Har Bin Kio Dhheerai Man Maeraa ||
ਹਰਿ ਬਿਨੁ ਕਿਉ ਧੀਰੈ ਮਨੁ ਮੇਰਾ ॥

This shabad hari binu kiu dheerai manu meyraa is by Guru Nanak Dev in Raag Sarang on Ang 1232 of Sri Guru Granth Sahib.

ਸਾਰਗ ਮਹਲਾ

Saarag Mehalaa 1 ||

Saarang, First Mehl:

ਸਾਰੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੩੨


ਹਰਿ ਬਿਨੁ ਕਿਉ ਧੀਰੈ ਮਨੁ ਮੇਰਾ

Har Bin Kio Dhheerai Man Maeraa ||

Without the Lord, how can my mind be comforted?

ਸਾਰੰਗ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੬
Raag Sarang Guru Nanak Dev


ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥੧॥ ਰਹਾਉ

Kott Kalap Kae Dhookh Binaasan Saach Dhrirraae Nibaeraa ||1|| Rehaao ||

The guilt and sin of millions of ages is erased, and one is released from the cycle of reincarnation, when the Truth is implanted within. ||1||Pause||

ਸਾਰੰਗ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੬
Raag Sarang Guru Nanak Dev


ਕ੍ਰੋਧੁ ਨਿਵਾਰਿ ਜਲੇ ਹਉ ਮਮਤਾ ਪ੍ਰੇਮੁ ਸਦਾ ਨਉ ਰੰਗੀ

Krodhh Nivaar Jalae Ho Mamathaa Praem Sadhaa No Rangee ||

Anger is gone, egotism and attachment have been burnt away; I am imbued with His ever-fresh Love.

ਸਾਰੰਗ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੭
Raag Sarang Guru Nanak Dev


ਅਨਭਉ ਬਿਸਰਿ ਗਏ ਪ੍ਰਭੁ ਜਾਚਿਆ ਹਰਿ ਨਿਰਮਾਇਲੁ ਸੰਗੀ ॥੧॥

Anabho Bisar Geae Prabh Jaachiaa Har Niramaaeil Sangee ||1||

Other fears are forgotten, begging at God's Door. The Immaculate Lord is my Companion. ||1||

ਸਾਰੰਗ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੭
Raag Sarang Guru Nanak Dev


ਚੰਚਲ ਮਤਿ ਤਿਆਗਿ ਭਉ ਭੰਜਨੁ ਪਾਇਆ ਏਕ ਸਬਦਿ ਲਿਵ ਲਾਗੀ

Chanchal Math Thiaag Bho Bhanjan Paaeiaa Eaek Sabadh Liv Laagee ||

Forsaking my fickle intellect, I have found God, the Destroyer of fear; I am lovingly attuned to the One Word, the Shabad.

ਸਾਰੰਗ (ਮਃ ੧) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੮
Raag Sarang Guru Nanak Dev


ਹਰਿ ਰਸੁ ਚਾਖਿ ਤ੍ਰਿਖਾ ਨਿਵਾਰੀ ਹਰਿ ਮੇਲਿ ਲਏ ਬਡਭਾਗੀ ॥੨॥

Har Ras Chaakh Thrikhaa Nivaaree Har Mael Leae Baddabhaagee ||2||

Tasting the sublime essence of the Lord, my thirst is quenched; by great good fortune, the Lord has united me with Himself. ||2||

ਸਾਰੰਗ (ਮਃ ੧) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੯
Raag Sarang Guru Nanak Dev


ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ

Abharath Sinch Bheae Subhar Sar Guramath Saach Nihaalaa ||

The empty tank has been filled to overflowing. Following the Guru's Teachings, I am enraptured with the True Lord.

ਸਾਰੰਗ (ਮਃ ੧) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੨ ਪੰ. ੧੯
Raag Sarang Guru Nanak Dev


ਮਨ ਰਤਿ ਨਾਮਿ ਰਤੇ ਨਿਹਕੇਵਲ ਆਦਿ ਜੁਗਾਦਿ ਦਇਆਲਾ ॥੩॥

Man Rath Naam Rathae Nihakaeval Aadh Jugaadh Dhaeiaalaa ||3||

My mind is imbued with love for the Naam. The Immaculate Lord is merciful, from the beginning of time, and througout the ages. ||3||

ਸਾਰੰਗ (ਮਃ ੧) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧
Raag Sarang Guru Nanak Dev


ਮੋਹਨਿ ਮੋਹਿ ਲੀਆ ਮਨੁ ਮੋਰਾ ਬਡੈ ਭਾਗ ਲਿਵ ਲਾਗੀ

Mohan Mohi Leeaa Man Moraa Baddai Bhaag Liv Laagee ||

My mind is fascinated with the Fascinating Lord. By great good fortune, I am lovingly attuned to Him.

ਸਾਰੰਗ (ਮਃ ੧) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੨
Raag Sarang Guru Nanak Dev


ਸਾਚੁ ਬੀਚਾਰਿ ਕਿਲਵਿਖ ਦੁਖ ਕਾਟੇ ਮਨੁ ਨਿਰਮਲੁ ਅਨਰਾਗੀ ॥੪॥

Saach Beechaar Kilavikh Dhukh Kaattae Man Niramal Anaraagee ||4||

Contemplating the True Lord, all the resides of sins and mistakes are wiped away. My mind is pure and immaculate in His Love. ||4||

ਸਾਰੰਗ (ਮਃ ੧) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੨
Raag Sarang Guru Nanak Dev


ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀ ਅਨ ਪੂਜਾ

Gehir Ganbheer Saagar Rathanaagar Avar Nehee An Poojaa ||

God is the Deep and Unfathomable Ocean, the Source of all jewels; no other is worthy of worship.

ਸਾਰੰਗ (ਮਃ ੧) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੩
Raag Sarang Guru Nanak Dev


ਸਬਦੁ ਬੀਚਾਰਿ ਭਰਮ ਭਉ ਭੰਜਨੁ ਅਵਰੁ ਜਾਨਿਆ ਦੂਜਾ ॥੫॥

Sabadh Beechaar Bharam Bho Bhanjan Avar N Jaaniaa Dhoojaa ||5||

I contemplate the Shabad, the Destroyer of doubt and fear; I do not know any other at all. ||5||

ਸਾਰੰਗ (ਮਃ ੧) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੩
Raag Sarang Guru Nanak Dev


ਮਨੂਆ ਮਾਰਿ ਨਿਰਮਲ ਪਦੁ ਚੀਨਿਆ ਹਰਿ ਰਸ ਰਤੇ ਅਧਿਕਾਈ

Manooaa Maar Niramal Padh Cheeniaa Har Ras Rathae Adhhikaaee ||

Subduing my mind, I have realized the pure status; I am totally imbued with the sublime essence of the Lord.

ਸਾਰੰਗ (ਮਃ ੧) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੪
Raag Sarang Guru Nanak Dev


ਏਕਸ ਬਿਨੁ ਮੈ ਅਵਰੁ ਜਾਨਾਂ ਸਤਿਗੁਰਿ ਬੂਝ ਬੁਝਾਈ ॥੬॥

Eaekas Bin Mai Avar N Jaanaan Sathigur Boojh Bujhaaee ||6||

I do not know any other except the Lord. The True Guru has imparted this understanding. ||6||

ਸਾਰੰਗ (ਮਃ ੧) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੫
Raag Sarang Guru Nanak Dev


ਅਗਮ ਅਗੋਚਰੁ ਅਨਾਥੁ ਅਜੋਨੀ ਗੁਰਮਤਿ ਏਕੋ ਜਾਨਿਆ

Agam Agochar Anaathh Ajonee Guramath Eaeko Jaaniaa ||

God is Inaccessible and Unfathomable, Unmastered and Unborn; through the Guru's Teachings, I know the One Lord.

ਸਾਰੰਗ (ਮਃ ੧) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੫
Raag Sarang Guru Nanak Dev


ਸੁਭਰ ਭਰੇ ਨਾਹੀ ਚਿਤੁ ਡੋਲੈ ਮਨ ਹੀ ਤੇ ਮਨੁ ਮਾਨਿਆ ॥੭॥

Subhar Bharae Naahee Chith Ddolai Man Hee Thae Man Maaniaa ||7||

Filled to overflowing, my consciousness does not waver; through the Mind, my mind is pleased and appeased. ||7||

ਸਾਰੰਗ (ਮਃ ੧) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੬
Raag Sarang Guru Nanak Dev


ਗੁਰ ਪਰਸਾਦੀ ਅਕਥਉ ਕਥੀਐ ਕਹਉ ਕਹਾਵੈ ਸੋਈ

Gur Parasaadhee Akathho Kathheeai Keho Kehaavai Soee ||

By Guru's Grace, I speak the Unspoken; I speak what He makes me speak.

ਸਾਰੰਗ (ਮਃ ੧) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੬
Raag Sarang Guru Nanak Dev


ਨਾਨਕ ਦੀਨ ਦਇਆਲ ਹਮਾਰੇ ਅਵਰੁ ਜਾਨਿਆ ਕੋਈ ॥੮॥੨॥

Naanak Dheen Dhaeiaal Hamaarae Avar N Jaaniaa Koee ||8||2||

O Nanak, my Lord is Merciful to the meek; I do not know any other at all. ||8||2||

ਸਾਰੰਗ (ਮਃ ੧) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੭
Raag Sarang Guru Nanak Dev