Eihai Outt Paaee Mil Santheh Gopaal Eaek Kee Saranee ||1|| Rehaao ||
ਇਹੈ ਓਟ ਪਾਈ ਮਿਲਿ ਸੰਤਹ ਗੋਪਾਲ ਏਕ ਕੀ ਸਰਣੀ ॥੧॥ ਰਹਾਉ ॥

This shabad hotee nahee kavan kachhu karnee is by Guru Arjan Dev in Raag Sarang on Ang 1219 of Sri Guru Granth Sahib.

ਸਾਰਗ ਮਹਲਾ

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੧੯


ਹੋਤੀ ਨਹੀ ਕਵਨ ਕਛੁ ਕਰਣੀ

Hothee Nehee Kavan Kashh Karanee ||

I cannot do anything else.

ਸਾਰੰਗ (ਮਃ ੫) (੭੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੮
Raag Sarang Guru Arjan Dev


ਇਹੈ ਓਟ ਪਾਈ ਮਿਲਿ ਸੰਤਹ ਗੋਪਾਲ ਏਕ ਕੀ ਸਰਣੀ ॥੧॥ ਰਹਾਉ

Eihai Outt Paaee Mil Santheh Gopaal Eaek Kee Saranee ||1|| Rehaao ||

I have taken this Support, meeting the Saints; I have entered the Sanctuary of the One Lord of the World. ||1||Pause||

ਸਾਰੰਗ (ਮਃ ੫) (੭੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੮
Raag Sarang Guru Arjan Dev


ਪੰਚ ਦੋਖ ਛਿਦ੍ਰ ਇਆ ਤਨ ਮਹਿ ਬਿਖੈ ਬਿਆਧਿ ਕੀ ਕਰਣੀ

Panch Dhokh Shhidhr Eiaa Than Mehi Bikhai Biaadhh Kee Karanee ||

The five wicked enemies are within this body; they lead the mortal to practice evil and corruption.

ਸਾਰੰਗ (ਮਃ ੫) (੭੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੯
Raag Sarang Guru Arjan Dev


ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ ॥੧॥

Aas Apaar Dhinas Gan Raakhae Grasath Jaath Bal Jaranee ||1||

He has infinite hope, but his days are numbered, and old age is sapping his strength. ||1||

ਸਾਰੰਗ (ਮਃ ੫) (੭੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੯
Raag Sarang Guru Arjan Dev


ਅਨਾਥਹ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ

Anaathheh Naathh Dhaeiaal Sukh Saagar Sarab Dhokh Bhai Haranee ||

He is the Help of the helpless, the Merciful Lord, the Ocean of Peace, the Destroyer of all pains and fears.

ਸਾਰੰਗ (ਮਃ ੫) (੭੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੧੦
Raag Sarang Guru Arjan Dev


ਮਨਿ ਬਾਂਛਤ ਚਿਤਵਤ ਨਾਨਕ ਦਾਸ ਪੇਖਿ ਜੀਵਾ ਪ੍ਰਭ ਚਰਣੀ ॥੨॥੫੪॥੭੭॥

Man Baanshhath Chithavath Naanak Dhaas Paekh Jeevaa Prabh Charanee ||2||54||77||

Slave Nanak longs for this blessing, that he may live, gazing upon the Feet of God. ||2||54||77||

ਸਾਰੰਗ (ਮਃ ੫) (੭੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੧੯ ਪੰ. ੧੧
Raag Sarang Guru Arjan Dev