Karath Buraaee Maanukh Thae Shhapaaee Saakhee Bhooth Pavaan ||1|| Rehaao ||
ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ॥੧॥ ਰਹਾਉ ॥

This shabad hari jeeu antrajaamee jaan is by Guru Arjan Dev in Raag Sarang on Ang 1202 of Sri Guru Granth Sahib.

ਸਾਰਗ ਮਹਲਾ

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੦੨


ਹਰਿ ਜੀਉ ਅੰਤਰਜਾਮੀ ਜਾਨ

Har Jeeo Antharajaamee Jaan ||

The Dear Lord is the Inner-knower, the Searcher of hearts.

ਸਾਰੰਗ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੮
Raag Sarang Guru Arjan Dev


ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ॥੧॥ ਰਹਾਉ

Karath Buraaee Maanukh Thae Shhapaaee Saakhee Bhooth Pavaan ||1|| Rehaao ||

The mortal does evil deeds, and hides from others, but like the air, the Lord is present everywhere. ||1||Pause||

ਸਾਰੰਗ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੮
Raag Sarang Guru Arjan Dev


ਬੈਸਨੌ ਨਾਮੁ ਕਰਤ ਖਟ ਕਰਮਾ ਅੰਤਰਿ ਲੋਭ ਜੂਠਾਨ

Baisana Naam Karath Khatt Karamaa Anthar Lobh Joothaan ||

You call yourself a devotee of Vishnu and you practice the six rituals, but your inner being is polluted with greed.

ਸਾਰੰਗ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੯
Raag Sarang Guru Arjan Dev


ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ॥੧॥

Santh Sabhaa Kee Nindhaa Karathae Ddoobae Sabh Agiaan ||1||

Those who slander the Society of the Saints, shall all be drowned in their ignorance. ||1||

ਸਾਰੰਗ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੨ ਪੰ. ੧੯
Raag Sarang Guru Arjan Dev


ਕਰਹਿ ਸੋਮ ਪਾਕੁ ਹਿਰਹਿ ਪਰ ਦਰਬਾ ਅੰਤਰਿ ਝੂਠ ਗੁਮਾਨ

Karehi Som Paak Hirehi Par Dharabaa Anthar Jhooth Gumaan ||

The mortal eats the food which he has carefully prepared, and then steals the wealth of others. His inner being is filled with falsehood and pride.

ਸਾਰੰਗ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੩ ਪੰ. ੧
Raag Sarang Guru Arjan Dev


ਸਾਸਤ੍ਰ ਬੇਦ ਕੀ ਬਿਧਿ ਨਹੀ ਜਾਣਹਿ ਬਿਆਪੇ ਮਨ ਕੈ ਮਾਨ ॥੨॥

Saasathr Baedh Kee Bidhh Nehee Jaanehi Biaapae Man Kai Maan ||2||

He knows nothing of the Vedas or the Shaastras; his mind is gripped by pride. ||2||

ਸਾਰੰਗ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੩ ਪੰ. ੧
Raag Sarang Guru Arjan Dev


ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ

Sandhhiaa Kaal Karehi Sabh Varathaa Jio Safaree Dhanfaan ||

He says his evening prayers, and observes all the fasts, but this is all just a show.

ਸਾਰੰਗ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੩ ਪੰ. ੨
Raag Sarang Guru Arjan Dev


ਪ੍ਰਭੂ ਭੁਲਾਏ ਊਝੜਿ ਪਾਏ ਨਿਹਫਲ ਸਭਿ ਕਰਮਾਨ ॥੩॥

Prabhoo Bhulaaeae Oojharr Paaeae Nihafal Sabh Karamaan ||3||

God made him stray from the path, and sent him into the wilderness. All his actions are useless. ||3||

ਸਾਰੰਗ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੩ ਪੰ. ੨
Raag Sarang Guru Arjan Dev


ਸੋ ਗਿਆਨੀ ਸੋ ਬੈਸਨੌ ਪੜ੍ਹ੍ਹਿਆ ਜਿਸੁ ਕਰੀ ਕ੍ਰਿਪਾ ਭਗਵਾਨ

So Giaanee So Baisana Parrihaaa Jis Karee Kirapaa Bhagavaan ||

He alone is a spiritual teacher, and he alone is a devotee of Vishnu and a scholar, whom the Lord God blesses with His Grace.

ਸਾਰੰਗ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੩ ਪੰ. ੩
Raag Sarang Guru Arjan Dev


ਓ‍ੁਨਿ ਸਤਿਗੁਰੁ ਸੇਵਿ ਪਰਮ ਪਦੁ ਪਾਇਆ ਉਧਰਿਆ ਸਗਲ ਬਿਸ੍ਵਾਨ ॥੪॥

Oun Sathigur Saev Param Padh Paaeiaa Oudhhariaa Sagal Bisvaan ||4||

Serving the True Guru, he obtains the supreme status and saves the whole world. ||4||

ਸਾਰੰਗ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੩ ਪੰ. ੩
Raag Sarang Guru Arjan Dev


ਕਿਆ ਹਮ ਕਥਹ ਕਿਛੁ ਕਥਿ ਨਹੀ ਜਾਣਹ ਪ੍ਰਭ ਭਾਵੈ ਤਿਵੈ ਬਦ਼ਲਾਨ

Kiaa Ham Kathheh Kishh Kathh Nehee Jaaneh Prabh Bhaavai Thivai Buolaan ||

What can I say? I don't know what to say. As God wills, so do I speak.

ਸਾਰੰਗ (ਮਃ ੫) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੩ ਪੰ. ੪
Raag Sarang Guru Arjan Dev


ਸਾਧਸੰਗਤਿ ਕੀ ਧੂਰਿ ਇਕ ਮਾਂਗਉ ਜਨ ਨਾਨਕ ਪਇਓ ਸਰਾਨ ॥੫॥੨॥

Saadhhasangath Kee Dhhoor Eik Maango Jan Naanak Paeiou Saraan ||5||2||

I ask only for the dust of the feet of the Saadh Sangat, the Company of the Holy. Servant Nanak seeks their Sanctuary. ||5||2||

ਸਾਰੰਗ (ਮਃ ੫) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੦੩ ਪੰ. ੫
Raag Sarang Guru Arjan Dev