Naanak Sae Jan Thhaae Peae Hai Jin Kee Path Paavai Laekhai ||8||3||
ਨਾਨਕ ਸੇ ਜਨ ਥਾਇ ਪਏ ਹੈ ਜਿਨ ਕੀ ਪਤਿ ਪਾਵੈ ਲੇਖੈ ॥੮॥੩॥

This shabad man meyrey hari kee akath kahaanee is by Guru Amar Das in Raag Sarang on Ang 1234 of Sri Guru Granth Sahib.

ਸਾਰਗ ਮਹਲਾ

Saarag Mehalaa 3 ||

Saarang, Third Mehl:

ਸਾਰੰਗ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੩੪


ਮਨ ਮੇਰੇ ਹਰਿ ਕੀ ਅਕਥ ਕਹਾਣੀ

Man Maerae Har Kee Akathh Kehaanee ||

O my mind, the Speech of the Lord is unspoken.

ਸਾਰੰਗ (ਮਃ ੩) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੧
Raag Sarang Guru Amar Das


ਹਰਿ ਨਦਰਿ ਕਰੇ ਸੋਈ ਜਨੁ ਪਾਏ ਗੁਰਮੁਖਿ ਵਿਰਲੈ ਜਾਣੀ ॥੧॥ ਰਹਾਉ

Har Nadhar Karae Soee Jan Paaeae Guramukh Viralai Jaanee ||1|| Rehaao ||

That humble being who is blessed by the Lord's Glance of Grace, obtains it. How rare is that Gurmukh who understands. ||1||Pause||

ਸਾਰੰਗ (ਮਃ ੩) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੧
Raag Sarang Guru Amar Das


ਹਰਿ ਗਹਿਰ ਗੰਭੀਰੁ ਗੁਣੀ ਗਹੀਰੁ ਗੁਰ ਕੈ ਸਬਦਿ ਪਛਾਨਿਆ

Har Gehir Ganbheer Gunee Geheer Gur Kai Sabadh Pashhaaniaa ||

The Lord is Deep, Profound and Unfathomable, the Ocean of Excellence; He is realized through the Word of the Guru's Shabad.

ਸਾਰੰਗ (ਮਃ ੩) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੨
Raag Sarang Guru Amar Das


ਬਹੁ ਬਿਧਿ ਕਰਮ ਕਰਹਿ ਭਾਇ ਦੂਜੈ ਬਿਨੁ ਸਬਦੈ ਬਉਰਾਨਿਆ ॥੧॥

Bahu Bidhh Karam Karehi Bhaae Dhoojai Bin Sabadhai Bouraaniaa ||1||

Mortals do their deeds in all sorts of ways, in the love of duality; but without the Shabad, they are insane. ||1||

ਸਾਰੰਗ (ਮਃ ੩) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੩
Raag Sarang Guru Amar Das


ਹਰਿ ਨਾਮਿ ਨਾਵੈ ਸੋਈ ਜਨੁ ਨਿਰਮਲੁ ਫਿਰਿ ਮੈਲਾ ਮੂਲਿ ਹੋਈ

Har Naam Naavai Soee Jan Niramal Fir Mailaa Mool N Hoee ||

That humble being who bathes in the Lord's Name becomes immaculate; he never becomes polluted again.

ਸਾਰੰਗ (ਮਃ ੩) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੩
Raag Sarang Guru Amar Das


ਨਾਮ ਬਿਨਾ ਸਭੁ ਜਗੁ ਹੈ ਮੈਲਾ ਦੂਜੈ ਭਰਮਿ ਪਤਿ ਖੋਈ ॥੨॥

Naam Binaa Sabh Jag Hai Mailaa Dhoojai Bharam Path Khoee ||2||

Without the Name, the whole world is polluted; wandering in duality, it loses its honor. ||2||

ਸਾਰੰਗ (ਮਃ ੩) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੪
Raag Sarang Guru Amar Das


ਕਿਆ ਦ੍ਰਿੜਾਂ ਕਿਆ ਸੰਗ੍ਰਹਿ ਤਿਆਗੀ ਮੈ ਤਾ ਬੂਝ ਪਾਈ

Kiaa Dhrirraan Kiaa Sangrehi Thiaagee Mai Thaa Boojh N Paaee ||

What should I grasp? What should I gather up or leave behind? I do not know.

ਸਾਰੰਗ (ਮਃ ੩) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੫
Raag Sarang Guru Amar Das


ਹੋਹਿ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਨਾਮੋ ਹੋਇ ਸਖਾਈ ॥੩॥

Hohi Dhaeiaal Kirapaa Kar Har Jeeo Naamo Hoe Sakhaaee ||3||

O Dear Lord, Your Name is the Help and Support of those whom You bless with Your kindness and compassion. ||3||

ਸਾਰੰਗ (ਮਃ ੩) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੫
Raag Sarang Guru Amar Das


ਸਚਾ ਸਚੁ ਦਾਤਾ ਕਰਮ ਬਿਧਾਤਾ ਜਿਸੁ ਭਾਵੈ ਤਿਸੁ ਨਾਇ ਲਾਏ

Sachaa Sach Dhaathaa Karam Bidhhaathaa Jis Bhaavai This Naae Laaeae ||

The True Lord is the True Giver, the Architect of Destiny; as He pleases, He links mortals to the Name.

ਸਾਰੰਗ (ਮਃ ੩) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੬
Raag Sarang Guru Amar Das


ਗੁਰੂ ਦੁਆਰੈ ਸੋਈ ਬੂਝੈ ਜਿਸ ਨੋ ਆਪਿ ਬੁਝਾਏ ॥੪॥

Guroo Dhuaarai Soee Boojhai Jis No Aap Bujhaaeae ||4||

He alone comes to understand, who enters the Guru's Gate, whom the Lord Himself instructs. ||4||

ਸਾਰੰਗ (ਮਃ ੩) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੬
Raag Sarang Guru Amar Das


ਦੇਖਿ ਬਿਸਮਾਦੁ ਇਹੁ ਮਨੁ ਨਹੀ ਚੇਤੇ ਆਵਾ ਗਉਣੁ ਸੰਸਾਰਾ

Dhaekh Bisamaadh Eihu Man Nehee Chaethae Aavaa Goun Sansaaraa ||

Even gazing upon the wonders of the Lord, this mind does not think of Him. The world comes and goes in reincarnation.

ਸਾਰੰਗ (ਮਃ ੩) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੭
Raag Sarang Guru Amar Das


ਸਤਿਗੁਰੁ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ ॥੫॥

Sathigur Saevae Soee Boojhai Paaeae Mokh Dhuaaraa ||5||

Serving the True Guru, the mortal comes to understand, and finds the Door of Salvation. ||5||

ਸਾਰੰਗ (ਮਃ ੩) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੭
Raag Sarang Guru Amar Das


ਜਿਨ੍ਹ੍ਹ ਦਰੁ ਸੂਝੈ ਸੇ ਕਦੇ ਵਿਗਾੜਹਿ ਸਤਿਗੁਰਿ ਬੂਝ ਬੁਝਾਈ

Jinh Dhar Soojhai Sae Kadhae N Vigaarrehi Sathigur Boojh Bujhaaee ||

Those who understand the Lord's Court, never suffer separation from him. The True Guru has imparted this understanding.

ਸਾਰੰਗ (ਮਃ ੩) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੮
Raag Sarang Guru Amar Das


ਸਚੁ ਸੰਜਮੁ ਕਰਣੀ ਕਿਰਤਿ ਕਮਾਵਹਿ ਆਵਣ ਜਾਣੁ ਰਹਾਈ ॥੬॥

Sach Sanjam Karanee Kirath Kamaavehi Aavan Jaan Rehaaee ||6||

They practice truth, self-restraint and good deeds; their comings and goings are ended. ||6||

ਸਾਰੰਗ (ਮਃ ੩) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੮
Raag Sarang Guru Amar Das


ਸੇ ਦਰਿ ਸਾਚੈ ਸਾਚੁ ਕਮਾਵਹਿ ਜਿਨ ਗੁਰਮੁਖਿ ਸਾਚੁ ਅਧਾਰਾ

Sae Dhar Saachai Saach Kamaavehi Jin Guramukh Saach Adhhaaraa ||

In the Court of the True Lord, they practice Truth. The Gurmukhs take the Support of the True Lord.

ਸਾਰੰਗ (ਮਃ ੩) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੪ ਪੰ. ੧੯
Raag Sarang Guru Amar Das


ਮਨਮੁਖ ਦੂਜੈ ਭਰਮਿ ਭੁਲਾਏ ਨਾ ਬੂਝਹਿ ਵੀਚਾਰਾ ॥੭॥

Manamukh Dhoojai Bharam Bhulaaeae Naa Boojhehi Veechaaraa ||7||

The self-willed manmukhs wander, lost in doubt and duality. They do not know how to contemplate the Lord. ||7||

ਸਾਰੰਗ (ਮਃ ੩) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧
Raag Sarang Guru Amar Das


ਆਪੇ ਗੁਰਮੁਖਿ ਆਪੇ ਦੇਵੈ ਆਪੇ ਕਰਿ ਕਰਿ ਵੇਖੈ

Aapae Guramukh Aapae Dhaevai Aapae Kar Kar Vaekhai ||

He Himself is the Gurmukh, and He Himself gives; He Himself creates and beholds.

ਸਾਰੰਗ (ਮਃ ੩) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧
Raag Sarang Guru Amar Das


ਨਾਨਕ ਸੇ ਜਨ ਥਾਇ ਪਏ ਹੈ ਜਿਨ ਕੀ ਪਤਿ ਪਾਵੈ ਲੇਖੈ ॥੮॥੩॥

Naanak Sae Jan Thhaae Peae Hai Jin Kee Path Paavai Laekhai ||8||3||

O Nanak, those humble beings are approved, whose honor the Lord Himself accepts. ||8||3||

ਸਾਰੰਗ (ਮਃ ੩) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੨
Raag Sarang Guru Amar Das