Hukam Rehaaeae Aapanai Moorakh Aap Ganaee ||1||
ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥

This shabad pureeaa khandaa siri karey ik pairi dhiaaey is by Guru Nanak Dev in Raag Sarang on Ang 1241 of Sri Guru Granth Sahib.

ਸਲੋਕ ਮਃ

Salok Ma 1 ||

Shalok, First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੧


ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ

Pureeaa Khanddaa Sir Karae Eik Pair Dhhiaaeae ||

The mortal walks on his head through the worlds and realms; he meditates, balaced on one foot.

ਸਾਰੰਗ ਵਾਰ (ਮਃ ੪) (੧੦) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੯
Raag Sarang Guru Nanak Dev


ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ

Poun Maar Man Jap Karae Sir Munddee Thalai Dhaee ||

Controlling the wind of the breath, he meditates within his mind, tucking his chin down into his chest.

ਸਾਰੰਗ ਵਾਰ (ਮਃ ੪) (੧੦) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੯
Raag Sarang Guru Nanak Dev


ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ

Kis Oupar Ouhu Ttik Ttikai Kis No Jor Karaee ||

What does he lean on? Where does he get his power?

ਸਾਰੰਗ ਵਾਰ (ਮਃ ੪) (੧੦) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੦
Raag Sarang Guru Nanak Dev


ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ

Kis No Keheeai Naanakaa Kis No Karathaa Dhaee ||

What can be said, O Nanak? Who is blessed by the Creator?

ਸਾਰੰਗ ਵਾਰ (ਮਃ ੪) (੧੦) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੦
Raag Sarang Guru Nanak Dev


ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥

Hukam Rehaaeae Aapanai Moorakh Aap Ganaee ||1||

God keeps all under His Command, but the fool shows off himself. ||1||

ਸਾਰੰਗ ਵਾਰ (ਮਃ ੪) (੧੦) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੧
Raag Sarang Guru Nanak Dev


ਮਃ

Ma 1 ||

First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੧


ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੂ ਕੋਟਿ ਕੋਟਿ

Hai Hai Aakhaan Kott Kott Kottee Hoo Kott Kott ||

He is, He is - I say it millions upon millions, millions upon millions of times.

ਸਾਰੰਗ ਵਾਰ (ਮਃ ੪) (੧੦) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੧
Raag Sarang Guru Nanak Dev


ਆਖੂੰ ਆਖਾਂ ਸਦਾ ਸਦਾ ਕਹਣਿ ਆਵੈ ਤੋਟਿ

Aakhoon Aakhaan Sadhaa Sadhaa Kehan N Aavai Thott ||

With my mouth I say it, forever and ever; there is no end to this speech.

ਸਾਰੰਗ ਵਾਰ (ਮਃ ੪) (੧੦) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੨
Raag Sarang Guru Nanak Dev


ਨਾ ਹਉ ਥਕਾਂ ਠਾਕੀਆ ਏਵਡ ਰਖਹਿ ਜੋਤਿ

Naa Ho Thhakaan N Thaakeeaa Eaevadd Rakhehi Joth ||

I do not get tired, and I will not be stopped; this is how great my determination is.

ਸਾਰੰਗ ਵਾਰ (ਮਃ ੪) (੧੦) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੨
Raag Sarang Guru Nanak Dev


ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥੨॥

Naanak Chasiahu Chukh Bindh Oupar Aakhan Dhos ||2||

O Nanak, this is tiny and insignificant. To say that it is more, is wrong. ||2||

ਸਾਰੰਗ ਵਾਰ (ਮਃ ੪) (੧੦) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੨
Raag Sarang Guru Nanak Dev


ਪਉੜੀ

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੧


ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ

Naae Manniai Kul Oudhharai Sabh Kuttanb Sabaaeiaa ||

With faith in the Name, all one's ancestors and family are saved.

ਸਾਰੰਗ ਵਾਰ (ਮਃ ੪) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੩
Raag Sarang Guru Nanak Dev


ਨਾਇ ਮੰਨਿਐ ਸੰਗਤਿ ਉਧਰੈ ਜਿਨ ਰਿਦੈ ਵਸਾਇਆ

Naae Manniai Sangath Oudhharai Jin Ridhai Vasaaeiaa ||

With faith in the Name, one's associates are saved; enshrine it within your heart.

ਸਾਰੰਗ ਵਾਰ (ਮਃ ੪) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੪
Raag Sarang Guru Nanak Dev


ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ

Naae Manniai Sun Oudhharae Jin Rasan Rasaaeiaa ||

With faith in the Name, those who hear it are saved; let your tongue delight in it.

ਸਾਰੰਗ ਵਾਰ (ਮਃ ੪) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੪
Raag Sarang Guru Nanak Dev


ਨਾਇ ਮੰਨਿਐ ਦੁਖ ਭੁਖ ਗਈ ਜਿਨ ਨਾਮਿ ਚਿਤੁ ਲਾਇਆ

Naae Manniai Dhukh Bhukh Gee Jin Naam Chith Laaeiaa ||

With faith in the Name, pain and hunger are dispelled; let your consciousness be attached to the Name.

ਸਾਰੰਗ ਵਾਰ (ਮਃ ੪) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੫
Raag Sarang Guru Nanak Dev


ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੂ ਮਿਲਾਇਆ ॥੧੦॥

Naanak Naam Thinee Saalaahiaa Jin Guroo Milaaeiaa ||10||

O Nanak, they alone Praise the Name, who meet with the Guru. ||10||

ਸਾਰੰਗ ਵਾਰ (ਮਃ ੪) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੫
Raag Sarang Guru Nanak Dev