Gur Preeth Piaarae Charan Kamal Ridh Anthar Dhhaarae ||1|| Rehaao ||
ਗੁਰ ਪ੍ਰੀਤਿ ਪਿਆਰੇ ਚਰਨ ਕਮਲ ਰਿਦ ਅੰਤਰਿ ਧਾਰੇ ॥੧॥ ਰਹਾਉ ॥
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੨
ਗੁਰ ਪ੍ਰੀਤਿ ਪਿਆਰੇ ਚਰਨ ਕਮਲ ਰਿਦ ਅੰਤਰਿ ਧਾਰੇ ॥੧॥ ਰਹਾਉ ॥
Gur Preeth Piaarae Charan Kamal Ridh Anthar Dhhaarae ||1|| Rehaao ||
With love for the Guru, I enshrine the Lotus Feet of my Lord deep within my heart. ||1||Pause||
ਮਲਾਰ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੨ ਪੰ. ੮
Raag Malar Guru Arjan Dev
ਦਰਸੁ ਸਫਲਿਓ ਦਰਸੁ ਪੇਖਿਓ ਗਏ ਕਿਲਬਿਖ ਗਏ ॥
Dharas Safaliou Dharas Paekhiou Geae Kilabikh Geae ||
I gaze on the Blessed Vision of His Fruitful Darshan; my sins are erased and taken away.
ਮਲਾਰ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੨ ਪੰ. ੯
Raag Malar Guru Arjan Dev
ਮਨ ਨਿਰਮਲ ਉਜੀਆਰੇ ॥੧॥
Man Niramal Oujeeaarae ||1||
My mind is immaculate and enlightened. ||1||
ਮਲਾਰ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੨ ਪੰ. ੯
Raag Malar Guru Arjan Dev
ਬਿਸਮ ਬਿਸਮੈ ਬਿਸਮ ਭਈ ॥
Bisam Bisamai Bisam Bhee ||
I am wonderstruck, stunned and amazed.
ਮਲਾਰ (ਮਃ ੫) (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੨ ਪੰ. ੯
Raag Malar Guru Arjan Dev
ਅਘ ਕੋਟਿ ਹਰਤੇ ਨਾਮ ਲਈ ॥
Agh Kott Harathae Naam Lee ||
Chanting the Naam, the Name of the Lord, millions of sins are destroyed.
ਮਲਾਰ (ਮਃ ੫) (੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੨ ਪੰ. ੧੦
Raag Malar Guru Arjan Dev
ਗੁਰ ਚਰਨ ਮਸਤਕੁ ਡਾਰਿ ਪਹੀ ॥
Gur Charan Masathak Ddaar Pehee ||
I fall at His Feet, and touch my forehead to them.
ਮਲਾਰ (ਮਃ ੫) (੨੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੨ ਪੰ. ੧੦
Raag Malar Guru Arjan Dev
ਪ੍ਰਭ ਏਕ ਤੂੰਹੀ ਏਕ ਤੁਹੀ ॥
Prabh Eaek Thoonhee Eaek Thuhee ||
You alone are, You alone are, O God.
ਮਲਾਰ (ਮਃ ੫) (੨੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੨ ਪੰ. ੧੦
Raag Malar Guru Arjan Dev
ਭਗਤ ਟੇਕ ਤੁਹਾਰੇ ॥
Bhagath Ttaek Thuhaarae ||
Your devotees take Your Support.
ਮਲਾਰ (ਮਃ ੫) (੨੬) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੨ ਪੰ. ੧੧
Raag Malar Guru Arjan Dev
ਜਨ ਨਾਨਕ ਸਰਨਿ ਦੁਆਰੇ ॥੨॥੪॥੨੬॥
Jan Naanak Saran Dhuaarae ||2||4||26||
Servant Nanak has come to the Door of Your Sanctuary. ||2||4||26||
ਮਲਾਰ (ਮਃ ੫) (੨੬) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੨ ਪੰ. ੧੧
Raag Malar Guru Arjan Dev