Sathigur Bhaettae Mukath Hoe Paaeae Mokh Dhuaar ||1||
ਸਤਿਗੁਰ ਭੇਟੇ ਮੁਕਤਿ ਹੋਇ ਪਾਏ ਮੋਖ ਦੁਆਰੁ ॥੧॥

This shabad beyd baanee jagu varatdaa trai gun karey beechaaru is by Guru Amar Das in Raag Malar on Ang 1276 of Sri Guru Granth Sahib.

ਮਲਾਰ ਮਹਲਾ

Malaar Mehalaa 3 ||

Malaar, Third Mehl:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭੬


ਬੇਦ ਬਾਣੀ ਜਗੁ ਵਰਤਦਾ ਤ੍ਰੈ ਗੁਣ ਕਰੇ ਬੀਚਾਰੁ

Baedh Baanee Jag Varathadhaa Thrai Gun Karae Beechaar ||

The world is involved with the words of the Vedas, thinking about the three gunas - the three dispositions.

ਮਲਾਰ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੨
Raag Malar Guru Amar Das


ਬਿਨੁ ਨਾਵੈ ਜਮ ਡੰਡੁ ਸਹੈ ਮਰਿ ਜਨਮੈ ਵਾਰੋ ਵਾਰ

Bin Naavai Jam Ddandd Sehai Mar Janamai Vaaro Vaar ||

Without the Name, it suffers punishment by the Messenger of Death; it comes and goes in reincarnation, over and over again.

ਮਲਾਰ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੨
Raag Malar Guru Amar Das


ਸਤਿਗੁਰ ਭੇਟੇ ਮੁਕਤਿ ਹੋਇ ਪਾਏ ਮੋਖ ਦੁਆਰੁ ॥੧॥

Sathigur Bhaettae Mukath Hoe Paaeae Mokh Dhuaar ||1||

Meeting with the True Guru, the world is liberated, and finds the Door of Salvation. ||1||

ਮਲਾਰ (ਮਃ ੩) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੨
Raag Malar Guru Amar Das


ਮਨ ਰੇ ਸਤਿਗੁਰੁ ਸੇਵਿ ਸਮਾਇ

Man Rae Sathigur Saev Samaae ||

O mortal, immerse yourself in service to the True Guru.

ਮਲਾਰ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੩
Raag Malar Guru Amar Das


ਵਡੈ ਭਾਗਿ ਗੁਰੁ ਪੂਰਾ ਪਾਇਆ ਹਰਿ ਹਰਿ ਨਾਮੁ ਧਿਆਇ ॥੧॥ ਰਹਾਉ

Vaddai Bhaag Gur Pooraa Paaeiaa Har Har Naam Dhhiaae ||1|| Rehaao ||

By great good fortune, the mortal finds the Perfect Guru, and meditates on the Name of the Lord, Har, Har. ||1||Pause||

ਮਲਾਰ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੩
Raag Malar Guru Amar Das


ਹਰਿ ਆਪਣੈ ਭਾਣੈ ਸ੍ਰਿਸਟਿ ਉਪਾਈ ਹਰਿ ਆਪੇ ਦੇਇ ਅਧਾਰੁ

Har Aapanai Bhaanai Srisatt Oupaaee Har Aapae Dhaee Adhhaar ||

The Lord, by the Pleasure of His Own Will, created the Universe, and the Lord Himself gives it sustenance and support.

ਮਲਾਰ (ਮਃ ੩) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੪
Raag Malar Guru Amar Das


ਹਰਿ ਆਪਣੈ ਭਾਣੈ ਮਨੁ ਨਿਰਮਲੁ ਕੀਆ ਹਰਿ ਸਿਉ ਲਾਗਾ ਪਿਆਰੁ

Har Aapanai Bhaanai Man Niramal Keeaa Har Sio Laagaa Piaar ||

The Lord, by His Own Will, makes the mortal's mind immaculate, and lovingly attunes him to the Lord.

ਮਲਾਰ (ਮਃ ੩) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੫
Raag Malar Guru Amar Das


ਹਰਿ ਕੈ ਭਾਣੈ ਸਤਿਗੁਰੁ ਭੇਟਿਆ ਸਭੁ ਜਨਮੁ ਸਵਾਰਣਹਾਰੁ ॥੨॥

Har Kai Bhaanai Sathigur Bhaettiaa Sabh Janam Savaaranehaar ||2||

The Lord, by His Own Will, leads the mortal to meet the True Guru, the Embellisher of all his lives. ||2||

ਮਲਾਰ (ਮਃ ੩) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੫
Raag Malar Guru Amar Das


ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ

Vaahu Vaahu Baanee Sath Hai Guramukh Boojhai Koe ||

Waaho! Waaho! Blessed and Great is the True Word of His Bani. Only a few, as Gurmukh, understand.

ਮਲਾਰ (ਮਃ ੩) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੬
Raag Malar Guru Amar Das


ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ ਤਿਸੁ ਜੇਵਡੁ ਅਵਰੁ ਕੋਇ

Vaahu Vaahu Kar Prabh Saalaaheeai This Jaevadd Avar N Koe ||

Waaho! Waaho! Praise God as Great! No one else is as Great as He.

ਮਲਾਰ (ਮਃ ੩) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੬
Raag Malar Guru Amar Das


ਆਪੇ ਬਖਸੇ ਮੇਲਿ ਲਏ ਕਰਮਿ ਪਰਾਪਤਿ ਹੋਇ ॥੩॥

Aapae Bakhasae Mael Leae Karam Paraapath Hoe ||3||

When God's Grace is received, He Himself forgives the mortal, and unites him with Himself. ||3||

ਮਲਾਰ (ਮਃ ੩) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੭
Raag Malar Guru Amar Das


ਸਾਚਾ ਸਾਹਿਬੁ ਮਾਹਰੋ ਸਤਿਗੁਰਿ ਦੀਆ ਦਿਖਾਇ

Saachaa Saahib Maaharo Sathigur Dheeaa Dhikhaae ||

The True Guru has revealed our True, Supreme Lord and Master.

ਮਲਾਰ (ਮਃ ੩) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੭
Raag Malar Guru Amar Das


ਅੰਮ੍ਰਿਤੁ ਵਰਸੈ ਮਨੁ ਸੰਤੋਖੀਐ ਸਚਿ ਰਹੈ ਲਿਵ ਲਾਇ

Anmrith Varasai Man Santhokheeai Sach Rehai Liv Laae ||

The Ambrosial Nectar rains down and the mind is satisfied, remaining lovingly attuned to the True Lord.

ਮਲਾਰ (ਮਃ ੩) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੮
Raag Malar Guru Amar Das


ਹਰਿ ਕੈ ਨਾਇ ਸਦਾ ਹਰੀਆਵਲੀ ਫਿਰਿ ਸੁਕੈ ਨਾ ਕੁਮਲਾਇ ॥੪॥

Har Kai Naae Sadhaa Hareeaavalee Fir Sukai Naa Kumalaae ||4||

In the Lord's Name, it is forever rejuvenated; it shall never wither and dry up again. ||4||

ਮਲਾਰ (ਮਃ ੩) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੬ ਪੰ. ੧੮
Raag Malar Guru Amar Das


ਬਿਨੁ ਸਤਿਗੁਰ ਕਿਨੈ ਪਾਇਓ ਮਨਿ ਵੇਖਹੁ ਕੋ ਪਤੀਆਇ

Bin Sathigur Kinai N Paaeiou Man Vaekhahu Ko Patheeaae ||

Without the True Guru, no one finds the Lord; anyone can try and see.

ਮਲਾਰ (ਮਃ ੩) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧
Raag Malar Guru Amar Das


ਹਰਿ ਕਿਰਪਾ ਤੇ ਸਤਿਗੁਰੁ ਪਾਈਐ ਭੇਟੈ ਸਹਜਿ ਸੁਭਾਇ

Har Kirapaa Thae Sathigur Paaeeai Bhaettai Sehaj Subhaae ||

By the Lord's Grace, the True Guru is found, and then the Lord is met with intuitive ease.

ਮਲਾਰ (ਮਃ ੩) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੨
Raag Malar Guru Amar Das


ਮਨਮੁਖ ਭਰਮਿ ਭੁਲਾਇਆ ਬਿਨੁ ਭਾਗਾ ਹਰਿ ਧਨੁ ਪਾਇ ॥੫॥

Manamukh Bharam Bhulaaeiaa Bin Bhaagaa Har Dhhan N Paae ||5||

The self-willed manmukh is deluded by doubt; without good destiny, the Lord's wealth is not obtained. ||5||

ਮਲਾਰ (ਮਃ ੩) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੨
Raag Malar Guru Amar Das


ਤ੍ਰੈ ਗੁਣ ਸਭਾ ਧਾਤੁ ਹੈ ਪੜਿ ਪੜਿ ਕਰਹਿ ਵੀਚਾਰੁ

Thrai Gun Sabhaa Dhhaath Hai Parr Parr Karehi Veechaar ||

The three dispositions are completely distracting; people read and study and contemplate them.

ਮਲਾਰ (ਮਃ ੩) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੩
Raag Malar Guru Amar Das


ਮੁਕਤਿ ਕਦੇ ਹੋਵਈ ਨਹੁ ਪਾਇਨ੍ਹ੍ਹਿ ਮੋਖ ਦੁਆਰੁ

Mukath Kadhae N Hovee Nahu Paaeinih Mokh Dhuaar ||

Those people are never liberated; they do not find the Door of Salvation.

ਮਲਾਰ (ਮਃ ੩) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੩
Raag Malar Guru Amar Das


ਬਿਨੁ ਸਤਿਗੁਰ ਬੰਧਨ ਤੁਟਹੀ ਨਾਮਿ ਲਗੈ ਪਿਆਰੁ ॥੬॥

Bin Sathigur Bandhhan N Thuttehee Naam N Lagai Piaar ||6||

Without the True Guru, they are never released from bondage; they do not embrace love for the Naam, the Name of the Lord. ||6||

ਮਲਾਰ (ਮਃ ੩) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੪
Raag Malar Guru Amar Das


ਪੜਿ ਪੜਿ ਪੰਡਿਤ ਮੋਨੀ ਥਕੇ ਬੇਦਾਂ ਕਾ ਅਭਿਆਸੁ

Parr Parr Panddith Monee Thhakae Baedhaan Kaa Abhiaas ||

The Pandits, the religious scholars, and the silent sages, reading and studying the Vedas, have grown weary.

ਮਲਾਰ (ਮਃ ੩) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੪
Raag Malar Guru Amar Das


ਹਰਿ ਨਾਮੁ ਚਿਤਿ ਆਵਈ ਨਹ ਨਿਜ ਘਰਿ ਹੋਵੈ ਵਾਸੁ

Har Naam Chith N Aavee Neh Nij Ghar Hovai Vaas ||

They do not even think of the Lord's Name; they do not dwell in the home of their own inner being.

ਮਲਾਰ (ਮਃ ੩) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੫
Raag Malar Guru Amar Das


ਜਮਕਾਲੁ ਸਿਰਹੁ ਉਤਰੈ ਅੰਤਰਿ ਕਪਟ ਵਿਣਾਸੁ ॥੭॥

Jamakaal Sirahu N Outharai Anthar Kapatt Vinaas ||7||

The Messenger of Death hovers over their heads; they are ruined by the deceit within themselves. ||7||

ਮਲਾਰ (ਮਃ ੩) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੫
Raag Malar Guru Amar Das


ਹਰਿ ਨਾਵੈ ਨੋ ਸਭੁ ਕੋ ਪਰਤਾਪਦਾ ਵਿਣੁ ਭਾਗਾਂ ਪਾਇਆ ਜਾਇ

Har Naavai No Sabh Ko Parathaapadhaa Vin Bhaagaan Paaeiaa N Jaae ||

Everyone longs for the Name of the Lord; without good destiny, it is not obtained.

ਮਲਾਰ (ਮਃ ੩) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੬
Raag Malar Guru Amar Das


ਨਦਰਿ ਕਰੇ ਗੁਰੁ ਭੇਟੀਐ ਹਰਿ ਨਾਮੁ ਵਸੈ ਮਨਿ ਆਇ

Nadhar Karae Gur Bhaetteeai Har Naam Vasai Man Aae ||

When the Lord bestows His Glance of Grace, the mortal meets the True Guru, and the Lord's Name comes to dwell within the mind.

ਮਲਾਰ (ਮਃ ੩) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੬
Raag Malar Guru Amar Das


ਨਾਨਕ ਨਾਮੇ ਹੀ ਪਤਿ ਊਪਜੈ ਹਰਿ ਸਿਉ ਰਹਾਂ ਸਮਾਇ ॥੮॥੨॥

Naanak Naamae Hee Path Oopajai Har Sio Rehaan Samaae ||8||2||

O Nanak, through the Name, honor wells up, and the mortal remains immersed in the Lord. ||8||2||

ਮਲਾਰ (ਮਃ ੩) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੭
Raag Malar Guru Amar Das