Har Naamaan Har Ttaek Hai Har Har Naam Adhhaar ||
ਹਰਿ ਨਾਮਾਂ ਹਰਿ ਟੇਕ ਹੈ ਹਰਿ ਹਰਿ ਨਾਮੁ ਅਧਾਰੁ ॥

This shabad karmu hovai taa satiguru paaeeai vinu karmai paaiaa na jaai is by Guru Amar Das in Raag Malar on Ang 1276 of Sri Guru Granth Sahib.

ਮਲਾਰ ਮਹਲਾ ਅਸਟਪਦੀਆ ਘਰੁ

Malaar Mehalaa 3 Asattapadheeaa Ghar 1 ||

Malaar, Third Mehl, Ashtapadees, First House:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭੬


ਕਰਮੁ ਹੋਵੈ ਤਾ ਸਤਿਗੁਰੁ ਪਾਈਐ ਵਿਣੁ ਕਰਮੈ ਪਾਇਆ ਜਾਇ

Karam Hovai Thaa Sathigur Paaeeai Vin Karamai Paaeiaa N Jaae ||

If it is in his karma, then he finds the True Guru; without such karma, He cannot be found.

ਮਲਾਰ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੨
Raag Malar Guru Amar Das


ਸਤਿਗੁਰੁ ਮਿਲਿਐ ਕੰਚਨੁ ਹੋਈਐ ਜਾਂ ਹਰਿ ਕੀ ਹੋਇ ਰਜਾਇ ॥੧॥

Sathigur Miliai Kanchan Hoeeai Jaan Har Kee Hoe Rajaae ||1||

He meets the True Guru, and he is transformed into gold, if it is the Lord's Will. ||1||

ਮਲਾਰ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੨
Raag Malar Guru Amar Das


ਮਨ ਮੇਰੇ ਹਰਿ ਹਰਿ ਨਾਮਿ ਚਿਤੁ ਲਾਇ

Man Maerae Har Har Naam Chith Laae ||

O my mind, focus your consciousness on the Name of the Lord, Har, Har.

ਮਲਾਰ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੩
Raag Malar Guru Amar Das


ਸਤਿਗੁਰ ਤੇ ਹਰਿ ਪਾਈਐ ਸਾਚਾ ਹਰਿ ਸਿਉ ਰਹੈ ਸਮਾਇ ॥੧॥ ਰਹਾਉ

Sathigur Thae Har Paaeeai Saachaa Har Sio Rehai Samaae ||1|| Rehaao ||

The Lord is found through the True Guru, and then he remains merged with the True Lord. ||1||Pause||

ਮਲਾਰ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੩
Raag Malar Guru Amar Das


ਸਤਿਗੁਰ ਤੇ ਗਿਆਨੁ ਊਪਜੈ ਤਾਂ ਇਹ ਸੰਸਾ ਜਾਇ

Sathigur Thae Giaan Oopajai Thaan Eih Sansaa Jaae ||

Spiritual wisdom wells up through the True Guru, and then this cynicism is dispelled.

ਮਲਾਰ (ਮਃ ੩) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੪
Raag Malar Guru Amar Das


ਸਤਿਗੁਰ ਤੇ ਹਰਿ ਬੁਝੀਐ ਗਰਭ ਜੋਨੀ ਨਹ ਪਾਇ ॥੨॥

Sathigur Thae Har Bujheeai Garabh Jonee Neh Paae ||2||

Through the True Guru, the Lord is realized, and then, he is not consigned to the womb of reincarnation ever again. ||2||

ਮਲਾਰ (ਮਃ ੩) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੪
Raag Malar Guru Amar Das


ਗੁਰ ਪਰਸਾਦੀ ਜੀਵਤ ਮਰੈ ਮਰਿ ਜੀਵੈ ਸਬਦੁ ਕਮਾਇ

Gur Parasaadhee Jeevath Marai Mar Jeevai Sabadh Kamaae ||

By Guru's Grace, the mortal dies in life, and by so dying, lives to practice the Word of the Shabad.

ਮਲਾਰ (ਮਃ ੩) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੫
Raag Malar Guru Amar Das


ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ ॥੩॥

Mukath Dhuaaraa Soee Paaeae J Vichahu Aap Gavaae ||3||

He alone finds the Door of Salvation, who eradicates self-conceit from within himself. ||3||

ਮਲਾਰ (ਮਃ ੩) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੫
Raag Malar Guru Amar Das


ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ

Gur Parasaadhee Siv Ghar Janmai Vichahu Sakath Gavaae ||

By Guru's Grace, the mortal is reincarnated into the Home of the Lord, having eradicated Maya from within.

ਮਲਾਰ (ਮਃ ੩) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੬
Raag Malar Guru Amar Das


ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ ॥੪॥

Achar Charai Bibaek Budhh Paaeae Purakhai Purakh Milaae ||4||

He eats the uneatable, and is blessed with a discriminating intellect; he meets the Supreme Person, the Primal Lord God. ||4||

ਮਲਾਰ (ਮਃ ੩) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੬
Raag Malar Guru Amar Das


ਧਾਤੁਰ ਬਾਜੀ ਸੰਸਾਰੁ ਅਚੇਤੁ ਹੈ ਚਲੈ ਮੂਲੁ ਗਵਾਇ

Dhhaathur Baajee Sansaar Achaeth Hai Chalai Mool Gavaae ||

The world is unconscious, like a passing show; the mortal departs, having lost his capital.

ਮਲਾਰ (ਮਃ ੩) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੭
Raag Malar Guru Amar Das


ਲਾਹਾ ਹਰਿ ਸਤਸੰਗਤਿ ਪਾਈਐ ਕਰਮੀ ਪਲੈ ਪਾਇ ॥੫॥

Laahaa Har Sathasangath Paaeeai Karamee Palai Paae ||5||

The profit of the Lord is obtained in the Sat Sangat, the True Congregation; by good karma, it is found. ||5||

ਮਲਾਰ (ਮਃ ੩) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੮
Raag Malar Guru Amar Das


ਸਤਿਗੁਰ ਵਿਣੁ ਕਿਨੈ ਪਾਇਆ ਮਨਿ ਵੇਖਹੁ ਰਿਦੈ ਬੀਚਾਰਿ

Sathigur Vin Kinai N Paaeiaa Man Vaekhahu Ridhai Beechaar ||

Without the True Guru, no one finds it; see this in your mind, and consider this in your heart.

ਮਲਾਰ (ਮਃ ੩) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੮
Raag Malar Guru Amar Das


ਵਡਭਾਗੀ ਗੁਰੁ ਪਾਇਆ ਭਵਜਲੁ ਉਤਰੇ ਪਾਰਿ ॥੬॥

Vaddabhaagee Gur Paaeiaa Bhavajal Outharae Paar ||6||

By great good fortune, the mortal finds the Guru, and crosses over the terrifying world-ocean. ||6||

ਮਲਾਰ (ਮਃ ੩) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੯
Raag Malar Guru Amar Das


ਹਰਿ ਨਾਮਾਂ ਹਰਿ ਟੇਕ ਹੈ ਹਰਿ ਹਰਿ ਨਾਮੁ ਅਧਾਰੁ

Har Naamaan Har Ttaek Hai Har Har Naam Adhhaar ||

The Name of the Lord is my Anchor and Support. I take only the Support of the Name of the Lord, Har, Har.

ਮਲਾਰ (ਮਃ ੩) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੯
Raag Malar Guru Amar Das


ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ ਪਾਵਉ ਮੋਖ ਦੁਆਰੁ ॥੭॥

Kirapaa Karahu Gur Maelahu Har Jeeo Paavo Mokh Dhuaar ||7||

O Dear Lord, please be kind and lead me to meet the Guru, that I may find the Door of Salvation. ||7||

ਮਲਾਰ (ਮਃ ੩) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੦
Raag Malar Guru Amar Das


ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਮੇਟਣਾ ਜਾਇ

Masathak Lilaatt Likhiaa Dhhur Thaakur Maettanaa N Jaae ||

The pre-ordained destiny inscribed on the mortal's forehead by our Lord and Master cannot be erased.

ਮਲਾਰ (ਮਃ ੩) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੦
Raag Malar Guru Amar Das


ਨਾਨਕ ਸੇ ਜਨ ਪੂਰਨ ਹੋਏ ਜਿਨ ਹਰਿ ਭਾਣਾ ਭਾਇ ॥੮॥੧॥

Naanak Sae Jan Pooran Hoeae Jin Har Bhaanaa Bhaae ||8||1||

O Nanak, those humble beings are perfect, who are pleased by the Lord's Will. ||8||1||

ਮਲਾਰ (ਮਃ ੩) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੧
Raag Malar Guru Amar Das