Saevak Ko Eaehaa Vaddiaaee Jaa Ko Hukam Manaaeae ||1||
ਸੇਵਕ ਕਉ ਏਹਾ ਵਡਿਆਈ ਜਾ ਕਉ ਹੁਕਮੁ ਮਨਾਏ ॥੧॥

This shabad nirnkaaru aakaaru hai aapey aapey bharmi bhulaaey is by in on Ang 1257 of Sri Guru Granth Sahib.

ਮਲਾਰ ਮਹਲਾ ਚਉਪਦੇ ਘਰੁ

Malaar Mehalaa 3 Choupadhae Ghar 1

Malaar, Third Mehl, Chau-Padas, First House:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੫੭


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੫੭


ਨਿਰੰਕਾਰੁ ਆਕਾਰੁ ਹੈ ਆਪੇ ਆਪੇ ਭਰਮਿ ਭੁਲਾਏ

Nirankaar Aakaar Hai Aapae Aapae Bharam Bhulaaeae ||

The Formless Lord is formed by Himself. He Himself deludes in doubt.

ਮਲਾਰ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੩
Raag Malar Guru Amar Das


ਕਰਿ ਕਰਿ ਕਰਤਾ ਆਪੇ ਵੇਖੈ ਜਿਤੁ ਭਾਵੈ ਤਿਤੁ ਲਾਏ

Kar Kar Karathaa Aapae Vaekhai Jith Bhaavai Thith Laaeae ||

Creating the Creation, the Creator Himself beholds it; He enjoins us as He pleases.

ਮਲਾਰ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੩
Raag Malar Guru Amar Das


ਸੇਵਕ ਕਉ ਏਹਾ ਵਡਿਆਈ ਜਾ ਕਉ ਹੁਕਮੁ ਮਨਾਏ ॥੧॥

Saevak Ko Eaehaa Vaddiaaee Jaa Ko Hukam Manaaeae ||1||

This is the true greatness of His servant, that he obeys the Hukam of the Lord's Command. ||1||

ਮਲਾਰ (ਮਃ ੩) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੪
Raag Malar Guru Amar Das


ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ

Aapanaa Bhaanaa Aapae Jaanai Gur Kirapaa Thae Leheeai ||

Only He Himself knows His Will. By Guru's Grace, it is grasped.

ਮਲਾਰ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੪
Raag Malar Guru Amar Das


ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀਐ ॥੧॥ ਰਹਾਉ

Eaehaa Sakath Sivai Ghar Aavai Jeevadhiaa Mar Reheeai ||1|| Rehaao ||

When this play of Shiva and Shakti comes to his home, he remains dead while yet alive. ||1||Pause||

ਮਲਾਰ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੫
Raag Malar Guru Amar Das


ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ

Vaedh Parrai Parr Vaadh Vakhaanai Brehamaa Bisan Mehaesaa ||

They read the Vedas, and read them again, and engage in arguments about Brahma, Vishnu and Shiva.

ਮਲਾਰ (ਮਃ ੩) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੫
Raag Malar Guru Amar Das


ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ

Eaeh Thrigun Maaeiaa Jin Jagath Bhulaaeiaa Janam Maran Kaa Sehasaa ||

This three-phased Maya has deluded the whole world into cynicism about death and birth.

ਮਲਾਰ (ਮਃ ੩) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੬
Raag Malar Guru Amar Das


ਗੁਰ ਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ ॥੨॥

Gur Parasaadhee Eaeko Jaanai Chookai Manahu Andhaesaa ||2||

By Guru's Grace, know the One Lord, and the anxiety of your mind will be allayed. ||2||

ਮਲਾਰ (ਮਃ ੩) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੭
Raag Malar Guru Amar Das


ਹਮ ਦੀਨ ਮੂਰਖ ਅਵੀਚਾਰੀ ਤੁਮ ਚਿੰਤਾ ਕਰਹੁ ਹਮਾਰੀ

Ham Dheen Moorakh Aveechaaree Thum Chinthaa Karahu Hamaaree ||

I am meek, foolish and thoughtless, but still, You take care of me.

ਮਲਾਰ (ਮਃ ੩) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੭
Raag Malar Guru Amar Das


ਹੋਹੁ ਦਇਆਲ ਕਰਿ ਦਾਸੁ ਦਾਸਾ ਕਾ ਸੇਵਾ ਕਰੀ ਤੁਮਾਰੀ

Hohu Dhaeiaal Kar Dhaas Dhaasaa Kaa Saevaa Karee Thumaaree ||

Please be kind to me, and make me the slave of Your slaves, so that I may serve You.

ਮਲਾਰ (ਮਃ ੩) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੮
Raag Malar Guru Amar Das


ਏਕੁ ਨਿਧਾਨੁ ਦੇਹਿ ਤੂ ਅਪਣਾ ਅਹਿਨਿਸਿ ਨਾਮੁ ਵਖਾਣੀ ॥੩॥

Eaek Nidhhaan Dhaehi Thoo Apanaa Ahinis Naam Vakhaanee ||3||

Please bless me with the treasure of the One Name, that I may chant it, day and night. ||3||

ਮਲਾਰ (ਮਃ ੩) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੮
Raag Malar Guru Amar Das


ਕਹਤ ਨਾਨਕੁ ਗੁਰ ਪਰਸਾਦੀ ਬੂਝਹੁ ਕੋਈ ਐਸਾ ਕਰੇ ਵੀਚਾਰਾ

Kehath Naanak Gur Parasaadhee Boojhahu Koee Aisaa Karae Veechaaraa ||

Says Nanak, by Guru's Grace, understand. Hardly anyone considers this.

ਮਲਾਰ (ਮਃ ੩) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੯
Raag Malar Guru Amar Das


ਜਿਉ ਜਲ ਊਪਰਿ ਫੇਨੁ ਬੁਦਬੁਦਾ ਤੈਸਾ ਇਹੁ ਸੰਸਾਰਾ

Jio Jal Oopar Faen Budhabudhaa Thaisaa Eihu Sansaaraa ||

Like foam bubbling up on the surface of the water, so is this world.

ਮਲਾਰ (ਮਃ ੩) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੯
Raag Malar Guru Amar Das


ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ ॥੪॥੧॥

Jis Thae Hoaa Thisehi Samaanaa Chook Gaeiaa Paasaaraa ||4||1||

It shall eventually merge back into that from which it came, and all its expanse shall be gone. ||4||1||

ਮਲਾਰ (ਮਃ ੩) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੮ ਪੰ. ੧
Raag Malar Guru Amar Das


ਮਲਾਰ ਮਹਲਾ

Malaar Mehalaa 3 ||

Malaar, Third Mehl:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੫੮