Naanak Naam Dhhiaae Prabh Kaa Safal Ghar ||1||
ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥੧॥

This shabad sabhey jeea samaali apnee mihar karu is by Guru Arjan Dev in Raag Sarang on Ang 1251 of Sri Guru Granth Sahib.

ਸਲੋਕ ਮਃ

Salok Ma 5 ||

Shalok, Fifth Mehl:

ਸਾਰੰਗ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੫੧


ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ

Sabhae Jeea Samaal Apanee Mihar Kar ||

In Your Mercy, You care for all beings and creatures.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੮
Raag Sarang Guru Arjan Dev


ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ

Ann Paanee Much Oupaae Dhukh Dhaaladh Bhann Thar ||

You produce corn and water in abundance; You eliminate pain and poverty, and carry all beings across.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੮
Raag Sarang Guru Arjan Dev


ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ

Aradhaas Sunee Dhaathaar Hoee Sisatt Thar ||

The Great Giver listened to my prayer, and the world has been cooled and comforted.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੮
Raag Sarang Guru Arjan Dev


ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ

Laevahu Kanth Lagaae Apadhaa Sabh Har ||

Take me into Your Embrace, and take away all my pain.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੯
Raag Sarang Guru Arjan Dev


ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥੧॥

Naanak Naam Dhhiaae Prabh Kaa Safal Ghar ||1||

Nanak meditates on the Naam, the Name of the Lord; the House of God is fruitful and prosperous. ||1||

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੯
Raag Sarang Guru Arjan Dev


ਮਃ

Ma 5 ||

Fifth Mehl:

ਸਾਰੰਗ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੫੧


ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ

Vuthae Maegh Suhaavanae Hukam Keethaa Karathaar ||

Rain is falling from the clouds - it is so beautiful! The Creator Lord issued His Order.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੦
Raag Sarang Guru Arjan Dev


ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ

Rijak Oupaaeioun Agalaa Thaandt Pee Sansaar ||

Grain has been produced in abundance; the world is cooled and comforted.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੦
Raag Sarang Guru Arjan Dev


ਤਨੁ ਮਨੁ ਹਰਿਆ ਹੋਇਆ ਸਿਮਰਤ ਅਗਮ ਅਪਾਰ

Than Man Hariaa Hoeiaa Simarath Agam Apaar ||

The mind and body are rejuvenated, meditating in remembrance on the Inaccessible and Infinite Lord.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੧
Raag Sarang Guru Arjan Dev


ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ

Kar Kirapaa Prabh Aapanee Sachae Sirajanehaar ||

O my True Creator Lord God, please shower Your Mercy on me.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੧
Raag Sarang Guru Arjan Dev


ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ ॥੨॥

Keethaa Lorrehi So Karehi Naanak Sadh Balihaar ||2||

He does whatever He pleases; Nanak is forever a sacrifice to Him. ||2||

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੨
Raag Sarang Guru Arjan Dev


ਪਉੜੀ

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੫੧


ਵਡਾ ਆਪਿ ਅਗੰਮੁ ਹੈ ਵਡੀ ਵਡਿਆਈ

Vaddaa Aap Aganm Hai Vaddee Vaddiaaee ||

The Great Lord is Inaccessible; His glorious greatness is glorious!

ਸਾਰੰਗ ਵਾਰ (ਮਃ ੪) (੩੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੨
Raag Sarang Guru Arjan Dev


ਗੁਰ ਸਬਦੀ ਵੇਖਿ ਵਿਗਸਿਆ ਅੰਤਰਿ ਸਾਂਤਿ ਆਈ

Gur Sabadhee Vaekh Vigasiaa Anthar Saanth Aaee ||

Gazing upon Him through the Word of the Guru's Shabad, I blossom forth in ecstasy; tranquility comes to my inner being.

ਸਾਰੰਗ ਵਾਰ (ਮਃ ੪) (੩੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੩
Raag Sarang Guru Arjan Dev


ਸਭੁ ਆਪੇ ਆਪਿ ਵਰਤਦਾ ਆਪੇ ਹੈ ਭਾਈ

Sabh Aapae Aap Varathadhaa Aapae Hai Bhaaee ||

All by Himself, He Himself is pervading everywhere, O Siblings of Destiny.

ਸਾਰੰਗ ਵਾਰ (ਮਃ ੪) (੩੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੩
Raag Sarang Guru Arjan Dev


ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ

Aap Naathh Sabh Nathheean Sabh Hukam Chalaaee ||

He Himself is the Lord and Master of all. He has subdued all, and all are under the Hukam of His Command.

ਸਾਰੰਗ ਵਾਰ (ਮਃ ੪) (੩੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੪
Raag Sarang Guru Arjan Dev


ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ ॥੩੬॥੧॥ ਸੁਧੁ

Naanak Har Bhaavai So Karae Sabh Chalai Rajaaee ||36||1|| Sudhh ||

O Nanak, the Lord does whatever He pleases. Everyone walks in harmony with His Will. ||36||1|| Sudh||

ਸਾਰੰਗ ਵਾਰ (ਮਃ ੪) (੩੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੪
Raag Sarang Guru Arjan Dev