Gourree Mehalaa 1 ||
ਗਉੜੀ ਮਹਲਾ ੧ ॥

This shabad maataa mati pitaa santokhu is by Guru Nanak Dev in Raag Gauri on Ang 151 of Sri Guru Granth Sahib.

ਗਉੜੀ ਮਹਲਾ

Gourree Mehalaa 1 ||

Gauree, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੧


ਮਾਤਾ ਮਤਿ ਪਿਤਾ ਸੰਤੋਖੁ

Maathaa Math Pithaa Santhokh ||

Let wisdom be your mother, and contentment your father.

ਗਉੜੀ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੧੩
Raag Gauri Guru Nanak Dev


ਸਤੁ ਭਾਈ ਕਰਿ ਏਹੁ ਵਿਸੇਖੁ ॥੧॥

Sath Bhaaee Kar Eaehu Visaekh ||1||

Let Truth be your brother - these are your best relatives. ||1||

ਗਉੜੀ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੧੪
Raag Gauri Guru Nanak Dev


ਕਹਣਾ ਹੈ ਕਿਛੁ ਕਹਣੁ ਜਾਇ

Kehanaa Hai Kishh Kehan N Jaae ||

He has been described, but He cannot be described at all.

ਗਉੜੀ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੧੪
Raag Gauri Guru Nanak Dev


ਤਉ ਕੁਦਰਤਿ ਕੀਮਤਿ ਨਹੀ ਪਾਇ ॥੧॥ ਰਹਾਉ

Tho Kudharath Keemath Nehee Paae ||1|| Rehaao ||

Your All-pervading creative nature cannot be estimated. ||1||Pause||

ਗਉੜੀ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੧ ਪੰ. ੧੪
Raag Gauri Guru Nanak Dev


ਸਰਮ ਸੁਰਤਿ ਦੁਇ ਸਸੁਰ ਭਏ

Saram Surath Dhue Sasur Bheae ||

Modesty, humility and intuitive understanding are my mother-in-law and father-in-law;

ਗਉੜੀ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧
Raag Gauri Guru Nanak Dev


ਕਰਣੀ ਕਾਮਣਿ ਕਰਿ ਮਨ ਲਏ ॥੨॥

Karanee Kaaman Kar Man Leae ||2||

I have made good deeds my spouse. ||2||

ਗਉੜੀ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧
Raag Gauri Guru Nanak Dev


ਸਾਹਾ ਸੰਜੋਗੁ ਵੀਆਹੁ ਵਿਜੋਗੁ

Saahaa Sanjog Veeaahu Vijog ||

Union with the Holy is my wedding date, and separation from the world is my marriage.

ਗਉੜੀ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧
Raag Gauri Guru Nanak Dev


ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥੩॥

Sach Santhath Kahu Naanak Jog ||3||3||

Says Nanak, Truth is the child born of this Union. ||3||3||

ਗਉੜੀ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੨
Raag Gauri Guru Nanak Dev