Ddareeai Jae Ddar Hovai Hor ||
ਡਰੀਐ ਜੇ ਡਰੁ ਹੋਵੈ ਹੋਰੁ ॥

This shabad dari gharu ghari daru dari daru jaai is by Guru Nanak Dev in Raag Gauri on Ang 151 of Sri Guru Granth Sahib.

ਗਉੜੀ ਮਹਲਾ

Gourree Mehalaa 1 ||

Gauree, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੧


ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ

Ddar Ghar Ghar Ddar Ddar Ddar Jaae ||

Place the Fear of God within the home of your heart; with this Fear of God in your heart, all other fears shall be frightened away.

ਗਉੜੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੭
Raag Gauri Guru Nanak Dev


ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ

So Ddar Kaehaa Jith Ddar Ddar Paae ||

What sort of fear is that, which frightens other fears?

ਗਉੜੀ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੭
Raag Gauri Guru Nanak Dev


ਤੁਧੁ ਬਿਨੁ ਦੂਜੀ ਨਾਹੀ ਜਾਇ

Thudhh Bin Dhoojee Naahee Jaae ||

Without You, I have other place of rest at all.

ਗਉੜੀ (ਮਃ ੧) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੮
Raag Gauri Guru Nanak Dev


ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥

Jo Kishh Varathai Sabh Thaeree Rajaae ||1||

Whatever happens is all according to Your Will. ||1||

ਗਉੜੀ (ਮਃ ੧) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੮
Raag Gauri Guru Nanak Dev


ਡਰੀਐ ਜੇ ਡਰੁ ਹੋਵੈ ਹੋਰੁ

Ddareeai Jae Ddar Hovai Hor ||

Be afraid, if you have any fear, other than the Fear of God.

ਗਉੜੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੯
Raag Gauri Guru Nanak Dev


ਡਰਿ ਡਰਿ ਡਰਣਾ ਮਨ ਕਾ ਸੋਰੁ ॥੧॥ ਰਹਾਉ

Ddar Ddar Ddaranaa Man Kaa Sor ||1|| Rehaao ||

Afraid of fear, and living in fear, the mind is held in tumult. ||1||Pause||

ਗਉੜੀ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੯
Raag Gauri Guru Nanak Dev


ਨਾ ਜੀਉ ਮਰੈ ਡੂਬੈ ਤਰੈ

Naa Jeeo Marai N Ddoobai Tharai ||

The soul does not die; it does not drown, and it does not swim across.

ਗਉੜੀ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੯
Raag Gauri Guru Nanak Dev


ਜਿਨਿ ਕਿਛੁ ਕੀਆ ਸੋ ਕਿਛੁ ਕਰੈ

Jin Kishh Keeaa So Kishh Karai ||

The One who created everything does everything.

ਗਉੜੀ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੧੦
Raag Gauri Guru Nanak Dev


ਹੁਕਮੇ ਆਵੈ ਹੁਕਮੇ ਜਾਇ

Hukamae Aavai Hukamae Jaae ||

By the Hukam of His Command we come, and by the Hukam of His Command we go.

ਗਉੜੀ (ਮਃ ੧) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੧੦
Raag Gauri Guru Nanak Dev


ਆਗੈ ਪਾਛੈ ਹੁਕਮਿ ਸਮਾਇ ॥੨॥

Aagai Paashhai Hukam Samaae ||2||

Before and after, His Command is pervading. ||2||

ਗਉੜੀ (ਮਃ ੧) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੧੦
Raag Gauri Guru Nanak Dev


ਹੰਸੁ ਹੇਤੁ ਆਸਾ ਅਸਮਾਨੁ

Hans Haeth Aasaa Asamaan ||

Cruelty, attachment, desire and egotism

ਗਉੜੀ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੧੦
Raag Gauri Guru Nanak Dev


ਤਿਸੁ ਵਿਚਿ ਭੂਖ ਬਹੁਤੁ ਨੈ ਸਾਨੁ

This Vich Bhookh Bahuth Nai Saan ||

There is great hunger in these, like the raging torrent of a wild stream.

ਗਉੜੀ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੧੧
Raag Gauri Guru Nanak Dev


ਭਉ ਖਾਣਾ ਪੀਣਾ ਆਧਾਰੁ

Bho Khaanaa Peenaa Aadhhaar ||

Let the Fear of God be your food, drink and support.

ਗਉੜੀ (ਮਃ ੧) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੧੧
Raag Gauri Guru Nanak Dev


ਵਿਣੁ ਖਾਧੇ ਮਰਿ ਹੋਹਿ ਗਵਾਰ ॥੩॥

Vin Khaadhhae Mar Hohi Gavaar ||3||

Without doing this, the fools simply die. ||3||

ਗਉੜੀ (ਮਃ ੧) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੧੧
Raag Gauri Guru Nanak Dev


ਜਿਸ ਕਾ ਕੋਇ ਕੋਈ ਕੋਇ ਕੋਇ

Jis Kaa Koe Koee Koe Koe ||

If anyone really has anyone else - how rare is that person!

ਗਉੜੀ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੧੨
Raag Gauri Guru Nanak Dev


ਸਭੁ ਕੋ ਤੇਰਾ ਤੂੰ ਸਭਨਾ ਕਾ ਸੋਇ

Sabh Ko Thaeraa Thoon Sabhanaa Kaa Soe ||

All are Yours - You are the Lord of all.

ਗਉੜੀ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੧੨
Raag Gauri Guru Nanak Dev


ਜਾ ਕੇ ਜੀਅ ਜੰਤ ਧਨੁ ਮਾਲੁ

Jaa Kae Jeea Janth Dhhan Maal ||

All beings and creatures, wealth and property belong to Him.

ਗਉੜੀ (ਮਃ ੧) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੧੨
Raag Gauri Guru Nanak Dev


ਨਾਨਕ ਆਖਣੁ ਬਿਖਮੁ ਬੀਚਾਰੁ ॥੪॥੨॥

Naanak Aakhan Bikham Beechaar ||4||2||

O Nanak, it is so difficult to describe and contemplate Him. ||4||2||

ਗਉੜੀ (ਮਃ ੧) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੧੩
Raag Gauri Guru Nanak Dev