ਮਲਾਰ ਮਹਲਾ

Malaar Mehalaa 5 ||

Malaar, Fifth Mehl:

ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੦


ਗੁਰ ਕੇ ਚਰਨ ਹਿਰਦੈ ਵਸਾਏ

Gur Kae Charan Hiradhai Vasaaeae ||

I enshrine the Lord's Feet within my heart;

ਮਲਾਰ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੩
Raag Malar Guru Arjan Dev


ਕਰਿ ਕਿਰਪਾ ਪ੍ਰਭਿ ਆਪਿ ਮਿਲਾਏ

Kar Kirapaa Prabh Aap Milaaeae ||

In His Mercy, God has united me with Himself.

ਮਲਾਰ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੩
Raag Malar Guru Arjan Dev


ਅਪਨੇ ਸੇਵਕ ਕਉ ਲਏ ਪ੍ਰਭੁ ਲਾਇ

Apanae Saevak Ko Leae Prabh Laae ||

God enjoins His servant to his tasks.

ਮਲਾਰ (ਮਃ ੫) (੨੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੩
Raag Malar Guru Arjan Dev


ਤਾ ਕੀ ਕੀਮਤਿ ਕਹੀ ਜਾਇ ॥੧॥

Thaa Kee Keemath Kehee N Jaae ||1||

His worth cannot be expressed. ||1||

ਮਲਾਰ (ਮਃ ੫) (੨੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੪
Raag Malar Guru Arjan Dev


ਕਰਿ ਕਿਰਪਾ ਪੂਰਨ ਸੁਖਦਾਤੇ

Kar Kirapaa Pooran Sukhadhaathae ||

Please be merciful to me, O Perfect Giver of peace.

ਮਲਾਰ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੪
Raag Malar Guru Arjan Dev


ਤੁਮ੍ਹ੍ਹਰੀ ਕ੍ਰਿਪਾ ਤੇ ਤੂੰ ਚਿਤਿ ਆਵਹਿ ਆਠ ਪਹਰ ਤੇਰੈ ਰੰਗਿ ਰਾਤੇ ॥੧॥ ਰਹਾਉ

Thumharee Kirapaa Thae Thoon Chith Aavehi Aath Pehar Thaerai Rang Raathae ||1|| Rehaao ||

By Your Grace, You come to mind; I am imbued with Your Love, twenty-four hours a day. ||1||Pause||

ਮਲਾਰ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੪
Raag Malar Guru Arjan Dev


ਗਾਵਣੁ ਸੁਨਣੁ ਸਭੁ ਤੇਰਾ ਭਾਣਾ

Gaavan Sunan Sabh Thaeraa Bhaanaa ||

Singing and listening, it is all by Your Will.

ਮਲਾਰ (ਮਃ ੫) (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੫
Raag Malar Guru Arjan Dev


ਹੁਕਮੁ ਬੂਝੈ ਸੋ ਸਾਚਿ ਸਮਾਣਾ

Hukam Boojhai So Saach Samaanaa ||

One who understands the Hukam of Your Command is absorbed in Truth.

ਮਲਾਰ (ਮਃ ੫) (੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੫
Raag Malar Guru Arjan Dev


ਜਪਿ ਜਪਿ ਜੀਵਹਿ ਤੇਰਾ ਨਾਂਉ

Jap Jap Jeevehi Thaeraa Naano ||

Chanting and meditating on Your Name, I live.

ਮਲਾਰ (ਮਃ ੫) (੨੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੬
Raag Malar Guru Arjan Dev


ਤੁਝ ਬਿਨੁ ਦੂਜਾ ਨਾਹੀ ਥਾਉ ॥੨॥

Thujh Bin Dhoojaa Naahee Thhaao ||2||

Without You, there is no place at all. ||2||

ਮਲਾਰ (ਮਃ ੫) (੨੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੬
Raag Malar Guru Arjan Dev


ਦੁਖ ਸੁਖ ਕਰਤੇ ਹੁਕਮੁ ਰਜਾਇ

Dhukh Sukh Karathae Hukam Rajaae ||

Pain and pleasure come by Your Command, O Creator Lord.

ਮਲਾਰ (ਮਃ ੫) (੨੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੬
Raag Malar Guru Arjan Dev


ਭਾਣੈ ਬਖਸ ਭਾਣੈ ਦੇਇ ਸਜਾਇ

Bhaanai Bakhas Bhaanai Dhaee Sajaae ||

By the Pleasure of Your Will You forgive, and by the Pleasure of Your Will You award punishment.

ਮਲਾਰ (ਮਃ ੫) (੨੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੭
Raag Malar Guru Arjan Dev


ਦੁਹਾਂ ਸਿਰਿਆਂ ਕਾ ਕਰਤਾ ਆਪਿ

Dhuhaan Siriaaan Kaa Karathaa Aap ||

You are the Creator of both realms.

ਮਲਾਰ (ਮਃ ੫) (੨੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੭
Raag Malar Guru Arjan Dev


ਕੁਰਬਾਣੁ ਜਾਂਈ ਤੇਰੇ ਪਰਤਾਪ ॥੩॥

Kurabaan Jaanee Thaerae Parathaap ||3||

I am a sacrifice to Your Glorious Grandeur. ||3||

ਮਲਾਰ (ਮਃ ੫) (੨੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੭
Raag Malar Guru Arjan Dev


ਤੇਰੀ ਕੀਮਤਿ ਤੂਹੈ ਜਾਣਹਿ

Thaeree Keemath Thoohai Jaanehi ||

You alone know Your value.

ਮਲਾਰ (ਮਃ ੫) (੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੮
Raag Malar Guru Arjan Dev


ਤੂ ਆਪੇ ਬੂਝਹਿ ਸੁਣਿ ਆਪਿ ਵਖਾਣਹਿ

Thoo Aapae Boojhehi Sun Aap Vakhaanehi ||

You alone understand, You Yourself speak and listen.

ਮਲਾਰ (ਮਃ ੫) (੨੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੮
Raag Malar Guru Arjan Dev


ਸੇਈ ਭਗਤ ਜੋ ਤੁਧੁ ਭਾਣੇ

Saeee Bhagath Jo Thudhh Bhaanae ||

They alone are devotees, who are pleasing to Your Will.

ਮਲਾਰ (ਮਃ ੫) (੨੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੮
Raag Malar Guru Arjan Dev