Panch Janaa Gur Vasagath Aanae Tho Ounaman Naam Lagaanee ||
ਪੰਚ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ ॥

This shabad meyraa manu raam naami manu maanee is by Guru Ram Das in Raag Sarang on Ang 1199 of Sri Guru Granth Sahib.

ਸਾਰਗ ਮਹਲਾ

Saarag Mehalaa 4 ||

Saarang, Fourth Mehl:

ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੯੯


ਮੇਰਾ ਮਨੁ ਰਾਮ ਨਾਮਿ ਮਨੁ ਮਾਨੀ

Maeraa Man Raam Naam Man Maanee ||

My mind is pleased and appeased by the Name of the Lord.

ਸਾਰੰਗ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੬
Raag Sarang Guru Ram Das


ਮੇਰੈ ਹੀਅਰੈ ਸਤਿਗੁਰਿ ਪ੍ਰੀਤਿ ਲਗਾਈ ਮਨਿ ਹਰਿ ਹਰਿ ਕਥਾ ਸੁਖਾਨੀ ॥੧॥ ਰਹਾਉ

Maerai Heearai Sathigur Preeth Lagaaee Man Har Har Kathhaa Sukhaanee ||1|| Rehaao ||

The True Guru has implanted divine love within my heart. The Sermon of the Lord, Har, Har, is pleasing to my mind. ||1||Pause||

ਸਾਰੰਗ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੬
Raag Sarang Guru Ram Das


ਦੀਨ ਦਇਆਲ ਹੋਵਹੁ ਜਨ ਊਪਰਿ ਜਨ ਦੇਵਹੁ ਅਕਥ ਕਹਾਨੀ

Dheen Dhaeiaal Hovahu Jan Oopar Jan Dhaevahu Akathh Kehaanee ||

Please be merciful to Your meek and humble servant; please bless Your humble servant with Your Unspoken Speech.

ਸਾਰੰਗ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੭
Raag Sarang Guru Ram Das


ਸੰਤ ਜਨਾ ਮਿਲਿ ਹਰਿ ਰਸੁ ਪਾਇਆ ਹਰਿ ਮਨਿ ਤਨਿ ਮੀਠ ਲਗਾਨੀ ॥੧॥

Santh Janaa Mil Har Ras Paaeiaa Har Man Than Meeth Lagaanee ||1||

Meeting with the humble Saints, I have found the sublime essence of the Lord. The Lord seems so sweet to my mind and body. ||1||

ਸਾਰੰਗ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੭
Raag Sarang Guru Ram Das


ਹਰਿ ਕੈ ਰੰਗਿ ਰਤੇ ਬੈਰਾਗੀ ਜਿਨ੍ਹ੍ਹ ਗੁਰਮਤਿ ਨਾਮੁ ਪਛਾਨੀ

Har Kai Rang Rathae Bairaagee Jinh Guramath Naam Pashhaanee ||

They alone are unattached, who are imbued with the Lord's Love; through the Guru's Teachings, they realize the Naam, the Name of the Lord.

ਸਾਰੰਗ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੮
Raag Sarang Guru Ram Das


ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ ਆਵਣ ਜਾਨੀ ॥੨॥

Purakhai Purakh Miliaa Sukh Paaeiaa Sabh Chookee Aavan Jaanee ||2||

Meeting with the Primal Being, one finds peace, and one's comings and goings in reincarnation are ended. ||2||

ਸਾਰੰਗ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੯
Raag Sarang Guru Ram Das


ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ

Nainee Birahu Dhaekhaa Prabh Suaamee Rasanaa Naam Vakhaanee ||

With my eyes, I gaze lovingly upon God, my Lord and Master. I chant His Name with my tongue.

ਸਾਰੰਗ (ਮਃ ੪) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੯ ਪੰ. ੧੯
Raag Sarang Guru Ram Das


ਸ੍ਰਵਣੀ ਕੀਰਤਨੁ ਸੁਨਉ ਦਿਨੁ ਰਾਤੀ ਹਿਰਦੈ ਹਰਿ ਹਰਿ ਭਾਨੀ ॥੩॥

Sravanee Keerathan Suno Dhin Raathee Hiradhai Har Har Bhaanee ||3||

With my ears, I listen to the Kirtan of His Praises, day and night. I love the Lord, Har, Har, with all my heart. ||3||

ਸਾਰੰਗ (ਮਃ ੪) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੧
Raag Sarang Guru Ram Das


ਪੰਚ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ

Panch Janaa Gur Vasagath Aanae Tho Ounaman Naam Lagaanee ||

When the Guru helped me to overcome the five thieves, then I found ultimate bliss, attached to the Naam.

ਸਾਰੰਗ (ਮਃ ੪) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੨
Raag Sarang Guru Ram Das


ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮਿ ਸਮਾਨੀ ॥੪॥੫॥

Jan Naanak Har Kirapaa Dhhaaree Har Raamai Naam Samaanee ||4||5||

The Lord has showered His Mercy on servant Nanak; he merges in the Lord, in the Name of the Lord. ||4||5||

ਸਾਰੰਗ (ਮਃ ੪) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੦ ਪੰ. ੨
Raag Sarang Guru Ram Das