Jo Dheesai So Sagal Binaasai Jio Baadhar Kee Shhaahee ||1||
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥

This shabad kahaa man bikhiaa siu laptaahee is by Guru Teg Bahadur in Raag Sarang on Ang 1231 of Sri Guru Granth Sahib.

ਸਾਰੰਗ ਮਹਲਾ

Saarang Mehalaa 9 ||

Saarang, Ninth Mehl:

ਸਾਰੰਗ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੨੩੧


ਕਹਾ ਮਨ ਬਿਖਿਆ ਸਿਉ ਲਪਟਾਹੀ

Kehaa Man Bikhiaa Sio Lapattaahee ||

O mortal, why are you engrossed in corruption?

ਸਾਰੰਗ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧੧
Raag Sarang Guru Teg Bahadur


ਯਾ ਜਗ ਮਹਿ ਕੋਊ ਰਹਨੁ ਪਾਵੈ ਇਕਿ ਆਵਹਿ ਇਕਿ ਜਾਹੀ ॥੧॥ ਰਹਾਉ

Yaa Jag Mehi Kooo Rehan N Paavai Eik Aavehi Eik Jaahee ||1|| Rehaao ||

No one is allowed to remain in this world; one comes, and another departs. ||1||Pause||

ਸਾਰੰਗ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧੨
Raag Sarang Guru Teg Bahadur


ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ

Kaan Ko Than Dhhan Sanpath Kaan Kee Kaa Sio Naehu Lagaahee ||

Who has a body? Who has wealth and property? With whom should we fall in love?

ਸਾਰੰਗ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧੨
Raag Sarang Guru Teg Bahadur


ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥

Jo Dheesai So Sagal Binaasai Jio Baadhar Kee Shhaahee ||1||

Whatever is seen, shall all disappear, like the shade of a passing cloud. ||1||

ਸਾਰੰਗ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧੩
Raag Sarang Guru Teg Bahadur


ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ

Thaj Abhimaan Saran Santhan Gahu Mukath Hohi Shhin Maahee ||

Abandon egotism, and grasp the Sanctuary of the Saints; you shall be liberated in an instant.

ਸਾਰੰਗ (ਮਃ ੯) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧੪
Raag Sarang Guru Teg Bahadur


ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥੨॥੨॥

Jan Naanak Bhagavanth Bhajan Bin Sukh Supanai Bhee Naahee ||2||2||

O servant Nanak, without meditating and vibrating on the Lord God, there is no peace, even in dreams. ||2||2||

ਸਾਰੰਗ (ਮਃ ੯) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧੪
Raag Sarang Guru Teg Bahadur