Naanak Jan Har Keerath Gaaee Shhoott Gaeiou Jam Kaa Sabh Sor ||4||1||8||
ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥

This shabad hari jan bolat sreeraam naamaa mili saadhsangti hari tor 1 rahaau is by Guru Ram Das in Raag Malar on Ang 1265 of Sri Guru Granth Sahib.

ਮਲਾਰ ਮਹਲਾ ਪੜਤਾਲ ਘਰੁ

Malaar Mehalaa 4 Parrathaal Ghar 3

Malaar, Fourth Mehl, Partaal, Third House:

ਮਲਾਰ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੬੫


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਲਾਰ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੬੫


ਹਰਿ ਜਨ ਬੋਲਤ ਸ੍ਰੀਰਾਮ ਨਾਮਾ ਮਿਲਿ ਸਾਧਸੰਗਤਿ ਹਰਿ ਤੋਰ ॥੧॥ ਰਹਾਉ

Har Jan Bolath Sreeraam Naamaa Mil Saadhhasangath Har Thor ||1|| Rehaao ||

The humble servant of the Lord chants the Name of the Supreme Lord; he joins the Saadh Sangat, the Company of the Lord's Holy. ||1||Pause||

ਮਲਾਰ (ਮਃ ੪) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੧੪
Raag Malar Guru Ram Das


ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸੁ ਲਾਗਤ ਹੈ ਨਹੀ ਚੋਰ ॥੧॥

Har Dhhan Banajahu Har Dhhan Sanchahu Jis Laagath Hai Nehee Chor ||1||

Deal only in the wealth of the Lord, and gather only the wealth of the Lord. No thief can ever steal it. ||1||

ਮਲਾਰ (ਮਃ ੪) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੧੪
Raag Malar Guru Ram Das


ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥੨॥

Chaathrik Mor Bolath Dhin Raathee Sun Ghanihar Kee Ghor ||2||

The rainbirds and the peacocks sing day and night, hearing the thunder in the clouds. ||2||

ਮਲਾਰ (ਮਃ ੪) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੧੫
Raag Malar Guru Ram Das


ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥੩॥

Jo Bolath Hai Mrig Meen Pankhaeroo S Bin Har Jaapath Hai Nehee Hor ||3||

Whatever the deer, the fish and the birds sing, they chant to the Lord, and no other. ||3||

ਮਲਾਰ (ਮਃ ੪) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੧੬
Raag Malar Guru Ram Das


ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥

Naanak Jan Har Keerath Gaaee Shhoott Gaeiou Jam Kaa Sabh Sor ||4||1||8||

Servant Nanak sings the Kirtan of the Lord's Praises; the sound and fury of Death has totally gone away. ||4||1||8||

ਮਲਾਰ (ਮਃ ੪) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੧੬
Raag Malar Guru Ram Das