raajaasram miti nahee jaanee teyree
ਰਾਜਾਸ੍ਰਮ ਮਿਤਿ ਨਹੀ ਜਾਨੀ ਤੇਰੀ ॥


ਰਾਜਾਸ੍ਰਮ ਮਿਤਿ ਨਹੀ ਜਾਨੀ ਤੇਰੀ

Raajaasram Mith Nehee Jaanee Thaeree ||

I do not know the limits of Your Royal Ashram.

ਸਾਰੰਗ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੩
Raag Sarang Bhagat Kabir


ਤੇਰੇ ਸੰਤਨ ਕੀ ਹਉ ਚੇਰੀ ॥੧॥ ਰਹਾਉ

Thaerae Santhan Kee Ho Chaeree ||1|| Rehaao ||

I am the humble slave of Your Saints. ||1||Pause||

ਸਾਰੰਗ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੩
Raag Sarang Bhagat Kabir


ਹਸਤੋ ਜਾਇ ਸੁ ਰੋਵਤੁ ਆਵੈ ਰੋਵਤੁ ਜਾਇ ਸੁ ਹਸੈ

Hasatho Jaae S Rovath Aavai Rovath Jaae S Hasai ||

The one who goes laughing returns crying, and the one who goes crying returns laughing.

ਸਾਰੰਗ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੪
Raag Sarang Bhagat Kabir


ਬਸਤੋ ਹੋਇ ਹੋਇ ਸੋੁ ਊਜਰੁ ਊਜਰੁ ਹੋਇ ਸੁ ਬਸੈ ॥੧॥

Basatho Hoe Hoe Suo Oojar Oojar Hoe S Basai ||1||

What is inhabited becomes deserted, and what is deserted becomes inhabited. ||1||

ਸਾਰੰਗ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੪
Raag Sarang Bhagat Kabir


ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ

Jal Thae Thhal Kar Thhal Thae Kooaa Koop Thae Maer Karaavai ||

The water turns into a desert, the desert turns into a well, and the well turns into a mountain.

ਸਾਰੰਗ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੫
Raag Sarang Bhagat Kabir


ਧਰਤੀ ਤੇ ਆਕਾਸਿ ਚਢਾਵੈ ਚਢੇ ਅਕਾਸਿ ਗਿਰਾਵੈ ॥੨॥

Dhharathee Thae Aakaas Chadtaavai Chadtae Akaas Giraavai ||2||

From the earth, the mortal is exalted to the Akaashic ethers; and from the ethers on high, he is thrown down again. ||2||

ਸਾਰੰਗ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੫
Raag Sarang Bhagat Kabir


ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ

Bhaekhaaree Thae Raaj Karaavai Raajaa Thae Bhaekhaaree ||

The beggar is transformed into a king, and the king into a beggar.

ਸਾਰੰਗ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੬
Raag Sarang Bhagat Kabir


ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥੩॥

Khal Moorakh Thae Panddith Karibo Panddith Thae Mugadhhaaree ||3||

The idiotic fool is transformed into a Pandit, a religious scholar, and the Pandit into a fool. ||3||

ਸਾਰੰਗ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੬
Raag Sarang Bhagat Kabir


ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ

Naaree Thae Jo Purakh Karaavai Purakhan Thae Jo Naaree ||

The woman is transformed into a man, and the men into women.

ਸਾਰੰਗ (ਭ. ਕਬੀਰ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੭
Raag Sarang Bhagat Kabir


ਕਹੁ ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ ॥੪॥੨॥

Kahu Kabeer Saadhhoo Ko Preetham This Moorath Balihaaree ||4||2||

Says Kabeer, God is the Beloved of the Holy Saints. I am a sacrifice to His image. ||4||2||

ਸਾਰੰਗ (ਭ. ਕਬੀਰ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੭
Raag Sarang Bhagat Kabir