Har Jan Karanee Ootham Hai Har Keerath Jag Bisathhaar ||3||
ਹਰਿ ਜਨ ਕਰਣੀ ਊਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ ॥੩॥
ਮਲਾਰ ਮਹਲਾ ੩ ॥
Malaar Mehalaa 3 ||
Malaar, Third Mehl:
ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬੦
ਹਉਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ ॥
Houmai Bikh Man Mohiaa Ladhiaa Ajagar Bhaaree ||
The mortal is enticed by the poison of corruption, burdened with such a heavy load.
ਮਲਾਰ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੬
Raag Malar Guru Amar Das
ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ ॥੧॥
Garurr Sabadh Mukh Paaeiaa Houmai Bikh Har Maaree ||1||
The Lord has placed the magic spell of the Shabad into his mouth, and destroyed the poison of ego. ||1||
ਮਲਾਰ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੬
Raag Malar Guru Amar Das
ਮਨ ਰੇ ਹਉਮੈ ਮੋਹੁ ਦੁਖੁ ਭਾਰੀ ॥
Man Rae Houmai Mohu Dhukh Bhaaree ||
O mortal, egotism and attachment are such heavy loads of pain.
ਮਲਾਰ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੭
Raag Malar Guru Amar Das
ਇਹੁ ਭਵਜਲੁ ਜਗਤੁ ਨ ਜਾਈ ਤਰਣਾ ਗੁਰਮੁਖਿ ਤਰੁ ਹਰਿ ਤਾਰੀ ॥੧॥ ਰਹਾਉ ॥
Eihu Bhavajal Jagath N Jaaee Tharanaa Guramukh Thar Har Thaaree ||1|| Rehaao ||
This terrifying world-ocean cannot be crossed; through the Lord's Name, the Gurmukh crosses over to the other side. ||1||Pause||
ਮਲਾਰ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੭
Raag Malar Guru Amar Das
ਤ੍ਰੈ ਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ ॥
Thrai Gun Maaeiaa Mohu Pasaaraa Sabh Varathai Aakaaree ||
Attachment to the three-phased show of Maya pervades all the created forms.
ਮਲਾਰ (ਮਃ ੩) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੮
Raag Malar Guru Amar Das
ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥੨॥
Thureeaa Gun Sathasangath Paaeeai Nadharee Paar Outhaaree ||2||
In the Sat Sangat, the Society of the Saints, the state of supreme awareness is attained. The Merciful Lord carries us across. ||2||
ਮਲਾਰ (ਮਃ ੩) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੯
Raag Malar Guru Amar Das
ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਕਾਰਿ ॥
Chandhan Gandhh Sugandhh Hai Bahu Baasanaa Behakaar ||
The smell of sandalwood is so sublime; its fragrance spreads out far and wide.
ਮਲਾਰ (ਮਃ ੩) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੯
Raag Malar Guru Amar Das
ਹਰਿ ਜਨ ਕਰਣੀ ਊਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ ॥੩॥
Har Jan Karanee Ootham Hai Har Keerath Jag Bisathhaar ||3||
The lifestyle of the Lord's humble servant is exalted and sublime. He spreads the Kirtan of the Lord's Praises throughout the world. ||3||
ਮਲਾਰ (ਮਃ ੩) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧
Raag Malar Guru Amar Das
ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ ਹਰਿ ਹਰਿ ਹਰਿ ਉਰ ਧਾਰਿ ॥
Kirapaa Kirapaa Kar Thaakur Maerae Har Har Har Our Dhhaar ||
O my Lord and Master, please be merciful, merciful to me, that I may enshrine the Lord, Har, Har, Har, within my heart.
ਮਲਾਰ (ਮਃ ੩) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧
Raag Malar Guru Amar Das
ਨਾਨਕ ਸਤਿਗੁਰੁ ਪੂਰਾ ਪਾਇਆ ਮਨਿ ਜਪਿਆ ਨਾਮੁ ਮੁਰਾਰਿ ॥੪॥੯॥
Naanak Sathigur Pooraa Paaeiaa Man Japiaa Naam Muraar ||4||9||
Nanak has found the Perfect True Guru; in his mind, he chants the Name of the Lord. ||4||9||
ਮਲਾਰ (ਮਃ ੩) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੨
Raag Malar Guru Amar Das
ਮਲਾਰ ਮਹਲਾ ੩ ਘਰੁ ੨
Malaar Mehalaa 3 Ghar 2
Malaar, Third Mehl, Second House:
ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬੧