Guramath Nihachal Har Man Vasiaa Anmrith Saachee Baanee ||3||
ਗੁਰਮਤਿ ਨਿਹਚਲੁ ਹਰਿ ਮਨਿ ਵਸਿਆ ਅੰਮ੍ਰਿਤ ਸਾਚੀ ਬਾਨੀ ॥੩॥

This shabad man meyrey hari kai naami vadaaee is by Guru Amar Das in Raag Sarang on Ang 1233 of Sri Guru Granth Sahib.

ਸਾਰਗ ਮਹਲਾ ਅਸਟਪਦੀਆ ਘਰੁ

Saarag Mehalaa 3 Asattapadheeaa Ghar 1

Saarang, Third Mehl, Ashtapadees, First House:

ਸਾਰੰਗ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੩੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸਾਰੰਗ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੩੩


ਮਨ ਮੇਰੇ ਹਰਿ ਕੈ ਨਾਮਿ ਵਡਾਈ

Man Maerae Har Kai Naam Vaddaaee ||

O my mind, the Name of the Lord is glorious and great.

ਸਾਰੰਗ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੯
Raag Sarang Guru Amar Das


ਹਰਿ ਬਿਨੁ ਅਵਰੁ ਜਾਣਾ ਕੋਈ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ

Har Bin Avar N Jaanaa Koee Har Kai Naam Mukath Gath Paaee ||1|| Rehaao ||

I know of none, other than the Lord; through the Lord's Name, I have attained liberation and emancipation. ||1||Pause||

ਸਾਰੰਗ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੯
Raag Sarang Guru Amar Das


ਸਬਦਿ ਭਉ ਭੰਜਨੁ ਜਮਕਾਲ ਨਿਖੰਜਨੁ ਹਰਿ ਸੇਤੀ ਲਿਵ ਲਾਈ

Sabadh Bho Bhanjan Jamakaal Nikhanjan Har Saethee Liv Laaee ||

Through the Word of the Shabad, I am lovingly attuned to the Lord, the Destroyer of fear, the Destroyer of the Messenger of Death.

ਸਾਰੰਗ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੦
Raag Sarang Guru Amar Das


ਹਰਿ ਸੁਖਦਾਤਾ ਗੁਰਮੁਖਿ ਜਾਤਾ ਸਹਜੇ ਰਹਿਆ ਸਮਾਈ ॥੧॥

Har Sukhadhaathaa Guramukh Jaathaa Sehajae Rehiaa Samaaee ||1||

As Gurmukh, I have realized the Lord, the Giver of peace; I remain intuitively absorbed in Him. ||1||

ਸਾਰੰਗ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੦
Raag Sarang Guru Amar Das


ਭਗਤਾਂ ਕਾ ਭੋਜਨੁ ਹਰਿ ਨਾਮ ਨਿਰੰਜਨੁ ਪੈਨ੍ਹ੍ਹਣੁ ਭਗਤਿ ਬਡਾਈ

Bhagathaan Kaa Bhojan Har Naam Niranjan Painhan Bhagath Baddaaee ||

The Immaculate Name of the Lord is the food of His devotees; they wear the glory of devotional worship.

ਸਾਰੰਗ (ਮਃ ੩) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੧
Raag Sarang Guru Amar Das


ਨਿਜ ਘਰਿ ਵਾਸਾ ਸਦਾ ਹਰਿ ਸੇਵਨਿ ਹਰਿ ਦਰਿ ਸੋਭਾ ਪਾਈ ॥੨॥

Nij Ghar Vaasaa Sadhaa Har Saevan Har Dhar Sobhaa Paaee ||2||

They abide in the home of their inner beings, and they serve the Lord forever; they are honored in the Court of the Lord. ||2||

ਸਾਰੰਗ (ਮਃ ੩) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੧
Raag Sarang Guru Amar Das


ਮਨਮੁਖ ਬੁਧਿ ਕਾਚੀ ਮਨੂਆ ਡੋਲੈ ਅਕਥੁ ਕਥੈ ਕਹਾਨੀ

Manamukh Budhh Kaachee Manooaa Ddolai Akathh N Kathhai Kehaanee ||

The intellect of the self-willed manmukh is false; his mind wavers and wobbles, and he cannot speak the Unspoken Speech.

ਸਾਰੰਗ (ਮਃ ੩) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੨
Raag Sarang Guru Amar Das


ਗੁਰਮਤਿ ਨਿਹਚਲੁ ਹਰਿ ਮਨਿ ਵਸਿਆ ਅੰਮ੍ਰਿਤ ਸਾਚੀ ਬਾਨੀ ॥੩॥

Guramath Nihachal Har Man Vasiaa Anmrith Saachee Baanee ||3||

Following the Guru's Teachings, the Eternal Unchanging Lord abides within the mind; the True Word of His Bani is Ambrosial Nectar. ||3||

ਸਾਰੰਗ (ਮਃ ੩) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੩
Raag Sarang Guru Amar Das


ਮਨ ਕੇ ਤਰੰਗ ਸਬਦਿ ਨਿਵਾਰੇ ਰਸਨਾ ਸਹਜਿ ਸੁਭਾਈ

Man Kae Tharang Sabadh Nivaarae Rasanaa Sehaj Subhaaee ||

The Shabad calms the turbulent waves of the mind; the tongue is intuively imbued with peace.

ਸਾਰੰਗ (ਮਃ ੩) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੩
Raag Sarang Guru Amar Das


ਸਤਿਗੁਰ ਮਿਲਿ ਰਹੀਐ ਸਦ ਅਪੁਨੇ ਜਿਨਿ ਹਰਿ ਸੇਤੀ ਲਿਵ ਲਾਈ ॥੪॥

Sathigur Mil Reheeai Sadh Apunae Jin Har Saethee Liv Laaee ||4||

So remain united forever with your True Guru, who is lovingly attuned to the Lord. ||4||

ਸਾਰੰਗ (ਮਃ ੩) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੪
Raag Sarang Guru Amar Das


ਮਨੁ ਸਬਦਿ ਮਰੈ ਤਾ ਮੁਕਤੋ ਹੋਵੈ ਹਰਿ ਚਰਣੀ ਚਿਤੁ ਲਾਈ

Man Sabadh Marai Thaa Mukatho Hovai Har Charanee Chith Laaee ||

If the mortal dies in the Shabad, then he is liberated; he focuses his consciousness on the Lord's Feet.

ਸਾਰੰਗ (ਮਃ ੩) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੪
Raag Sarang Guru Amar Das


ਹਰਿ ਸਰੁ ਸਾਗਰੁ ਸਦਾ ਜਲੁ ਨਿਰਮਲੁ ਨਾਵੈ ਸਹਜਿ ਸੁਭਾਈ ॥੫॥

Har Sar Saagar Sadhaa Jal Niramal Naavai Sehaj Subhaaee ||5||

The Lord is an Ocean; His Water is Forever Pure. Whoever bathes in it is intuitively imbued with peace. ||5||

ਸਾਰੰਗ (ਮਃ ੩) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੫
Raag Sarang Guru Amar Das


ਸਬਦੁ ਵੀਚਾਰਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰੀ

Sabadh Veechaar Sadhaa Rang Raathae Houmai Thrisanaa Maaree ||

Those who contemplate the Shabad are forever imbued with His Love; their egotism and desires are subdued.

ਸਾਰੰਗ (ਮਃ ੩) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੬
Raag Sarang Guru Amar Das


ਅੰਤਰਿ ਨਿਹਕੇਵਲੁ ਹਰਿ ਰਵਿਆ ਸਭੁ ਆਤਮ ਰਾਮੁ ਮੁਰਾਰੀ ॥੬॥

Anthar Nihakaeval Har Raviaa Sabh Aatham Raam Muraaree ||6||

The Pure, Unattached Lord permeates their inner beings; the Lord, the Supreme Soul, is pervading all. ||6||

ਸਾਰੰਗ (ਮਃ ੩) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੬
Raag Sarang Guru Amar Das


ਸੇਵਕ ਸੇਵਿ ਰਹੇ ਸਚਿ ਰਾਤੇ ਜੋ ਤੇਰੈ ਮਨਿ ਭਾਣੇ

Saevak Saev Rehae Sach Raathae Jo Thaerai Man Bhaanae ||

Your humble servants serve You, O Lord; those who are imbued with the Truth are pleasing to Your Mind.

ਸਾਰੰਗ (ਮਃ ੩) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੭
Raag Sarang Guru Amar Das


ਦੁਬਿਧਾ ਮਹਲੁ ਪਾਵੈ ਜਗਿ ਝੂਠੀ ਗੁਣ ਅਵਗਣ ਪਛਾਣੇ ॥੭॥

Dhubidhhaa Mehal N Paavai Jag Jhoothee Gun Avagan N Pashhaanae ||7||

Those who are involved in duality do not find the Mansion of the Lord's Presence; caught in the false nature of the world, they do not discriminate between merits and demerits. ||7||

ਸਾਰੰਗ (ਮਃ ੩) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੭
Raag Sarang Guru Amar Das


ਆਪੇ ਮੇਲਿ ਲਏ ਅਕਥੁ ਕਥੀਐ ਸਚੁ ਸਬਦੁ ਸਚੁ ਬਾਣੀ

Aapae Mael Leae Akathh Kathheeai Sach Sabadh Sach Baanee ||

When the Lord merges us into Himself, we speak the Unspoken Speech; True is the Shabad, and True is the Word of His Bani.

ਸਾਰੰਗ (ਮਃ ੩) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੮
Raag Sarang Guru Amar Das


ਨਾਨਕ ਸਾਚੇ ਸਚਿ ਸਮਾਣੇ ਹਰਿ ਕਾ ਨਾਮੁ ਵਖਾਣੀ ॥੮॥੧॥

Naanak Saachae Sach Samaanae Har Kaa Naam Vakhaanee ||8||1||

O Nanak, the true people are absorbed in the Truth; they chant the Name of the Lord. ||8||1||

ਸਾਰੰਗ (ਮਃ ੩) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੩ ਪੰ. ੧੮
Raag Sarang Guru Amar Das