Jihavae Anmrith Gun Har Gaao ||
ਜਿਹਵੇ ਅੰਮ੍ਰਿਤ ਗੁਣ ਹਰਿ ਗਾਉ ॥

This shabad jihvey ammrit gun hari gaau is by Guru Arjan Dev in Raag Sarang on Ang 1219 of Sri Guru Granth Sahib.

ਸਾਰਗ ਮਹਲਾ

Saarag Mehalaa 5 ||

Saarang, Fifth Mehl;

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੯


ਜਿਹਵੇ ਅੰਮ੍ਰਿਤ ਗੁਣ ਹਰਿ ਗਾਉ

Jihavae Anmrith Gun Har Gaao ||

O my tongue, sing the Ambrosial Praises of the Lord.

ਸਾਰੰਗ (ਮਃ ੫) (੭੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੪
Raag Sarang Guru Arjan Dev


ਹਰਿ ਹਰਿ ਬੋਲਿ ਕਥਾ ਸੁਨਿ ਹਰਿ ਕੀ ਉਚਰਹੁ ਪ੍ਰਭ ਕੋ ਨਾਉ ॥੧॥ ਰਹਾਉ

Har Har Bol Kathhaa Sun Har Kee Oucharahu Prabh Ko Naao ||1|| Rehaao ||

Chant the Name of the Lord, Har, Har, listen to the Lord's Sermon, and chant God's Name. ||1||Pause||

ਸਾਰੰਗ (ਮਃ ੫) (੭੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੫
Raag Sarang Guru Arjan Dev


ਰਾਮ ਨਾਮੁ ਰਤਨ ਧਨੁ ਸੰਚਹੁ ਮਨਿ ਤਨਿ ਲਾਵਹੁ ਭਾਉ

Raam Naam Rathan Dhhan Sanchahu Man Than Laavahu Bhaao ||

So gather in the jewel, the wealth of the Lord's Name; love God with your mind and body.

ਸਾਰੰਗ (ਮਃ ੫) (੭੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੫
Raag Sarang Guru Arjan Dev


ਆਨ ਬਿਭੂਤ ਮਿਥਿਆ ਕਰਿ ਮਾਨਹੁ ਸਾਚਾ ਇਹੈ ਸੁਆਉ ॥੧॥

Aan Bibhooth Mithhiaa Kar Maanahu Saachaa Eihai Suaao ||1||

You must realize that all other wealth is false; this alone is the true purpose of life. ||1||

ਸਾਰੰਗ (ਮਃ ੫) (੭੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੬
Raag Sarang Guru Arjan Dev


ਜੀਅ ਪ੍ਰਾਨ ਮੁਕਤਿ ਕੋ ਦਾਤਾ ਏਕਸ ਸਿਉ ਲਿਵ ਲਾਉ

Jeea Praan Mukath Ko Dhaathaa Eaekas Sio Liv Laao ||

He is the Giver of the soul, the breath of life and liberation; lovingly tune in to the One and Only Lord.

ਸਾਰੰਗ (ਮਃ ੫) (੭੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੬
Raag Sarang Guru Arjan Dev


ਕਹੁ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਉ ॥੨॥੫੩॥੭੬॥

Kahu Naanak Thaa Kee Saranaaee Dhaeth Sagal Apiaao ||2||53||76||

Says Nanak, I have entered His Sanctuary; He gives sustenance to all. ||2||53||76||

ਸਾਰੰਗ (ਮਃ ੫) (੭੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੭
Raag Sarang Guru Arjan Dev