Jaan Chai Ghar Nikatt Varathee Arajan Dhhroo Prehalaadh Anbareek Naaradh Naejai Sidhh Budhh Gan Gandhharab Baanavai Haelaa ||
ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥

This shabad seyveeley gopaal raai akul nirnjan is by Bhagat Namdev in Raag Malar on Ang 1292 of Sri Guru Granth Sahib.

ਰਾਗੁ ਮਲਾਰ ਬਾਣੀ ਭਗਤ ਨਾਮਦੇਵ ਜੀਉ ਕੀ

Raag Malaar Baanee Bhagath Naamadhaev Jeeo Kee

Raag Malaar, The Word Of The Devotee Naam Dayv Jee:

ਮਲਾਰ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੨੯੨


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਲਾਰ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੨੯੨


ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ

Saeveelae Gopaal Raae Akul Niranjan ||

Serve the King, the Sovereign Lord of the World. He has no ancestry; He is immaculate and pure.

ਮਲਾਰ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੨
Raag Malar Bhagat Namdev


ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥੧॥ ਰਹਾਉ

Bhagath Dhaan Dheejai Jaachehi Santh Jan ||1|| Rehaao ||

Please bless me with the gift of devotion, which the humble Saints beg for. ||1||Pause||

ਮਲਾਰ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੨
Raag Malar Bhagat Namdev


ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ

Jaan Chai Ghar Dhig Dhisai Saraaeichaa Baikunth Bhavan Chithrasaalaa Sapath Lok Saamaan Pooreealae ||

His Home is the pavilion seen in all directions; His ornamental heavenly realms fill the seven worlds alike.

ਮਲਾਰ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੨
Raag Malar Bhagat Namdev


ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ

Jaan Chai Ghar Lashhimee Kuaaree Chandh Sooraj Dheevarrae Kouthak Kaal Bapurraa Kottavaal S Karaa Siree ||

In His Home, the virgin Lakshmi dwells. The moon and the sun are His two lamps; the wretched Messenger of Death stages his dramas, and levies taxes on all.

ਮਲਾਰ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੩
Raag Malar Bhagat Namdev


ਸੁ ਐਸਾ ਰਾਜਾ ਸ੍ਰੀ ਨਰਹਰੀ ॥੧॥

S Aisaa Raajaa Sree Nareharee ||1||

Such is my Sovereign Lord King, the Supreme Lord of all. ||1||

ਮਲਾਰ (ਭ. ਨਾਮਦੇਵ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੪
Raag Malar Bhagat Namdev


ਜਾਂ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ ਜਿਨਿ ਬਿਸ੍ਵ ਸੰਸਾਰੁ ਰਾਚੀਲੇ

Jaan Chai Ghar Kulaal Brehamaa Chathur Mukh Ddaanvarraa Jin Bisv Sansaar Raacheelae ||

In His House, the four-faced Brahma, the cosmic potter lives. He created the entire universe.

ਮਲਾਰ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੪
Raag Malar Bhagat Namdev


ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ

Jaan Kai Ghar Eesar Baavalaa Jagath Guroo Thath Saarakhaa Giaan Bhaakheelae ||

In His House, the insane Shiva, the Guru of the World, lives; he imparts spiritual wisdom to expain the essence of reality.

ਮਲਾਰ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੫
Raag Malar Bhagat Namdev


ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ ਲੇਖੀਆ

Paap Punn Jaan Chai Ddaangeeaa Dhuaarai Chithr Gupath Laekheeaa ||

Sin and virtue are the standard-bearers at His Door; Chitr and Gupt are the recording angels of the conscious and subconscious.

ਮਲਾਰ (ਭ. ਨਾਮਦੇਵ) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੬
Raag Malar Bhagat Namdev


ਧਰਮ ਰਾਇ ਪਰੁਲੀ ਪ੍ਰਤਿਹਾਰੁ

Dhharam Raae Parulee Prathihaar ||

The Righteous Judge of Dharma, the Lord of Destruction, is the door-man.

ਮਲਾਰ (ਭ. ਨਾਮਦੇਵ) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੬
Raag Malar Bhagat Namdev


ਸੋੁ ਐਸਾ ਰਾਜਾ ਸ੍ਰੀ ਗੋਪਾਲੁ ॥੨॥

Suo Aisaa Raajaa Sree Gopaal ||2||

Such is the Supreme Sovereign Lord of the World. ||2||

ਮਲਾਰ (ਭ. ਨਾਮਦੇਵ) (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੭
Raag Malar Bhagat Namdev


ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ

Jaan Chai Ghar Gan Gandhharab Rikhee Bapurrae Dtaadteeaa Gaavanth Aashhai ||

In His Home are the heavenly heralds, celestial singers, Rishis and poor minstrels, who sing so sweetly.

ਮਲਾਰ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੭
Raag Malar Bhagat Namdev


ਸਰਬ ਸਾਸਤ੍ਰ ਬਹੁ ਰੂਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ

Sarab Saasathr Bahu Roopeeaa Anagarooaa Aakhaarraa Manddaleek Bol Bolehi Kaashhae ||

All the Shaastras take various forms in His theater, singing beautiful songs.

ਮਲਾਰ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੮
Raag Malar Bhagat Namdev


ਚਉਰ ਢੂਲ ਜਾਂ ਚੈ ਹੈ ਪਵਣੁ

Chour Dtool Jaan Chai Hai Pavan ||

The wind waves the fly-brush over Him;

ਮਲਾਰ (ਭ. ਨਾਮਦੇਵ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੮
Raag Malar Bhagat Namdev


ਚੇਰੀ ਸਕਤਿ ਜੀਤਿ ਲੇ ਭਵਣੁ

Chaeree Sakath Jeeth Lae Bhavan ||

His hand-maiden is Maya, who has conquered the world.

ਮਲਾਰ (ਭ. ਨਾਮਦੇਵ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੯
Raag Malar Bhagat Namdev


ਅੰਡ ਟੂਕ ਜਾ ਚੈ ਭਸਮਤੀ

Andd Ttook Jaa Chai Bhasamathee ||

The shell of the earth is His fireplace.

ਮਲਾਰ (ਭ. ਨਾਮਦੇਵ) (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੯
Raag Malar Bhagat Namdev


ਸੋੁ ਐਸਾ ਰਾਜਾ ਤ੍ਰਿਭਵਣ ਪਤੀ ॥੩॥

Suo Aisaa Raajaa Thribhavan Pathee ||3||

Such is the Sovereign Lord of the three worlds. ||3||

ਮਲਾਰ (ਭ. ਨਾਮਦੇਵ) (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੯
Raag Malar Bhagat Namdev


ਜਾਂ ਚੈ ਘਰਿ ਕੂਰਮਾ ਪਾਲੁ ਸਹਸ੍ਰ ਫਨੀ ਬਾਸਕੁ ਸੇਜ ਵਾਲੂਆ

Jaan Chai Ghar Kooramaa Paal Sehasr Fanee Baasak Saej Vaalooaa ||

In His Home, the celestial turtle is the bed-frame, woven with the strings of the thousand-headed snake.

ਮਲਾਰ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੯
Raag Malar Bhagat Namdev


ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ

Athaareh Bhaar Banaasapathee Maalanee Shhinavai Karorree Maegh Maalaa Paaneehaareeaa ||

His flower-girls are the eighteen loads of vegetation; His water-carriers are the nine hundred sixty million clouds.

ਮਲਾਰ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੦
Raag Malar Bhagat Namdev


ਨਖ ਪ੍ਰਸੇਵ ਜਾ ਚੈ ਸੁਰਸਰੀ

Nakh Prasaev Jaa Chai Surasaree ||

His sweat is the Ganges River.

ਮਲਾਰ (ਭ. ਨਾਮਦੇਵ) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੧
Raag Malar Bhagat Namdev


ਸਪਤ ਸਮੁੰਦ ਜਾਂ ਚੈ ਘੜਥਲੀ

Sapath Samundh Jaan Chai Gharrathhalee ||

The seven seas are His water-pitchers.

ਮਲਾਰ (ਭ. ਨਾਮਦੇਵ) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੧
Raag Malar Bhagat Namdev


ਏਤੇ ਜੀਅ ਜਾਂ ਚੈ ਵਰਤਣੀ

Eaethae Jeea Jaan Chai Varathanee ||

The creatures of the world are His household utensils.

ਮਲਾਰ (ਭ. ਨਾਮਦੇਵ) (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੧
Raag Malar Bhagat Namdev


ਸੋੁ ਐਸਾ ਰਾਜਾ ਤ੍ਰਿਭਵਣ ਧਣੀ ॥੪॥

Suo Aisaa Raajaa Thribhavan Dhhanee ||4||

Such is the Sovereign Lord King of the three worlds. ||4||

ਮਲਾਰ (ਭ. ਨਾਮਦੇਵ) (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੨
Raag Malar Bhagat Namdev


ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ

Jaan Chai Ghar Nikatt Varathee Arajan Dhhroo Prehalaadh Anbareek Naaradh Naejai Sidhh Budhh Gan Gandhharab Baanavai Haelaa ||

In His home are Arjuna, Dhroo, Prahlaad, Ambreek, Naarad, Nayjaa, the Siddhas and Buddhas, the ninety-two heavenly heralds and celestial singers in their wondrous play.

ਮਲਾਰ (ਭ. ਨਾਮਦੇਵ) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੨
Raag Malar Bhagat Namdev


ਏਤੇ ਜੀਅ ਜਾਂ ਚੈ ਹਹਿ ਘਰੀ

Eaethae Jeea Jaan Chai Hehi Gharee ||

All the creatures of the world are in His House.

ਮਲਾਰ (ਭ. ਨਾਮਦੇਵ) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੩
Raag Malar Bhagat Namdev


ਸਰਬ ਬਿਆਪਿਕ ਅੰਤਰ ਹਰੀ

Sarab Biaapik Anthar Haree ||

The Lord is diffused in the inner beings of all.

ਮਲਾਰ (ਭ. ਨਾਮਦੇਵ) (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੩
Raag Malar Bhagat Namdev


ਪ੍ਰਣਵੈ ਨਾਮਦੇਉ ਤਾਂ ਚੀ ਆਣਿ

Pranavai Naamadhaeo Thaan Chee Aan ||

Prays Naam Dayv, seek His Protection.

ਮਲਾਰ (ਭ. ਨਾਮਦੇਵ) (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੪
Raag Malar Bhagat Namdev


ਸਗਲ ਭਗਤ ਜਾ ਚੈ ਨੀਸਾਣਿ ॥੫॥੧॥

Sagal Bhagath Jaa Chai Neesaan ||5||1||

All the devotees are His banner and insignia. ||5||1||

ਮਲਾਰ (ਭ. ਨਾਮਦੇਵ) (੧) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੪
Raag Malar Bhagat Namdev