Sog Vijog This Kadhae N Viaapai Har Prabh Apanee Kirapaa Karee ||3||
ਸੋਗੁ ਵਿਜੋਗੁ ਤਿਸੁ ਕਦੇ ਨ ਵਿਆਪੈ ਹਰਿ ਪ੍ਰਭਿ ਅਪਣੀ ਕਿਰਪਾ ਕਰੀ ॥੩॥

This shabad karau binau gur apney preetam hari varu aani milaavai is by Guru Nanak Dev in Raag Malar on Ang 1254 of Sri Guru Granth Sahib.

ਮਲਾਰ ਮਹਲਾ

Malaar Mehalaa 1 ||

Malaar, First Mehl:

ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੫੪


ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ਵਰੁ ਆਣਿ ਮਿਲਾਵੈ

Karo Bino Gur Apanae Preetham Har Var Aan Milaavai ||

I offer prayers to my Beloved Guru, that He may unite me with my Husband Lord.

ਮਲਾਰ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੯
Raag Malar Guru Nanak Dev


ਸੁਣਿ ਘਨ ਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ ॥੧॥

Sun Ghan Ghor Seethal Man Moraa Laal Rathee Gun Gaavai ||1||

I hear the thunder in the clouds, and my mind is cooled and soothed; imbued with the Love of my Dear Beloved, I sing His Glorious Praises. ||1||

ਮਲਾਰ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੯
Raag Malar Guru Nanak Dev


ਬਰਸੁ ਘਨਾ ਮੇਰਾ ਮਨੁ ਭੀਨਾ

Baras Ghanaa Maeraa Man Bheenaa ||

The rain pours down, and my mind is drenched with His Love.

ਮਲਾਰ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੧੦
Raag Malar Guru Nanak Dev


ਅੰਮ੍ਰਿਤ ਬੂੰਦ ਸੁਹਾਨੀ ਹੀਅਰੈ ਗੁਰਿ ਮੋਹੀ ਮਨੁ ਹਰਿ ਰਸਿ ਲੀਨਾ ॥੧॥ ਰਹਾਉ

Anmrith Boondh Suhaanee Heearai Gur Mohee Man Har Ras Leenaa ||1|| Rehaao ||

The drop of Ambrosial Nectar pleases my heart; the Guru has fascinated my mind, which is drenched in the sublime essence of the Lord. ||1||Pause||

ਮਲਾਰ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੧੦
Raag Malar Guru Nanak Dev


ਸਹਜਿ ਸੁਖੀ ਵਰ ਕਾਮਣਿ ਪਿਆਰੀ ਜਿਸੁ ਗੁਰ ਬਚਨੀ ਮਨੁ ਮਾਨਿਆ

Sehaj Sukhee Var Kaaman Piaaree Jis Gur Bachanee Man Maaniaa ||

With intuitive peace and poise, the soul-bride is loved by her Husband Lord; her mind is pleased and appeased by the Guru's Teachings.

ਮਲਾਰ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੧੧
Raag Malar Guru Nanak Dev


ਹਰਿ ਵਰਿ ਨਾਰਿ ਭਈ ਸੋਹਾਗਣਿ ਮਨਿ ਤਨਿ ਪ੍ਰੇਮੁ ਸੁਖਾਨਿਆ ॥੨॥

Har Var Naar Bhee Sohaagan Man Than Praem Sukhaaniaa ||2||

She is the happy soul-bride of her Husband Lord; her mind and body are filled with joy by His Love. ||2||

ਮਲਾਰ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੧੨
Raag Malar Guru Nanak Dev


ਅਵਗਣ ਤਿਆਗਿ ਭਈ ਬੈਰਾਗਨਿ ਅਸਥਿਰੁ ਵਰੁ ਸੋਹਾਗੁ ਹਰੀ

Avagan Thiaag Bhee Bairaagan Asathhir Var Sohaag Haree ||

Discarding her demerits, she becomes detached; with the Lord as her Husband, her marriage is eternal.

ਮਲਾਰ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੧੨
Raag Malar Guru Nanak Dev


ਸੋਗੁ ਵਿਜੋਗੁ ਤਿਸੁ ਕਦੇ ਵਿਆਪੈ ਹਰਿ ਪ੍ਰਭਿ ਅਪਣੀ ਕਿਰਪਾ ਕਰੀ ॥੩॥

Sog Vijog This Kadhae N Viaapai Har Prabh Apanee Kirapaa Karee ||3||

She never suffers separation or sorrow; her Lord God showers her with His Grace. ||3||

ਮਲਾਰ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੧੩
Raag Malar Guru Nanak Dev


ਆਵਣ ਜਾਣੁ ਨਹੀ ਮਨੁ ਨਿਹਚਲੁ ਪੂਰੇ ਗੁਰ ਕੀ ਓਟ ਗਹੀ

Aavan Jaan Nehee Man Nihachal Poorae Gur Kee Outt Gehee ||

Her mind is steady and stable; she does not come and go in reincarnation.

ਮਲਾਰ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੧੪
Raag Malar Guru Nanak Dev


ਨਾਨਕ ਰਾਮ ਨਾਮੁ ਜਪਿ ਗੁਰਮੁਖਿ ਧਨੁ ਸੋਹਾਗਣਿ ਸਚੁ ਸਹੀ ॥੪॥੨॥

Naanak Raam Naam Jap Guramukh Dhhan Sohaagan Sach Sehee ||4||2||

She takes the Shelter of the Perfect Guru. O Nanak, as Gurmukh, chant the Naam; you shall be accepted as the true soul-bride of the Lord. ||4||2||

ਮਲਾਰ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੪ ਪੰ. ੧੪
Raag Malar Guru Nanak Dev