Jeea Janth Sabh Khasam Kae Koun Keemath Paavai ||
ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ ॥

This shabad hari kaa naamu dhiaai kai hohu hariaa bhaaee is by Guru Arjan Dev in Raag Basant on Ang 1193 of Sri Guru Granth Sahib.

ਬਸੰਤ ਕੀ ਵਾਰ ਮਹਲੁ

Basanth Kee Vaar Mehal 5

Basant Kee Vaar, Fifth Mehl:

ਬਸੰਤੁ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੯੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਸੰਤੁ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੯੩


ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ

Har Kaa Naam Dhhiaae Kai Hohu Hariaa Bhaaee ||

Meditate on the Lord's Name, and blossom forth in green abundance.

ਬਸੰਤੁ ਵਾਰ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੭
Raag Basant Guru Arjan Dev


ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ

Karam Likhanthai Paaeeai Eih Ruth Suhaaee ||

By your high destiny, you have been blessed with this wondrous spring of the soul.

ਬਸੰਤੁ ਵਾਰ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੭
Raag Basant Guru Arjan Dev


ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ

Van Thrin Thribhavan Mouliaa Anmrith Fal Paaee ||

See all the three worlds in bloom, and obtain the Fruit of Ambrosial Nectar.

ਬਸੰਤੁ ਵਾਰ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੭
Raag Basant Guru Arjan Dev


ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ

Mil Saadhhoo Sukh Oopajai Lathhee Sabh Shhaaee ||

Meeting with the Holy Saints, peace wells up, and all sins are erased.

ਬਸੰਤੁ ਵਾਰ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੮
Raag Basant Guru Arjan Dev


ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਧਾਈ ॥੧॥

Naanak Simarai Eaek Naam Fir Bahurr N Dhhaaee ||1||

O Nanak, remember in meditation the One Name, and you shall never again be consigned to the womb of reincarnation.. ||1||

ਬਸੰਤੁ ਵਾਰ (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੮
Raag Basant Guru Arjan Dev


ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ

Panjae Badhhae Mehaabalee Kar Sachaa Dtoaa ||

The five powerful desires are bound down, when you lean on the True Lord.

ਬਸੰਤੁ ਵਾਰ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੯
Raag Basant Guru Arjan Dev


ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ

Aapanae Charan Japaaeian Vich Dhay Kharroaa ||

The Lord Himself leads us to dwell at His Feet. He stands right in our midst.

ਬਸੰਤੁ ਵਾਰ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੯
Raag Basant Guru Arjan Dev


ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ

Rog Sog Sabh Mitt Geae Nith Navaa Niroaa ||

All sorrows and sicknesses are eradicated, and you become ever-fresh and rejuvenated.

ਬਸੰਤੁ ਵਾਰ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੦
Raag Basant Guru Arjan Dev


ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਮੋਆ

Dhin Rain Naam Dhhiaaeidhaa Fir Paae N Moaa ||

Night and day, meditate on the Naam, the Name of the Lord. You shall never again die.

ਬਸੰਤੁ ਵਾਰ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੦
Raag Basant Guru Arjan Dev


ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥੨॥

Jis Thae Oupajiaa Naanakaa Soee Fir Hoaa ||2||

And the One, from whom we came, O Nanak, into Him we merge once again. ||2||

ਬਸੰਤੁ ਵਾਰ (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੧
Raag Basant Guru Arjan Dev


ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ

Kithhahu Oupajai Keh Rehai Keh Maahi Samaavai ||

Where do we come from? Where do we live? Where do we go in the end?

ਬਸੰਤੁ ਵਾਰ (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੧
Raag Basant Guru Arjan Dev


ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ

Jeea Janth Sabh Khasam Kae Koun Keemath Paavai ||

All creatures belong to God, our Lord and Master. Who can place a value on Him?

ਬਸੰਤੁ ਵਾਰ (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੧
Raag Basant Guru Arjan Dev


ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ

Kehan Dhhiaaein Sunan Nith Sae Bhagath Suhaavai ||

Those who meditate, listen and chant, those devotees are blessed and beautified.

ਬਸੰਤੁ ਵਾਰ (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੨
Raag Basant Guru Arjan Dev


ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਲਾਵੈ

Agam Agochar Saahibo Dhoosar Lavai N Laavai ||

The Lord God is Inaccessible and Unfathomable; there is no other equal to Him.

ਬਸੰਤੁ ਵਾਰ (ਮਃ ੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੨
Raag Basant Guru Arjan Dev


ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ ॥੩॥੧॥

Sach Poorai Gur Oupadhaesiaa Naanak Sunaavai ||3||1||

The Perfect Guru has taught this Truth. Nanak proclaims it to the world. ||3||1||

ਬਸੰਤੁ ਵਾਰ (ਮਃ ੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੩ ਪੰ. ੧੩
Raag Basant Guru Arjan Dev