Sundhar Rasaal Thoo ||1||
ਸੁੰਦਰ ਰਸਾਲ ਤੂ ॥੧॥

This shabad laal laal mohan gopaal too is by Guru Arjan Dev in Raag Sarang on Ang 1231 of Sri Guru Granth Sahib.

ਸਾਰਗ ਮਹਲਾ

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੧


ਲਾਲ ਲਾਲ ਮੋਹਨ ਗੋਪਾਲ ਤੂ

Laal Laal Mohan Gopaal Thoo ||

You are my Loving Beloved Enticing Lord of the World.

ਸਾਰੰਗ (ਮਃ ੫) (੧੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧
Raag Sarang Guru Arjan Dev


ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ

Keett Hasath Paakhaan Janth Sarab Mai Prathipaal Thoo ||1|| Rehaao ||

You are in worms, elephants, stones and all beings and creatures; You nourish and cherish them all. ||1||Pause||

ਸਾਰੰਗ (ਮਃ ੫) (੧੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧
Raag Sarang Guru Arjan Dev


ਨਹ ਦੂਰਿ ਪੂਰਿ ਹਜੂਰਿ ਸੰਗੇ

Neh Dhoor Poor Hajoor Sangae ||

You are not far away; You are totally present with all.

ਸਾਰੰਗ (ਮਃ ੫) (੧੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੨
Raag Sarang Guru Arjan Dev


ਸੁੰਦਰ ਰਸਾਲ ਤੂ ॥੧॥

Sundhar Rasaal Thoo ||1||

You are Beautiful, the Source of Nectar. ||1||

ਸਾਰੰਗ (ਮਃ ੫) (੧੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੨
Raag Sarang Guru Arjan Dev


ਨਹ ਬਰਨ ਬਰਨ ਨਹ ਕੁਲਹ ਕੁਲ

Neh Baran Baran Neh Kuleh Kul ||

You have no caste or social class, no ancestry or family.

ਸਾਰੰਗ (ਮਃ ੫) (੧੩੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੩
Raag Sarang Guru Arjan Dev


ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥

Naanak Prabh Kirapaal Thoo ||2||9||138||

Nanak: God, You are Merciful. ||2||9||138||

ਸਾਰੰਗ (ਮਃ ੫) (੧੩੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੩
Raag Sarang Guru Arjan Dev