Kaan Kee Maath Pithaa Suth Banithaa Ko Kaahoo Ko Bhaaee ||1|| Rehaao ||
ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥

This shabad hari binu teyro ko na sahaaee is by Guru Teg Bahadur in Raag Sarang on Ang 1231 of Sri Guru Granth Sahib.

ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸਾਰੰਗ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੨੩੧


ਰਾਗੁ ਸਾਰੰਗ ਮਹਲਾ

Raag Saarang Mehalaa 9 ||

Raag Saarang, Ninth Mehl:

ਸਾਰੰਗ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੨੩੧


ਹਰਿ ਬਿਨੁ ਤੇਰੋ ਕੋ ਸਹਾਈ

Har Bin Thaero Ko N Sehaaee ||

No one will be your help and support, except the Lord.

ਸਾਰੰਗ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੮
Raag Sarang Guru Teg Bahadur


ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ

Kaan Kee Maath Pithaa Suth Banithaa Ko Kaahoo Ko Bhaaee ||1|| Rehaao ||

Who has any mother, father, child or spouse? Who is anyone's brother or sister? ||1||Pause||

ਸਾਰੰਗ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੮
Raag Sarang Guru Teg Bahadur


ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ

Dhhan Dhharanee Ar Sanpath Sagaree Jo Maaniou Apanaaee ||

All the wealth, land and property which you consider your own

ਸਾਰੰਗ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੯
Raag Sarang Guru Teg Bahadur


ਤਨ ਛੂਟੈ ਕਛੁ ਸੰਗਿ ਚਾਲੈ ਕਹਾ ਤਾਹਿ ਲਪਟਾਈ ॥੧॥

Than Shhoottai Kashh Sang N Chaalai Kehaa Thaahi Lapattaaee ||1||

- when you leave your body, none of it shall go along with you. Why do you cling to them? ||1||

ਸਾਰੰਗ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੯
Raag Sarang Guru Teg Bahadur


ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਬਢਾਈ

Dheen Dhaeiaal Sadhaa Dhukh Bhanjan Thaa Sio Ruch N Badtaaee ||

God is Merciful to the meek, forever the Destroyer of fear, and yet you do not develop any loving relationship with Him.

ਸਾਰੰਗ (ਮਃ ੯) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧੦
Raag Sarang Guru Teg Bahadur


ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥

Naanak Kehath Jagath Sabh Mithhiaa Jio Supanaa Rainaaee ||2||1||

Says Nanak, the whole world is totally false; it is like a dream in the night. ||2||1||

ਸਾਰੰਗ (ਮਃ ੯) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧੧
Raag Sarang Guru Teg Bahadur