Bolahu Bheeaa Sadh Raam Raam Raam Rav Rehiaa Sarabagae ||1|| Rehaao ||
ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥੧॥ ਰਹਾਉ ॥

This shabad japi man siree raamu is by Guru Ram Das in Raag Sarang on Ang 1202 of Sri Guru Granth Sahib.

ਸਾਰਗ ਮਹਲਾ

Saarag Mehalaa 4 ||

Saarang, Fourth Mehl:

ਸਾਰੰਗ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੦੨


ਜਪਿ ਮਨ ਸਿਰੀ ਰਾਮੁ

Jap Man Siree Raam ||

O my mind, meditate on the Supreme Lord.

ਸਾਰੰਗ (ਮਃ ੪) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੬
Raag Sarang Guru Ram Das


ਰਾਮ ਰਮਤ ਰਾਮੁ

Raam Ramath Raam ||

The Lord, the Lord is All-pervading.

ਸਾਰੰਗ (ਮਃ ੪) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੬
Raag Sarang Guru Ram Das


ਸਤਿ ਸਤਿ ਰਾਮੁ

Sath Sath Raam ||

True, True is the Lord.

ਸਾਰੰਗ (ਮਃ ੪) (੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੬
Raag Sarang Guru Ram Das


ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥੧॥ ਰਹਾਉ

Bolahu Bheeaa Sadh Raam Raam Raam Rav Rehiaa Sarabagae ||1|| Rehaao ||

O Siblings of Destiny, chant the Name of the Lord, Raam, Raam, Raam, forever. He is All-pervading everywhere. ||1||Pause||

ਸਾਰੰਗ (ਮਃ ੪) (੧੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੬
Raag Sarang Guru Ram Das


ਰਾਮੁ ਆਪੇ ਆਪਿ ਆਪੇ ਸਭੁ ਕਰਤਾ ਰਾਮੁ ਆਪੇ ਆਪਿ ਆਪਿ ਸਭਤੁ ਜਗੇ

Raam Aapae Aap Aapae Sabh Karathaa Raam Aapae Aap Aap Sabhath Jagae ||

The Lord Himself is Himself the Creator of all. The Lord Himself is Himself pervading the whole world.

ਸਾਰੰਗ (ਮਃ ੪) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੭
Raag Sarang Guru Ram Das


ਜਿਸੁ ਆਪਿ ਕ੍ਰਿਪਾ ਕਰੇ ਮੇਰਾ ਰਾਮ ਰਾਮ ਰਾਮ ਰਾਇ ਸੋ ਜਨੁ ਰਾਮ ਨਾਮ ਲਿਵ ਲਾਗੇ ॥੧॥

Jis Aap Kirapaa Karae Maeraa Raam Raam Raam Raae So Jan Raam Naam Liv Laagae ||1||

That person, upon whom my Sovereign Lord King, Raam, Raam, Raam, bestows His Mercy - that person is lovingly attuned to the Lord's Name. ||1||

ਸਾਰੰਗ (ਮਃ ੪) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੮
Raag Sarang Guru Ram Das


ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ ਜੋ ਭਗਤ ਜਨਾਂ ਕੀ ਪਤਿ ਰਾਖੈ ਵਿਚਿ ਕਲਿਜੁਗ ਅਗੇ

Raam Naam Kee Oupamaa Dhaekhahu Har Santhahu Jo Bhagath Janaan Kee Path Raakhai Vich Kalijug Agae ||

O Saints of the Lord, behold the Glory of the Name of the Lord; His Name saves the honor of His humble devotees in this Dark Age of Kali Yuga.

ਸਾਰੰਗ (ਮਃ ੪) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੯
Raag Sarang Guru Ram Das


ਜਨ ਨਾਨਕ ਕਾ ਅੰਗੁ ਕੀਆ ਮੇਰੈ ਰਾਮ ਰਾਇ ਦੁਸਮਨ ਦੂਖ ਗਏ ਸਭਿ ਭਗੇ ॥੨॥੬॥੧੩॥

Jan Naanak Kaa Ang Keeaa Maerai Raam Raae Dhusaman Dhookh Geae Sabh Bhagae ||2||6||13||

My Sovereign Lord King has taken servant Nanak's side; his enemies and attackers have all run away. ||2||6||13||

ਸਾਰੰਗ (ਮਃ ੪) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੯
Raag Sarang Guru Ram Das