Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

This shabad khaanaa peenaa hasnaa saunaa visri gaiaa hai marnaa is by Guru Nanak Dev in Raag Malar on Ang 1254 of Sri Guru Granth Sahib.

ਰਾਗੁ ਮਲਾਰ ਚਉਪਦੇ ਮਹਲਾ ਘਰੁ

Raag Malaar Choupadhae Mehalaa 1 Ghar 1

Raag Malaar, Chau-Padas, First Mehl, First House:

ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੫੪


ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ

Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੫੪


ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ

Khaanaa Peenaa Hasanaa Sounaa Visar Gaeiaa Hai Maranaa ||

Eating, drinking, laughing and sleeping, the mortal forgets about dying.

ਮਲਾਰ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੪
Raag Malar Guru Nanak Dev


ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥੧॥

Khasam Visaar Khuaaree Keenee Dhhrig Jeevan Nehee Rehanaa ||1||

Forgetting his Lord and Master, the mortal is ruined, and his life is cursed. He cannot remain forever. ||1||

ਮਲਾਰ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੪
Raag Malar Guru Nanak Dev


ਪ੍ਰਾਣੀ ਏਕੋ ਨਾਮੁ ਧਿਆਵਹੁ

Praanee Eaeko Naam Dhhiaavahu ||

O mortal, meditate on the One Lord.

ਮਲਾਰ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੫
Raag Malar Guru Nanak Dev


ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥ ਰਹਾਉ

Apanee Path Saethee Ghar Jaavahu ||1|| Rehaao ||

You shall go to your true home with honor. ||1 Pause||

ਮਲਾਰ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੫
Raag Malar Guru Nanak Dev


ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ

Thudhhano Saevehi Thujh Kiaa Dhaevehi Maangehi Laevehi Rehehi Nehee ||

Those who serve You - what can they give You? They beg for and receive what cannot remain.

ਮਲਾਰ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੫
Raag Malar Guru Nanak Dev


ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ ॥੨॥

Thoo Dhaathaa Jeeaa Sabhanaa Kaa Jeeaa Andhar Jeeo Thuhee ||2||

You are the Great Giver of all souls; You are the Life within all living beings. ||2||

ਮਲਾਰ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੬
Raag Malar Guru Nanak Dev


ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ

Guramukh Dhhiaavehi S Anmrith Paavehi Saeee Soochae Hohee ||

The Gurmukhs meditate, and receive the Ambrosial Nectar; thus they become pure.

ਮਲਾਰ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੭
Raag Malar Guru Nanak Dev


ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਹੋਹੀ ॥੩॥

Ahinis Naam Japahu Rae Praanee Mailae Hashhae Hohee ||3||

Day and night, chant the Naam, the Name of the Lord, O mortal. It makes the filthy immacuate. ||3||

ਮਲਾਰ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੭
Raag Malar Guru Nanak Dev


ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ

Jaehee Ruth Kaaeiaa Sukh Thaehaa Thaeho Jaehee Dhaehee ||

As is the season, so is the comfort of the body, and so is the body itself.

ਮਲਾਰ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੮
Raag Malar Guru Nanak Dev


ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ ॥੪॥੧॥

Naanak Ruth Suhaavee Saaee Bin Naavai Ruth Kaehee ||4||1||

O Nanak, that season is beautiful; without the Name, what season is it? ||4||1||

ਮਲਾਰ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੮
Raag Malar Guru Nanak Dev