Kar Kirapaa Apunae Pehi Aaeiaa ||
ਕਰਿ ਕਿਰਪਾ ਅਪੁਨੇ ਪਹਿ ਆਇਆ ॥

This shabad sabh deykheeai anbhai kaa daataa is by Guru Arjan Dev in Raag Sarang on Ang 1236 of Sri Guru Granth Sahib.

ਸਾਰਗ ਛੰਤ ਮਹਲਾ

Saarag Shhanth Mehalaa 5

Saarang, Chhant, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੬


ਸਭ ਦੇਖੀਐ ਅਨਭੈ ਕਾ ਦਾਤਾ

Sabh Dhaekheeai Anabhai Kaa Dhaathaa ||

See the Giver of fearlessness in all.

ਸਾਰੰਗ (ਮਃ ੫) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੬
Raag Sarang Guru Arjan Dev


ਘਟਿ ਘਟਿ ਪੂਰਨ ਹੈ ਅਲਿਪਾਤਾ

Ghatt Ghatt Pooran Hai Alipaathaa ||

The Detached Lord is totally permeating each and every heart.

ਸਾਰੰਗ (ਮਃ ੫) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੬
Raag Sarang Guru Arjan Dev


ਘਟਿ ਘਟਿ ਪੂਰਨੁ ਕਰਿ ਬਿਸਥੀਰਨੁ ਜਲ ਤਰੰਗ ਜਿਉ ਰਚਨੁ ਕੀਆ

Ghatt Ghatt Pooran Kar Bisathheeran Jal Tharang Jio Rachan Keeaa ||

Like waves in the water, He created the creation.

ਸਾਰੰਗ (ਮਃ ੫) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੬
Raag Sarang Guru Arjan Dev


ਹਭਿ ਰਸ ਮਾਣੇ ਭੋਗ ਘਟਾਣੇ ਆਨ ਬੀਆ ਕੋ ਥੀਆ

Habh Ras Maanae Bhog Ghattaanae Aan N Beeaa Ko Thheeaa ||

He enjoys all tastes, and takes pleasure in all hearts. There is no other like Him at all.

ਸਾਰੰਗ (ਮਃ ੫) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੭
Raag Sarang Guru Arjan Dev


ਹਰਿ ਰੰਗੀ ਇਕ ਰੰਗੀ ਠਾਕੁਰੁ ਸੰਤਸੰਗਿ ਪ੍ਰਭੁ ਜਾਤਾ

Har Rangee Eik Rangee Thaakur Santhasang Prabh Jaathaa ||

The color of the Lord's Love is the one color of our Lord and Master; in the Saadh Sangat, the Company of the Holy, God is realized.

ਸਾਰੰਗ (ਮਃ ੫) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੭
Raag Sarang Guru Arjan Dev


ਨਾਨਕ ਦਰਸਿ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨਭੈ ਕਾ ਦਾਤਾ ॥੧॥

Naanak Dharas Leenaa Jio Jal Meenaa Sabh Dhaekheeai Anabhai Kaa Dhaathaa ||1||

O Nanak, I am drenched with the Blessed Vision of the Lord, like the fish in the water. I see the Giver of fearlessness in all. ||1||

ਸਾਰੰਗ (ਮਃ ੫) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੮
Raag Sarang Guru Arjan Dev


ਕਉਨ ਉਪਮਾ ਦੇਉ ਕਵਨ ਬਡਾਈ

Koun Oupamaa Dhaeo Kavan Baddaaee ||

What praises should I give, and what approval should I offer to Him?

ਸਾਰੰਗ (ਮਃ ੫) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੯
Raag Sarang Guru Arjan Dev


ਪੂਰਨ ਪੂਰਿ ਰਹਿਓ ਸ੍ਰਬ ਠਾਈ

Pooran Poor Rehiou Srab Thaaee ||

The Perfect Lord is totally pervading and permeating all places.

ਸਾਰੰਗ (ਮਃ ੫) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੯
Raag Sarang Guru Arjan Dev


ਪੂਰਨ ਮਨਮੋਹਨ ਘਟ ਘਟ ਸੋਹਨ ਜਬ ਖਿੰਚੈ ਤਬ ਛਾਈ

Pooran Manamohan Ghatt Ghatt Sohan Jab Khinchai Thab Shhaaee ||

The Perfect Enticing Lord adorns each and every heart. When He withdraws, the mortal turns to dust.

ਸਾਰੰਗ (ਮਃ ੫) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੯
Raag Sarang Guru Arjan Dev


ਕਿਉ ਅਰਾਧਹੁ ਮਿਲਿ ਕਰਿ ਸਾਧਹੁ ਘਰੀ ਮੁਹਤਕ ਬੇਲਾ ਆਈ

Kio N Araadhhahu Mil Kar Saadhhahu Gharee Muhathak Baelaa Aaee ||

Why do you not worship and adore Him? Join together with the Holy Saints; any instant, your time shall come.

ਸਾਰੰਗ (ਮਃ ੫) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧
Raag Sarang Guru Arjan Dev


ਅਰਥੁ ਦਰਬੁ ਸਭੁ ਜੋ ਕਿਛੁ ਦੀਸੈ ਸੰਗਿ ਕਛਹੂ ਜਾਈ

Arathh Dharab Sabh Jo Kishh Dheesai Sang N Kashhehoo Jaaee ||

All your property and wealth, and all that you see - none of it will go along with you.

ਸਾਰੰਗ (ਮਃ ੫) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧
Raag Sarang Guru Arjan Dev


ਕਹੁ ਨਾਨਕ ਹਰਿ ਹਰਿ ਆਰਾਧਹੁ ਕਵਨ ਉਪਮਾ ਦੇਉ ਕਵਨ ਬਡਾਈ ॥੨॥

Kahu Naanak Har Har Aaraadhhahu Kavan Oupamaa Dhaeo Kavan Baddaaee ||2||

Says Nanak, worship and adore the Lord, Har, Har. What praise, and what approval, can I offer to Him? ||2||

ਸਾਰੰਗ (ਮਃ ੫) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੨
Raag Sarang Guru Arjan Dev


ਪੂਛਉ ਸੰਤ ਮੇਰੋ ਠਾਕੁਰੁ ਕੈਸਾ

Pooshho Santh Maero Thaakur Kaisaa ||

I ask the Saints, what is my Lord and Master like?

ਸਾਰੰਗ (ਮਃ ੫) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੩
Raag Sarang Guru Arjan Dev


ਹੀਉ ਅਰਾਪਉਂ ਦੇਹੁ ਸਦੇਸਾ

Hanaeeo Araapoun Dhaehu Sadhaesaa ||

I offer my heart, to one who brings me news of Him.

ਸਾਰੰਗ (ਮਃ ੫) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੩
Raag Sarang Guru Arjan Dev


ਦੇਹੁ ਸਦੇਸਾ ਪ੍ਰਭ ਜੀਉ ਕੈਸਾ ਕਹ ਮੋਹਨ ਪਰਵੇਸਾ

Dhaehu Sadhaesaa Prabh Jeeo Kaisaa Keh Mohan Paravaesaa ||

Give me news of my Dear God; where does the Enticer live?

ਸਾਰੰਗ (ਮਃ ੫) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੩
Raag Sarang Guru Arjan Dev


ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਾਨੰਤਰ ਦੇਸਾ

Ang Ang Sukhadhaaee Pooran Brehamaaee Thhaan Thhaananthar Dhaesaa ||

He is the Giver of peace to life and limb; God is totally permeating all places, interspaces and countries.

ਸਾਰੰਗ (ਮਃ ੫) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੪
Raag Sarang Guru Arjan Dev


ਬੰਧਨ ਤੇ ਮੁਕਤਾ ਘਟਿ ਘਟਿ ਜੁਗਤਾ ਕਹਿ ਸਕਉ ਹਰਿ ਜੈਸਾ

Bandhhan Thae Mukathaa Ghatt Ghatt Jugathaa Kehi N Sako Har Jaisaa ||

He is liberated from bondage, joined to each and every heart. I cannot say what the Lord is like.

ਸਾਰੰਗ (ਮਃ ੫) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੪
Raag Sarang Guru Arjan Dev


ਦੇਖਿ ਚਰਿਤ ਨਾਨਕ ਮਨੁ ਮੋਹਿਓ ਪੂਛੈ ਦੀਨੁ ਮੇਰੋ ਠਾਕੁਰੁ ਕੈਸਾ ॥੩॥

Dhaekh Charith Naanak Man Mohiou Pooshhai Dheen Maero Thaakur Kaisaa ||3||

Gazing upon His wondrous play, O Nanak, my mind is fascinated. I humbly ask, what is my Lord and Master like? ||3||

ਸਾਰੰਗ (ਮਃ ੫) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੫
Raag Sarang Guru Arjan Dev


ਕਰਿ ਕਿਰਪਾ ਅਪੁਨੇ ਪਹਿ ਆਇਆ

Kar Kirapaa Apunae Pehi Aaeiaa ||

In His Kindness, He has come to His humble servant.

ਸਾਰੰਗ (ਮਃ ੫) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੬
Raag Sarang Guru Arjan Dev


ਧੰਨਿ ਸੁ ਰਿਦਾ ਜਿਹ ਚਰਨ ਬਸਾਇਆ

Dhhann S Ridhaa Jih Charan Basaaeiaa ||

Blessed is that heart, in which the Lord's Feet are enshrined.

ਸਾਰੰਗ (ਮਃ ੫) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੬
Raag Sarang Guru Arjan Dev


ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰੁ ਗਵਾਇਆ

Charan Basaaeiaa Santh Sangaaeiaa Agiaan Andhhaer Gavaaeiaa ||

His Feet are enshrined within, in the Society of the Saints; the darkness of ignorance is dispelled.

ਸਾਰੰਗ (ਮਃ ੫) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੬
Raag Sarang Guru Arjan Dev


ਭਇਆ ਪ੍ਰਗਾਸੁ ਰਿਦੈ ਉਲਾਸੁ ਪ੍ਰਭੁ ਲੋੜੀਦਾ ਪਾਇਆ

Bhaeiaa Pragaas Ridhai Oulaas Prabh Lorreedhaa Paaeiaa ||

The heart is enlightened and illumined and enraptured; God has been found.

ਸਾਰੰਗ (ਮਃ ੫) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੭
Raag Sarang Guru Arjan Dev


ਦੁਖੁ ਨਾਠਾ ਸੁਖੁ ਘਰ ਮਹਿ ਵੂਠਾ ਮਹਾ ਅਨੰਦ ਸਹਜਾਇਆ

Dhukh Naathaa Sukh Ghar Mehi Voothaa Mehaa Anandh Sehajaaeiaa ||

Pain is gone, and peace has come to my house. The ultimate intuitive peace prevails.

ਸਾਰੰਗ (ਮਃ ੫) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੭
Raag Sarang Guru Arjan Dev


ਕਹੁ ਨਾਨਕ ਮੈ ਪੂਰਾ ਪਾਇਆ ਕਰਿ ਕਿਰਪਾ ਅਪੁਨੇ ਪਹਿ ਆਇਆ ॥੪॥੧॥

Kahu Naanak Mai Pooraa Paaeiaa Kar Kirapaa Apunae Pehi Aaeiaa ||4||1||

Says Nanak, I have found the Perfect Lord; in His Kindness, He has come to His humble servant. ||4||1||

ਸਾਰੰਗ (ਮਃ ੫) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੮
Raag Sarang Guru Arjan Dev