Naanak Guramukh Naam Samaahaa ||4||2||11||
ਨਾਨਕ ਗੁਰਮੁਖਿ ਨਾਮਿ ਸਮਾਹਾ ॥੪॥੨॥੧੧॥

This shabad bhrami bhrami joni manmukh bharmaaee is by in on Ang 1261 of Sri Guru Granth Sahib.

ਮਲਾਰ ਮਹਲਾ

Malaar Mehalaa 3 ||

Malaar, Third Mehl:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬੧


ਭ੍ਰਮਿ ਭ੍ਰਮਿ ਜੋਨਿ ਮਨਮੁਖ ਭਰਮਾਈ

Bhram Bhram Jon Manamukh Bharamaaee ||

The self-willed manmukhs wander lost in reincarnation, confused and deluded by doubt.

ਮਲਾਰ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੨
Raag Malar Guru Amar Das


ਜਮਕਾਲੁ ਮਾਰੇ ਨਿਤ ਪਤਿ ਗਵਾਈ

Jamakaal Maarae Nith Path Gavaaee ||

The Messenger of Death constantly beats them and disgraces them.

ਮਲਾਰ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੩
Raag Malar Guru Amar Das


ਸਤਿਗੁਰ ਸੇਵਾ ਜਮ ਕੀ ਕਾਣਿ ਚੁਕਾਈ

Sathigur Saevaa Jam Kee Kaan Chukaaee ||

Serving the True Guru, the mortal's subservience to Death is ended.

ਮਲਾਰ (ਮਃ ੩) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੩
Raag Malar Guru Amar Das


ਹਰਿ ਪ੍ਰਭੁ ਮਿਲਿਆ ਮਹਲੁ ਘਰੁ ਪਾਈ ॥੧॥

Har Prabh Miliaa Mehal Ghar Paaee ||1||

He meets the Lord God, and enters the Mansion of His Presence. ||1||

ਮਲਾਰ (ਮਃ ੩) (੧੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੩
Raag Malar Guru Amar Das


ਪ੍ਰਾਣੀ ਗੁਰਮੁਖਿ ਨਾਮੁ ਧਿਆਇ

Praanee Guramukh Naam Dhhiaae ||

O mortal, as Gurmukh, meditate on the Naam, the Name of the Lord.

ਮਲਾਰ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੪
Raag Malar Guru Amar Das


ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥੧॥ ਰਹਾਉ

Janam Padhaarathh Dhubidhhaa Khoeiaa Kouddee Badhalai Jaae ||1|| Rehaao ||

In duality, you are ruining and wasting this priceless human life. You trade it away in exchange for a shell. ||1||Pause||

ਮਲਾਰ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੪
Raag Malar Guru Amar Das


ਕਰਿ ਕਿਰਪਾ ਗੁਰਮੁਖਿ ਲਗੈ ਪਿਆਰੁ

Kar Kirapaa Guramukh Lagai Piaar ||

The Gurmukh falls in love with the Lord, by His Grace.

ਮਲਾਰ (ਮਃ ੩) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੫
Raag Malar Guru Amar Das


ਅੰਤਰਿ ਭਗਤਿ ਹਰਿ ਹਰਿ ਉਰਿ ਧਾਰੁ

Anthar Bhagath Har Har Our Dhhaar ||

He enshrines loving devotion to the Lord, Har, Har, deep within his heart.

ਮਲਾਰ (ਮਃ ੩) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੫
Raag Malar Guru Amar Das


ਭਵਜਲੁ ਸਬਦਿ ਲੰਘਾਵਣਹਾਰੁ

Bhavajal Sabadh Langhaavanehaar ||

The Word of the Shabad carries him across the terrifying world-ocean.

ਮਲਾਰ (ਮਃ ੩) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੫
Raag Malar Guru Amar Das


ਦਰਿ ਸਾਚੈ ਦਿਸੈ ਸਚਿਆਰੁ ॥੨॥

Dhar Saachai Dhisai Sachiaar ||2||

He appears true in the True Court of the Lord. ||2||

ਮਲਾਰ (ਮਃ ੩) (੧੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੬
Raag Malar Guru Amar Das


ਬਹੁ ਕਰਮ ਕਰੇ ਸਤਿਗੁਰੁ ਨਹੀ ਪਾਇਆ

Bahu Karam Karae Sathigur Nehee Paaeiaa ||

Performing all sorts of rituals, they do not find the True Guru.

ਮਲਾਰ (ਮਃ ੩) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੬
Raag Malar Guru Amar Das


ਬਿਨੁ ਗੁਰ ਭਰਮਿ ਭੂਲੇ ਬਹੁ ਮਾਇਆ

Bin Gur Bharam Bhoolae Bahu Maaeiaa ||

Without the Guru, so many wander lost and confused in Maya.

ਮਲਾਰ (ਮਃ ੩) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੬
Raag Malar Guru Amar Das


ਹਉਮੈ ਮਮਤਾ ਬਹੁ ਮੋਹੁ ਵਧਾਇਆ

Houmai Mamathaa Bahu Mohu Vadhhaaeiaa ||

Egotism, possessiveness and attachment rise up and increase within them.

ਮਲਾਰ (ਮਃ ੩) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੭
Raag Malar Guru Amar Das


ਦੂਜੈ ਭਾਇ ਮਨਮੁਖਿ ਦੁਖੁ ਪਾਇਆ ॥੩॥

Dhoojai Bhaae Manamukh Dhukh Paaeiaa ||3||

In the love of dualty, the self-willed manmukhs suffer in pain. ||3||

ਮਲਾਰ (ਮਃ ੩) (੧੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੭
Raag Malar Guru Amar Das


ਆਪੇ ਕਰਤਾ ਅਗਮ ਅਥਾਹਾ

Aapae Karathaa Agam Athhaahaa ||

The Creator Himself is Inaccessible and Infinite.

ਮਲਾਰ (ਮਃ ੩) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੮
Raag Malar Guru Amar Das


ਗੁਰ ਸਬਦੀ ਜਪੀਐ ਸਚੁ ਲਾਹਾ

Gur Sabadhee Japeeai Sach Laahaa ||

Chant the Word of the Guru's Shabad, and earn the true profit.

ਮਲਾਰ (ਮਃ ੩) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੮
Raag Malar Guru Amar Das


ਹਾਜਰੁ ਹਜੂਰਿ ਹਰਿ ਵੇਪਰਵਾਹਾ

Haajar Hajoor Har Vaeparavaahaa ||

The Lord is Independent, Ever-present, here and now.

ਮਲਾਰ (ਮਃ ੩) (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੮
Raag Malar Guru Amar Das


ਨਾਨਕ ਗੁਰਮੁਖਿ ਨਾਮਿ ਸਮਾਹਾ ॥੪॥੨॥੧੧॥

Naanak Guramukh Naam Samaahaa ||4||2||11||

O Nanak, the Gurmukh merges in the Naam. ||4||2||11||

ਮਲਾਰ (ਮਃ ੩) (੧੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੨ ਪੰ. ੧
Raag Malar Guru Amar Das


ਮਲਾਰ ਮਹਲਾ

Malaar Mehalaa 3 ||

Malaar, Third Mehl:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬੨