Theen Jagaathee Karath Raar ||
ਤੀਨਿ ਜਗਾਤੀ ਕਰਤ ਰਾਰਿ ॥

This shabad naaiku eyku banjaarey paac is by Bhagat Kabir in Raag Basant on Ang 1194 of Sri Guru Granth Sahib.

ਨਾਇਕੁ ਏਕੁ ਬਨਜਾਰੇ ਪਾਚ

Naaeik Eaek Banajaarae Paach ||

There is one merchant and five traders.

ਬਸੰਤੁ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੮
Raag Basant Bhagat Kabir


ਬਰਧ ਪਚੀਸਕ ਸੰਗੁ ਕਾਚ

Baradhh Pacheesak Sang Kaach ||

The twenty-five oxen carry false merchandise.

ਬਸੰਤੁ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੯
Raag Basant Bhagat Kabir


ਨਉ ਬਹੀਆਂ ਦਸ ਗੋਨਿ ਆਹਿ

No Beheeaaan Dhas Gon Aahi ||

There are nine poles which hold the ten bags.

ਬਸੰਤੁ (ਭ. ਕਬੀਰ) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੯
Raag Basant Bhagat Kabir


ਕਸਨਿ ਬਹਤਰਿ ਲਾਗੀ ਤਾਹਿ ॥੧॥

Kasan Behathar Laagee Thaahi ||1||

The body is tied by the seventy-two ropes. ||1||

ਬਸੰਤੁ (ਭ. ਕਬੀਰ) (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੯
Raag Basant Bhagat Kabir


ਮੋਹਿ ਐਸੇ ਬਨਜ ਸਿਉ ਨਹੀਨ ਕਾਜੁ

Mohi Aisae Banaj Sio Neheen Kaaj ||

I don't care at all about such commerce.

ਬਸੰਤੁ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੪ ਪੰ. ੧੯
Raag Basant Bhagat Kabir


ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ਰਹਾਉ

Jih Ghattai Mool Nith Badtai Biaaj || Rehaao ||

It depletes my capital, and the interest charges only increase. ||Pause||

ਬਸੰਤੁ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧
Raag Basant Bhagat Kabir


ਸਾਤ ਸੂਤ ਮਿਲਿ ਬਨਜੁ ਕੀਨ

Saath Sooth Mil Banaj Keen ||

Weaving the seven threads together, they carry on their trade.

ਬਸੰਤੁ (ਭ. ਕਬੀਰ) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧
Raag Basant Bhagat Kabir


ਕਰਮ ਭਾਵਨੀ ਸੰਗ ਲੀਨ

Karam Bhaavanee Sang Leen ||

They are led on by the karma of their past actions.

ਬਸੰਤੁ (ਭ. ਕਬੀਰ) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੨
Raag Basant Bhagat Kabir


ਤੀਨਿ ਜਗਾਤੀ ਕਰਤ ਰਾਰਿ

Theen Jagaathee Karath Raar ||

The three tax-collectors argue with them.

ਬਸੰਤੁ (ਭ. ਕਬੀਰ) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੨
Raag Basant Bhagat Kabir


ਚਲੋ ਬਨਜਾਰਾ ਹਾਥ ਝਾਰਿ ॥੨॥

Chalo Banajaaraa Haathh Jhaar ||2||

The traders depart empty-handed. ||2||

ਬਸੰਤੁ (ਭ. ਕਬੀਰ) (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੨
Raag Basant Bhagat Kabir


ਪੂੰਜੀ ਹਿਰਾਨੀ ਬਨਜੁ ਟੂਟ

Poonjee Hiraanee Banaj Ttoott ||

Their capital is exhausted, and their trade is ruined.

ਬਸੰਤੁ (ਭ. ਕਬੀਰ) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੨
Raag Basant Bhagat Kabir


ਦਹ ਦਿਸ ਟਾਂਡੋ ਗਇਓ ਫੂਟਿ

Dheh Dhis Ttaanddo Gaeiou Foott ||

The caravan is scattered in the ten directions.

ਬਸੰਤੁ (ਭ. ਕਬੀਰ) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੩
Raag Basant Bhagat Kabir


ਕਹਿ ਕਬੀਰ ਮਨ ਸਰਸੀ ਕਾਜ

Kehi Kabeer Man Sarasee Kaaj ||

Says Kabeer, O mortal, your tasks will be accomplished,

ਬਸੰਤੁ (ਭ. ਕਬੀਰ) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੩
Raag Basant Bhagat Kabir


ਸਹਜ ਸਮਾਨੋ ਭਰਮ ਭਾਜ ॥੩॥੬॥

Sehaj Samaano Th Bharam Bhaaj ||3||6||

When you merge in the Celestial Lord; let your doubts run away. ||3||6||

ਬਸੰਤੁ (ਭ. ਕਬੀਰ) (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੩
Raag Basant Bhagat Kabir