Kaam Krodhh Man Vas Keeaa ||
ਕਾਮਿ ਕ੍ਰੋਧਿ ਮਨੁ ਵਸਿ ਕੀਆ ॥

This shabad anik janam bhramey joni maahi is by Guru Arjan Dev in Raag Basant on Ang 1192 of Sri Guru Granth Sahib.

ਬਸੰਤੁ ਮਹਲਾ

Basanth Mehalaa 5 ||

Basant, Fifth Mehl:

ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੯੨


ਅਨਿਕ ਜਨਮ ਭ੍ਰਮੇ ਜੋਨਿ ਮਾਹਿ

Anik Janam Bhramae Jon Maahi ||

The mortal wanders in reincarnation through countless lifetimes.

ਬਸੰਤੁ (ਮਃ ੫) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੪
Raag Basant Guru Arjan Dev


ਹਰਿ ਸਿਮਰਨ ਬਿਨੁ ਨਰਕਿ ਪਾਹਿ

Har Simaran Bin Narak Paahi ||

Without meditating in remembrance on the Lord, he falls into hell.

ਬਸੰਤੁ (ਮਃ ੫) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੪
Raag Basant Guru Arjan Dev


ਭਗਤਿ ਬਿਹੂਨਾ ਖੰਡ ਖੰਡ

Bhagath Bihoonaa Khandd Khandd ||

Without devotional worship, he is cut apart into pieces.

ਬਸੰਤੁ (ਮਃ ੫) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੪
Raag Basant Guru Arjan Dev


ਬਿਨੁ ਬੂਝੇ ਜਮੁ ਦੇਤ ਡੰਡ ॥੧॥

Bin Boojhae Jam Dhaeth Ddandd ||1||

Without understanding, he is punished by the Messenger of Death. ||1||

ਬਸੰਤੁ (ਮਃ ੫) ਅਸਟ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੫
Raag Basant Guru Arjan Dev


ਗੋਬਿੰਦ ਭਜਹੁ ਮੇਰੇ ਸਦਾ ਮੀਤ

Gobindh Bhajahu Maerae Sadhaa Meeth ||

Meditate and vibrate forever on the Lord of the Universe, O my friend.

ਬਸੰਤੁ (ਮਃ ੫) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੫
Raag Basant Guru Arjan Dev


ਸਾਚ ਸਬਦ ਕਰਿ ਸਦਾ ਪ੍ਰੀਤਿ ॥੧॥ ਰਹਾਉ

Saach Sabadh Kar Sadhaa Preeth ||1|| Rehaao ||

Love forever the True Word of the Shabad. ||1||Pause||

ਬਸੰਤੁ (ਮਃ ੫) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੫
Raag Basant Guru Arjan Dev


ਸੰਤੋਖੁ ਆਵਤ ਕਹੂੰ ਕਾਜ

Santhokh N Aavath Kehoon Kaaj ||

Contentment does not come by any endeavors.

ਬਸੰਤੁ (ਮਃ ੫) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੬
Raag Basant Guru Arjan Dev


ਧੂੰਮ ਬਾਦਰ ਸਭਿ ਮਾਇਆ ਸਾਜ

Dhhoonm Baadhar Sabh Maaeiaa Saaj ||

All the show of Maya is just a cloud of smoke.

ਬਸੰਤੁ (ਮਃ ੫) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੬
Raag Basant Guru Arjan Dev


ਪਾਪ ਕਰੰਤੌ ਨਹ ਸੰਗਾਇ

Paap Karantha Neh Sangaae ||

The mortal does not hesitate to commit sins.

ਬਸੰਤੁ (ਮਃ ੫) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੬
Raag Basant Guru Arjan Dev


ਬਿਖੁ ਕਾ ਮਾਤਾ ਆਵੈ ਜਾਇ ॥੨॥

Bikh Kaa Maathaa Aavai Jaae ||2||

Intoxicated with poison, he comes and goes in reincarnation. ||2||

ਬਸੰਤੁ (ਮਃ ੫) ਅਸਟ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੭
Raag Basant Guru Arjan Dev


ਹਉ ਹਉ ਕਰਤ ਬਧੇ ਬਿਕਾਰ

Ho Ho Karath Badhhae Bikaar ||

Acting in egotism and self-conceit, his corruption only increases.

ਬਸੰਤੁ (ਮਃ ੫) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੭
Raag Basant Guru Arjan Dev


ਮੋਹ ਲੋਭ ਡੂਬੌ ਸੰਸਾਰ

Moh Lobh Ddooba Sansaar ||

The world is drowning in attachment and greed.

ਬਸੰਤੁ (ਮਃ ੫) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੭
Raag Basant Guru Arjan Dev


ਕਾਮਿ ਕ੍ਰੋਧਿ ਮਨੁ ਵਸਿ ਕੀਆ

Kaam Krodhh Man Vas Keeaa ||

Sexual desire and anger hold the mind in its power.

ਬਸੰਤੁ (ਮਃ ੫) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੭
Raag Basant Guru Arjan Dev


ਸੁਪਨੈ ਨਾਮੁ ਹਰਿ ਲੀਆ ॥੩॥

Supanai Naam N Har Leeaa ||3||

Even in his dreams, he does not chant the Lord's Name. ||3||

ਬਸੰਤੁ (ਮਃ ੫) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੮
Raag Basant Guru Arjan Dev


ਕਬ ਹੀ ਰਾਜਾ ਕਬ ਮੰਗਨਹਾਰੁ

Kab Hee Raajaa Kab Manganehaar ||

Sometimes he is a king, and sometimes he is a beggar.

ਬਸੰਤੁ (ਮਃ ੫) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੮
Raag Basant Guru Arjan Dev


ਦੂਖ ਸੂਖ ਬਾਧੌ ਸੰਸਾਰ

Dhookh Sookh Baadhha Sansaar ||

The world is bound by pleasure and pain.

ਬਸੰਤੁ (ਮਃ ੫) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੮
Raag Basant Guru Arjan Dev


ਮਨ ਉਧਰਣ ਕਾ ਸਾਜੁ ਨਾਹਿ

Man Oudhharan Kaa Saaj Naahi ||

The mortal makes no arrangements to save himself.

ਬਸੰਤੁ (ਮਃ ੫) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੯
Raag Basant Guru Arjan Dev


ਪਾਪ ਬੰਧਨ ਨਿਤ ਪਉਤ ਜਾਹਿ ॥੪॥

Paap Bandhhan Nith Pouth Jaahi ||4||

The bondage of sin continues to hold him. ||4||

ਬਸੰਤੁ (ਮਃ ੫) ਅਸਟ. (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੯
Raag Basant Guru Arjan Dev


ਈਠ ਮੀਤ ਕੋਊ ਸਖਾ ਨਾਹਿ

Eeth Meeth Kooo Sakhaa Naahi ||

He has no beloved friends or companions.

ਬਸੰਤੁ (ਮਃ ੫) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੯
Raag Basant Guru Arjan Dev


ਆਪਿ ਬੀਜਿ ਆਪੇ ਹੀ ਖਾਂਹਿ

Aap Beej Aapae Hee Khaanhi ||

He himself eats what he himself plants.

ਬਸੰਤੁ (ਮਃ ੫) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੨ ਪੰ. ੧੯
Raag Basant Guru Arjan Dev


ਜਾ ਕੈ ਕੀਨ੍ਹ੍ਹੈ ਹੋਤ ਬਿਕਾਰ

Jaa Kai Keenhai Hoth Bikaar ||

He gathers up that which brings corruption;

ਬਸੰਤੁ (ਮਃ ੫) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧
Raag Basant Guru Arjan Dev


ਸੇ ਛੋਡਿ ਚਲਿਆ ਖਿਨ ਮਹਿ ਗਵਾਰ ॥੫॥

Sae Shhodd Chaliaa Khin Mehi Gavaar ||5||

Leaving them, the fool must depart in an instant. ||5||

ਬਸੰਤੁ (ਮਃ ੫) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧
Raag Basant Guru Arjan Dev


ਮਾਇਆ ਮੋਹਿ ਬਹੁ ਭਰਮਿਆ

Maaeiaa Mohi Bahu Bharamiaa ||

He wanders in attachment to Maya.

ਬਸੰਤੁ (ਮਃ ੫) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧
Raag Basant Guru Arjan Dev


ਕਿਰਤ ਰੇਖ ਕਰਿ ਕਰਮਿਆ

Kirath Raekh Kar Karamiaa ||

He acts in accordance with the karma of his past actions.

ਬਸੰਤੁ (ਮਃ ੫) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੨
Raag Basant Guru Arjan Dev


ਕਰਣੈਹਾਰੁ ਅਲਿਪਤੁ ਆਪਿ

Karanaihaar Alipath Aap ||

Only the Creator Himself remains detached.

ਬਸੰਤੁ (ਮਃ ੫) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੨
Raag Basant Guru Arjan Dev


ਨਹੀ ਲੇਪੁ ਪ੍ਰਭ ਪੁੰਨ ਪਾਪਿ ॥੬॥

Nehee Laep Prabh Punn Paap ||6||

God is not affected by virtue or vice. ||6||

ਬਸੰਤੁ (ਮਃ ੫) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੨
Raag Basant Guru Arjan Dev


ਰਾਖਿ ਲੇਹੁ ਗੋਬਿੰਦ ਦਇਆਲ

Raakh Laehu Gobindh Dhaeiaal ||

Please save me, O Merciful Lord of the Universe!

ਬਸੰਤੁ (ਮਃ ੫) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੩
Raag Basant Guru Arjan Dev


ਤੇਰੀ ਸਰਣਿ ਪੂਰਨ ਕ੍ਰਿਪਾਲ

Thaeree Saran Pooran Kirapaal ||

I seek Your Sanctuary, O Perfect Compassionate Lord.

ਬਸੰਤੁ (ਮਃ ੫) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੩
Raag Basant Guru Arjan Dev


ਤੁਝ ਬਿਨੁ ਦੂਜਾ ਨਹੀ ਠਾਉ

Thujh Bin Dhoojaa Nehee Thaao ||

Without You, I have no other place of rest.

ਬਸੰਤੁ (ਮਃ ੫) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੩
Raag Basant Guru Arjan Dev


ਕਰਿ ਕਿਰਪਾ ਪ੍ਰਭ ਦੇਹੁ ਨਾਉ ॥੭॥

Kar Kirapaa Prabh Dhaehu Naao ||7||

Please take pity on me, God, and bless me with Your Name. ||7||

ਬਸੰਤੁ (ਮਃ ੫) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੩
Raag Basant Guru Arjan Dev


ਤੂ ਕਰਤਾ ਤੂ ਕਰਣਹਾਰੁ

Thoo Karathaa Thoo Karanehaar ||

You are the Creator, and You are the Doer.

ਬਸੰਤੁ (ਮਃ ੫) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੪
Raag Basant Guru Arjan Dev


ਤੂ ਊਚਾ ਤੂ ਬਹੁ ਅਪਾਰੁ

Thoo Oochaa Thoo Bahu Apaar ||

You are High and Exalted, and You are totally Infinite.

ਬਸੰਤੁ (ਮਃ ੫) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੪
Raag Basant Guru Arjan Dev


ਕਰਿ ਕਿਰਪਾ ਲੜਿ ਲੇਹੁ ਲਾਇ

Kar Kirapaa Larr Laehu Laae ||

Please be merciful, and attach me to the hem of Your robe.

ਬਸੰਤੁ (ਮਃ ੫) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੪
Raag Basant Guru Arjan Dev


ਨਾਨਕ ਦਾਸ ਪ੍ਰਭ ਕੀ ਸਰਣਾਇ ॥੮॥੨॥

Naanak Dhaas Prabh Kee Saranaae ||8||2||

Slave Nanak has entered the Sanctuary of God. ||8||2||

ਬਸੰਤੁ (ਮਃ ੫) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੫
Raag Basant Guru Arjan Dev