Jaaro Aisee Preeth Kuttanb Sanabandhhee Maaeiaa Moh Pasaaree ||
ਜਾਰਉ ਐਸੀ ਪ੍ਰੀਤਿ ਕੁਟੰਬ ਸਨਬੰਧੀ ਮਾਇਆ ਮੋਹ ਪਸਾਰੀ ॥

This shabad doori naahee meyro prabhu piaaraa is by Guru Nanak Dev in Raag Sarang on Ang 1197 of Sri Guru Granth Sahib.

ਸਾਰਗ ਮਹਲਾ

Saarag Mehalaa 1 ||

Saarang, First Mehl:

ਸਾਰੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੯੭


ਦੂਰਿ ਨਾਹੀ ਮੇਰੋ ਪ੍ਰਭੁ ਪਿਆਰਾ

Dhoor Naahee Maero Prabh Piaaraa ||

My Beloved Lord God is not far away.

ਸਾਰੰਗ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੧੫
Raag Sarang Guru Nanak Dev


ਸਤਿਗੁਰ ਬਚਨਿ ਮੇਰੋ ਮਨੁ ਮਾਨਿਆ ਹਰਿ ਪਾਏ ਪ੍ਰਾਨ ਅਧਾਰਾ ॥੧॥ ਰਹਾਉ

Sathigur Bachan Maero Man Maaniaa Har Paaeae Praan Adhhaaraa ||1|| Rehaao ||

My mind is pleased and appeased by the Word of the True Guru's Teachings. I have found the Lord, the Support of my breath of life. ||1||Pause||

ਸਾਰੰਗ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੭ ਪੰ. ੧੫
Raag Sarang Guru Nanak Dev


ਇਨ ਬਿਧਿ ਹਰਿ ਮਿਲੀਐ ਵਰ ਕਾਮਨਿ ਧਨ ਸੋਹਾਗੁ ਪਿਆਰੀ

Ein Bidhh Har Mileeai Var Kaaman Dhhan Sohaag Piaaree ||

This is the way to meet your Husband Lord. Blessed is the soul-bride who is loved by her Husband Lord.

ਸਾਰੰਗ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੧
Raag Sarang Guru Nanak Dev


ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ ॥੧॥

Jaath Baran Kul Sehasaa Chookaa Guramath Sabadh Beechaaree ||1||

Social class and status, race, ancestry and skepticism are eliminated, following the Guru's Teachings and contemplating the Word of the Shabad. ||1||

ਸਾਰੰਗ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੨
Raag Sarang Guru Nanak Dev


ਜਿਸੁ ਮਨੁ ਮਾਨੈ ਅਭਿਮਾਨੁ ਤਾ ਕਉ ਹਿੰਸਾ ਲੋਭੁ ਵਿਸਾਰੇ

Jis Man Maanai Abhimaan N Thaa Ko Hinsaa Lobh Visaarae ||

One whose mind is pleased and appeased, has no egotistical pride. Violence and greed are forgotten.

ਸਾਰੰਗ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੨
Raag Sarang Guru Nanak Dev


ਸਹਜਿ ਰਵੈ ਵਰੁ ਕਾਮਣਿ ਪਿਰ ਕੀ ਗੁਰਮੁਖਿ ਰੰਗਿ ਸਵਾਰੇ ॥੨॥

Sehaj Ravai Var Kaaman Pir Kee Guramukh Rang Savaarae ||2||

The soul-bride intuitively ravishes and enjoys her Husband Lord; as Gurmukh, she is embellished by His Love. ||2||

ਸਾਰੰਗ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੩
Raag Sarang Guru Nanak Dev


ਜਾਰਉ ਐਸੀ ਪ੍ਰੀਤਿ ਕੁਟੰਬ ਸਨਬੰਧੀ ਮਾਇਆ ਮੋਹ ਪਸਾਰੀ

Jaaro Aisee Preeth Kuttanb Sanabandhhee Maaeiaa Moh Pasaaree ||

Burn away any love of family and relatives, which increases your attachment to Maya.

ਸਾਰੰਗ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੪
Raag Sarang Guru Nanak Dev


ਜਿਸੁ ਅੰਤਰਿ ਪ੍ਰੀਤਿ ਰਾਮ ਰਸੁ ਨਾਹੀ ਦੁਬਿਧਾ ਕਰਮ ਬਿਕਾਰੀ ॥੩॥

Jis Anthar Preeth Raam Ras Naahee Dhubidhhaa Karam Bikaaree ||3||

One who does not savor the Lord's Love deep within, lives in duality and corruption. ||3||

ਸਾਰੰਗ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੪
Raag Sarang Guru Nanak Dev


ਅੰਤਰਿ ਰਤਨ ਪਦਾਰਥ ਹਿਤ ਕੌ ਦੁਰੈ ਲਾਲ ਪਿਆਰੀ

Anthar Rathan Padhaarathh Hith Ka Dhurai N Laal Piaaree ||

His Love is a priceless jewel deep within my being; the Lover of my Beloved is not hidden.

ਸਾਰੰਗ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੫
Raag Sarang Guru Nanak Dev


ਨਾਨਕ ਗੁਰਮੁਖਿ ਨਾਮੁ ਅਮੋਲਕੁ ਜੁਗਿ ਜੁਗਿ ਅੰਤਰਿ ਧਾਰੀ ॥੪॥੩॥

Naanak Guramukh Naam Amolak Jug Jug Anthar Dhhaaree ||4||3||

O Nanak, as Gurmukh, enshrine the Priceless Naam deep within your being, all the ages through. ||4||3||

ਸਾਰੰਗ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੮ ਪੰ. ੫
Raag Sarang Guru Nanak Dev