Arjan Dev


ਨਾਮਦੇਵ ਹਰਿ ਜੀਉ ਬਸਹਿ ਸੰਗਿ

Naamadhaev Har Jeeo Basehi Sang ||

Naam Dayv lived with the Dear Lord.

ਬਸੰਤੁ (ਮਃ ੫) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੩
Raag Basant Guru Arjan Dev


ਰਵਿਦਾਸ ਧਿਆਏ ਪ੍ਰਭ ਅਨੂਪ

Ravidhaas Dhhiaaeae Prabh Anoop ||

Ravi Daas meditated on God, the Incomparably Beautiful.

ਬਸੰਤੁ (ਮਃ ੫) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੩
Raag Basant Guru Arjan Dev


ਗੁਰ ਨਾਨਕ ਦੇਵ ਗੋਵਿੰਦ ਰੂਪ ॥੮॥੧॥

Gur Naanak Dhaev Govindh Roop ||8||1||

Guru Nanak Dayv is the Embodiment of the Lord of the Universe. ||8||1||

ਬਸੰਤੁ (ਮਃ ੫) ਅਸਟ. (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੩
Raag Basant Guru Arjan Dev