Sabhae Ruthee Maah Sabh Sabh Dhharathanaee Sabh Bhaar ||
ਸਭੇ ਰੁਤੀ ਮਾਹ ਸਭਿ ਸਭਿ ਧਰਤੀ ਸਭਿ ਭਾਰ ॥

This shabad sabhey raatee sabhi dih sabhi thitee sabhi vaar is by Guru Nanak Dev in Raag Sarang on Ang 1241 of Sri Guru Granth Sahib.

ਸਲੋਕ ਮਃ

Salok Ma 1 ||

Shalok, First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੧


ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ

Sabhae Raathee Sabh Dhih Sabh Thhithee Sabh Vaar ||

All nights, all days, all dates, all days of the week;

ਸਾਰੰਗ ਵਾਰ (ਮਃ ੪) (੧੧) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੬
Raag Sarang Guru Nanak Dev


ਸਭੇ ਰੁਤੀ ਮਾਹ ਸਭਿ ਸਭਿ ਧਰਤੀ ਸਭਿ ਭਾਰ

Sabhae Ruthee Maah Sabh Sabh Dhharathanaee Sabh Bhaar ||

All seasons, all months, all the earth and everything on it.

ਸਾਰੰਗ ਵਾਰ (ਮਃ ੪) (੧੧) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੬
Raag Sarang Guru Nanak Dev


ਸਭੇ ਪਾਣੀ ਪਉਣ ਸਭਿ ਸਭਿ ਅਗਨੀ ਪਾਤਾਲ

Sabhae Paanee Poun Sabh Sabh Aganee Paathaal ||

All waters, all winds, all fires and underworlds.

ਸਾਰੰਗ ਵਾਰ (ਮਃ ੪) (੧੧) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੭
Raag Sarang Guru Nanak Dev


ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ

Sabhae Pureeaa Khandd Sabh Sabh Loa Loa Aakaar ||

All solar systems and galaxies, all worlds, people and forms.

ਸਾਰੰਗ ਵਾਰ (ਮਃ ੪) (੧੧) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੭
Raag Sarang Guru Nanak Dev


ਹੁਕਮੁ ਜਾਪੀ ਕੇਤੜਾ ਕਹਿ ਸਕੀਜੈ ਕਾਰ

Hukam N Jaapee Kaetharraa Kehi N Sakeejai Kaar ||

No one knows how great the Hukam of His Command is; no one can describe His actions.

ਸਾਰੰਗ ਵਾਰ (ਮਃ ੪) (੧੧) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੮
Raag Sarang Guru Nanak Dev


ਆਖਹਿ ਥਕਹਿ ਆਖਿ ਆਖਿ ਕਰਿ ਸਿਫਤੀ ਵੀਚਾਰ

Aakhehi Thhakehi Aakh Aakh Kar Sifathanaee Veechaar ||

Mortals may utter, chant, recite and contemplate His Praises until they grow weary.

ਸਾਰੰਗ ਵਾਰ (ਮਃ ੪) (੧੧) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੮
Raag Sarang Guru Nanak Dev


ਤ੍ਰਿਣੁ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥੧॥

Thrin N Paaeiou Bapurree Naanak Kehai Gavaar ||1||

The poor fools, O Nanak, cannot find even a tiny bit of the Lord. ||1||

ਸਾਰੰਗ ਵਾਰ (ਮਃ ੪) (੧੧) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੯
Raag Sarang Guru Nanak Dev


ਮਃ

Ma 1 ||

First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੧


ਅਖੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ

Akhanaee Paranai Jae Firaan Dhaekhaan Sabh Aakaar ||

If I were to walk around with my eyes wide open, gazing at all the created forms;

ਸਾਰੰਗ ਵਾਰ (ਮਃ ੪) (੧੧) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੯
Raag Sarang Guru Nanak Dev


ਪੁਛਾ ਗਿਆਨੀ ਪੰਡਿਤਾਂ ਪੁਛਾ ਬੇਦ ਬੀਚਾਰ

Pushhaa Giaanee Panddithaan Pushhaa Baedh Beechaar ||

I could ask the spiritual teachers and religious scholars, and those who contemplate the Vedas;

ਸਾਰੰਗ ਵਾਰ (ਮਃ ੪) (੧੧) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੯
Raag Sarang Guru Nanak Dev


ਪੁਛਾ ਦੇਵਾਂ ਮਾਣਸਾਂ ਜੋਧ ਕਰਹਿ ਅਵਤਾਰ

Pushhaa Dhaevaan Maanasaan Jodhh Karehi Avathaar ||

I could ask the gods, mortal men, warriors and divine incarnations;

ਸਾਰੰਗ ਵਾਰ (ਮਃ ੪) (੧੧) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧
Raag Sarang Guru Nanak Dev


ਸਿਧ ਸਮਾਧੀ ਸਭਿ ਸੁਣੀ ਜਾਇ ਦੇਖਾਂ ਦਰਬਾਰੁ

Sidhh Samaadhhee Sabh Sunee Jaae Dhaekhaan Dharabaar ||

I could consult all the Siddhas in Samaadhi, and go to see the Lord's Court.

ਸਾਰੰਗ ਵਾਰ (ਮਃ ੪) (੧੧) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧
Raag Sarang Guru Nanak Dev


ਅਗੈ ਸਚਾ ਸਚਿ ਨਾਇ ਨਿਰਭਉ ਭੈ ਵਿਣੁ ਸਾਰੁ

Agai Sachaa Sach Naae Nirabho Bhai Vin Saar ||

Hereafter, Truth is the Name of all; the Fearless Lord has no fear at all.

ਸਾਰੰਗ ਵਾਰ (ਮਃ ੪) (੧੧) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੨
Raag Sarang Guru Nanak Dev


ਹੋਰ ਕਚੀ ਮਤੀ ਕਚੁ ਪਿਚੁ ਅੰਧਿਆ ਅੰਧੁ ਬੀਚਾਰੁ

Hor Kachee Mathee Kach Pich Andhhiaa Andhh Beechaar ||

False are other intellectualisms, false and shallow; blind are the contemplations of the blind.

ਸਾਰੰਗ ਵਾਰ (ਮਃ ੪) (੧੧) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੨
Raag Sarang Guru Nanak Dev


ਨਾਨਕ ਕਰਮੀ ਬੰਦਗੀ ਨਦਰਿ ਲੰਘਾਏ ਪਾਰਿ ॥੨॥

Naanak Karamee Bandhagee Nadhar Langhaaeae Paar ||2||

O Nanak, by the karma of good actions, the mortal comes to meditate on the Lord; by His Grace, we are carried across. ||2||

ਸਾਰੰਗ ਵਾਰ (ਮਃ ੪) (੧੧) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੩
Raag Sarang Guru Nanak Dev


ਪਉੜੀ

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੨


ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ

Naae Manniai Dhuramath Gee Math Paragattee Aaeiaa ||

With faith in the Name, evil-mindedness is eradicated, and the intellect is enlightened.

ਸਾਰੰਗ ਵਾਰ (ਮਃ ੪) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੩
Raag Sarang Guru Nanak Dev


ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ

Naao Manniai Houmai Gee Sabh Rog Gavaaeiaa ||

With faith in the Name, egotism is eradicated, and all sickness is cured.

ਸਾਰੰਗ ਵਾਰ (ਮਃ ੪) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੪
Raag Sarang Guru Nanak Dev


ਨਾਇ ਮੰਨਿਐ ਨਾਮੁ ਊਪਜੈ ਸਹਜੇ ਸੁਖੁ ਪਾਇਆ

Naae Manniai Naam Oopajai Sehajae Sukh Paaeiaa ||

Believing in the Name, The Name wells up, and intuitive peace and poise are obtained.

ਸਾਰੰਗ ਵਾਰ (ਮਃ ੪) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੪
Raag Sarang Guru Nanak Dev


ਨਾਇ ਮੰਨਿਐ ਸਾਂਤਿ ਊਪਜੈ ਹਰਿ ਮੰਨਿ ਵਸਾਇਆ

Naae Manniai Saanth Oopajai Har Mann Vasaaeiaa ||

Believing in the Name, tranquility and peace well up, and the Lord is enshrined in the mind.

ਸਾਰੰਗ ਵਾਰ (ਮਃ ੪) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੫
Raag Sarang Guru Nanak Dev


ਨਾਨਕ ਨਾਮੁ ਰਤੰਨੁ ਹੈ ਗੁਰਮੁਖਿ ਹਰਿ ਧਿਆਇਆ ॥੧੧॥

Naanak Naam Rathann Hai Guramukh Har Dhhiaaeiaa ||11||

O Nanak, the Name is a jewel; the Gurmukh meditates on the Lord. ||11||

ਸਾਰੰਗ ਵਾਰ (ਮਃ ੪) (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੫
Raag Sarang Guru Nanak Dev