Maaee Ree Ariou Praem Kee Khor ||
ਮਾਈ ਰੀ ਅਰਿਓ ਪ੍ਰੇਮ ਕੀ ਖੋਰਿ ॥
ਸਾਰਗ ਮਹਲਾ ੫ ॥
Saarag Mehalaa 5 ||
Saarang, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੮
ਮਾਈ ਰੀ ਅਰਿਓ ਪ੍ਰੇਮ ਕੀ ਖੋਰਿ ॥
Maaee Ree Ariou Praem Kee Khor ||
O mother, I am involved with the Love of the Lord;
ਸਾਰੰਗ (ਮਃ ੫) (੧੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੮ ਪੰ. ੩
Raag Sarang Guru Arjan Dev
ਦਰਸਨ ਰੁਚਿਤ ਪਿਆਸ ਮਨਿ ਸੁੰਦਰ ਸਕਤ ਨ ਕੋਈ ਤੋਰਿ ॥੧॥ ਰਹਾਉ ॥
Dharasan Ruchith Piaas Man Sundhar Sakath N Koee Thor ||1|| Rehaao ||
I am intoxicated with it. My mind has such a longing and thirst for the Blessed Vision, the Darshan of my Beauteous Lord. No one can break this. ||1||Pause||
ਸਾਰੰਗ (ਮਃ ੫) (੧੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੮ ਪੰ. ੪
Raag Sarang Guru Arjan Dev
ਪ੍ਰਾਨ ਮਾਨ ਪਤਿ ਪਿਤ ਸੁਤ ਬੰਧਪ ਹਰਿ ਸਰਬਸੁ ਧਨ ਮੋਰ ॥
Praan Maan Path Pith Suth Bandhhap Har Sarabas Dhhan Mor ||
The Lord is my breath of life, honor, spouse, parent, child, relative, wealth - everything.
ਸਾਰੰਗ (ਮਃ ੫) (੧੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੮ ਪੰ. ੪
Raag Sarang Guru Arjan Dev
ਧ੍ਰਿਗੁ ਸਰੀਰੁ ਅਸਤ ਬਿਸਟਾ ਕ੍ਰਿਮ ਬਿਨੁ ਹਰਿ ਜਾਨਤ ਹੋਰ ॥੧॥
Dhhrig Sareer Asath Bisattaa Kiram Bin Har Jaanath Hor ||1||
Cursed is this body of bones, this pile of maggots and manure, if it knows any other than the Lord. ||1||
ਸਾਰੰਗ (ਮਃ ੫) (੧੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੮ ਪੰ. ੫
Raag Sarang Guru Arjan Dev
ਭਇਓ ਕ੍ਰਿਪਾਲ ਦੀਨ ਦੁਖ ਭੰਜਨੁ ਪਰਾ ਪੂਰਬਲਾ ਜੋਰ ॥
Bhaeiou Kirapaal Dheen Dhukh Bhanjan Paraa Poorabalaa Jor ||
The Destroyer of the pains of the poor has become merciful to me, by the power of the karma of my past actions.
ਸਾਰੰਗ (ਮਃ ੫) (੧੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੮ ਪੰ. ੫
Raag Sarang Guru Arjan Dev
ਨਾਨਕ ਸਰਣਿ ਕ੍ਰਿਪਾ ਨਿਧਿ ਸਾਗਰ ਬਿਨਸਿਓ ਆਨ ਨਿਹੋਰ ॥੨॥੧੦੧॥੧੨੪॥
Naanak Saran Kirapaa Nidhh Saagar Binasiou Aan Nihor ||2||101||124||
Nanak seeks the Sanctuary of God, the Treasure, the Ocean of Mercy; my subservience to others is past. ||2||101||124||
ਸਾਰੰਗ (ਮਃ ੫) (੧੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੮ ਪੰ. ੬
Raag Sarang Guru Arjan Dev