Bisam Bheae Gun Gaae Manohar Nirabho Sehaj Samaaee ||3||
ਬਿਸਮ ਭਏ ਗੁਣ ਗਾਇ ਮਨੋਹਰ ਨਿਰਭਉ ਸਹਜਿ ਸਮਾਈ ॥੩॥

This shabad hari binu kiu jeevaa meyree maaee is by Guru Nanak Dev in Raag Sarang on Ang 1232 of Sri Guru Granth Sahib.

ਰਾਗੁ ਸਾਰਗ ਅਸਟਪਦੀਆ ਮਹਲਾ ਘਰੁ

Raag Saarag Asattapadheeaa Mehalaa 1 Ghar 1

Raag Saarang, Ashtapadees, First Mehl, First House:

ਸਾਰੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੩੨


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸਾਰੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੩੨


ਹਰਿ ਬਿਨੁ ਕਿਉ ਜੀਵਾ ਮੇਰੀ ਮਾਈ

Har Bin Kio Jeevaa Maeree Maaee ||

How can I live, O my mother?

ਸਾਰੰਗ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੬
Raag Sarang Guru Nanak Dev


ਜੈ ਜਗਦੀਸ ਤੇਰਾ ਜਸੁ ਜਾਚਉ ਮੈ ਹਰਿ ਬਿਨੁ ਰਹਨੁ ਜਾਈ ॥੧॥ ਰਹਾਉ

Jai Jagadhees Thaeraa Jas Jaacho Mai Har Bin Rehan N Jaaee ||1|| Rehaao ||

Hail to the Lord of the Universe. I ask to sing Your Praises; without You, O Lord, I cannot even survive. ||1||Pause||

ਸਾਰੰਗ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੬
Raag Sarang Guru Nanak Dev


ਹਰਿ ਕੀ ਪਿਆਸ ਪਿਆਸੀ ਕਾਮਨਿ ਦੇਖਉ ਰੈਨਿ ਸਬਾਈ

Har Kee Piaas Piaasee Kaaman Dhaekho Rain Sabaaee ||

I am thirsty, thirsty for the Lord; the soul-bride gazes upon Him all through the night.

ਸਾਰੰਗ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੭
Raag Sarang Guru Nanak Dev


ਸ੍ਰੀਧਰ ਨਾਥ ਮੇਰਾ ਮਨੁ ਲੀਨਾ ਪ੍ਰਭੁ ਜਾਨੈ ਪੀਰ ਪਰਾਈ ॥੧॥

Sreedhhar Naathh Maeraa Man Leenaa Prabh Jaanai Peer Paraaee ||1||

My mind is absorbed into the Lord, my Lord and Master. Only God knows the pain of another. ||1||

ਸਾਰੰਗ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੭
Raag Sarang Guru Nanak Dev


ਗਣਤ ਸਰੀਰਿ ਪੀਰ ਹੈ ਹਰਿ ਬਿਨੁ ਗੁਰ ਸਬਦੀ ਹਰਿ ਪਾਂਈ

Ganath Sareer Peer Hai Har Bin Gur Sabadhee Har Paanee ||

My body suffers in pain, without the Lord; through the Word of the Guru's Shabad, I find the Lord.

ਸਾਰੰਗ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੮
Raag Sarang Guru Nanak Dev


ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀਉ ਹਰਿ ਸਿਉ ਰਹਾਂ ਸਮਾਈ ॥੨॥

Hohu Dhaeiaal Kirapaa Kar Har Jeeo Har Sio Rehaan Samaaee ||2||

O Dear Lord, please be kind and compassionate to me, that I might remain merged in You, O Lord. ||2||

ਸਾਰੰਗ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੮
Raag Sarang Guru Nanak Dev


ਐਸੀ ਰਵਤ ਰਵਹੁ ਮਨ ਮੇਰੇ ਹਰਿ ਚਰਣੀ ਚਿਤੁ ਲਾਈ

Aisee Ravath Ravahu Man Maerae Har Charanee Chith Laaee ||

Follow such a path, O my conscious mind, that you may remain focused on the Feet of the Lord.

ਸਾਰੰਗ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੯
Raag Sarang Guru Nanak Dev


ਬਿਸਮ ਭਏ ਗੁਣ ਗਾਇ ਮਨੋਹਰ ਨਿਰਭਉ ਸਹਜਿ ਸਮਾਈ ॥੩॥

Bisam Bheae Gun Gaae Manohar Nirabho Sehaj Samaaee ||3||

I am wonder-struck, singing the Glorious Praises of my Fascinating Lord; I am intuitively absorbed in the Fearless Lord. ||3||

ਸਾਰੰਗ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੯
Raag Sarang Guru Nanak Dev


ਹਿਰਦੈ ਨਾਮੁ ਸਦਾ ਧੁਨਿ ਨਿਹਚਲ ਘਟੈ ਕੀਮਤਿ ਪਾਈ

Hiradhai Naam Sadhaa Dhhun Nihachal Ghattai N Keemath Paaee ||

That heart, in which the Eternal, Unchanging Naam vibrates and resounds, does not diminish, and cannot be evaluated.

ਸਾਰੰਗ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੦
Raag Sarang Guru Nanak Dev


ਬਿਨੁ ਨਾਵੈ ਸਭੁ ਕੋਈ ਨਿਰਧਨੁ ਸਤਿਗੁਰਿ ਬੂਝ ਬੁਝਾਈ ॥੪॥

Bin Naavai Sabh Koee Niradhhan Sathigur Boojh Bujhaaee ||4||

Without the Name, everyone is poor; the True Guru has imparted this understanding. ||4||

ਸਾਰੰਗ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੧
Raag Sarang Guru Nanak Dev


ਪ੍ਰੀਤਮ ਪ੍ਰਾਨ ਭਏ ਸੁਨਿ ਸਜਨੀ ਦੂਤ ਮੁਏ ਬਿਖੁ ਖਾਈ

Preetham Praan Bheae Sun Sajanee Dhooth Mueae Bikh Khaaee ||

My Beloved is my breath of life - listen, O my companion. The demons have taken poison and died.

ਸਾਰੰਗ (ਮਃ ੧) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੧
Raag Sarang Guru Nanak Dev


ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨਿ ਭਾਈ ॥੫॥

Jab Kee Oupajee Thab Kee Thaisee Rangul Bhee Man Bhaaee ||5||

As love for Him welled up, so it remains. My mind is imbued with His Love. ||5||

ਸਾਰੰਗ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੨
Raag Sarang Guru Nanak Dev


ਸਹਜ ਸਮਾਧਿ ਸਦਾ ਲਿਵ ਹਰਿ ਸਿਉ ਜੀਵਾਂ ਹਰਿ ਗੁਨ ਗਾਈ

Sehaj Samaadhh Sadhaa Liv Har Sio Jeevaan Har Gun Gaaee ||

I am absorbed in celestial samaadhi, lovingly attached to the Lord forever. I live by singing the Glorious Praises of the Lord.

ਸਾਰੰਗ (ਮਃ ੧) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੨
Raag Sarang Guru Nanak Dev


ਗੁਰ ਕੈ ਸਬਦਿ ਰਤਾ ਬੈਰਾਗੀ ਨਿਜ ਘਰਿ ਤਾੜੀ ਲਾਈ ॥੬॥

Gur Kai Sabadh Rathaa Bairaagee Nij Ghar Thaarree Laaee ||6||

Imbued with the Word of the Guru's Shabad, I have become detached from the world. In the profound primal trance, I dwell within the home of my own inner being. ||6||

ਸਾਰੰਗ (ਮਃ ੧) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੩
Raag Sarang Guru Nanak Dev


ਸੁਧ ਰਸ ਨਾਮੁ ਮਹਾ ਰਸੁ ਮੀਠਾ ਨਿਜ ਘਰਿ ਤਤੁ ਗੁਸਾਂਈਂ

Sudhh Ras Naam Mehaa Ras Meethaa Nij Ghar Thath Gusaaneen ||

The Naam, the Name of the Lord, is sublimely sweet and supremely delicious; within the home of my own self, I understand the essence of the Lord.

ਸਾਰੰਗ (ਮਃ ੧) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੩
Raag Sarang Guru Nanak Dev


ਤਹ ਹੀ ਮਨੁ ਜਹ ਹੀ ਤੈ ਰਾਖਿਆ ਐਸੀ ਗੁਰਮਤਿ ਪਾਈ ॥੭॥

Theh Hee Man Jeh Hee Thai Raakhiaa Aisee Guramath Paaee ||7||

Wherever You keep my mind, there it is. This is what the Guru has taught me. ||7||

ਸਾਰੰਗ (ਮਃ ੧) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੪
Raag Sarang Guru Nanak Dev


ਸਨਕ ਸਨਾਦਿ ਬ੍ਰਹਮਾਦਿ ਇੰਦ੍ਰਾਦਿਕ ਭਗਤਿ ਰਤੇ ਬਨਿ ਆਈ

Sanak Sanaadh Brehamaadh Eindhraadhik Bhagath Rathae Ban Aaee ||

Sanak and Sanandan, Brahma and Indra, were imbued with devotional worship, and came to be in harmony with Him.

ਸਾਰੰਗ (ਮਃ ੧) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੪
Raag Sarang Guru Nanak Dev


ਨਾਨਕ ਹਰਿ ਬਿਨੁ ਘਰੀ ਜੀਵਾਂ ਹਰਿ ਕਾ ਨਾਮੁ ਵਡਾਈ ॥੮॥੧॥

Naanak Har Bin Gharee N Jeevaan Har Kaa Naam Vaddaaee ||8||1||

O Nanak, without the Lord, I cannot live, even for an instant. The Name of the Lord is glorious and great. ||8||1||

ਸਾਰੰਗ (ਮਃ ੧) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੫
Raag Sarang Guru Nanak Dev