Eae Panddeeaa Mo Ko Dtaedt Kehath Thaeree Paij Pishhanouddee Hoeilaa ||2||
ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥

This shabad mo kau toonn na bisaari too na bisaari is by Bhagat Namdev in Raag Malar on Ang 1292 of Sri Guru Granth Sahib.

ਮਲਾਰ

Malaar ||

Malaar:

ਮਲਾਰ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੨੯੨


ਮੋ ਕਉ ਤੂੰ ਬਿਸਾਰਿ ਤੂ ਬਿਸਾਰਿ

Mo Ko Thoon N Bisaar Thoo N Bisaar ||

Please do not forget me; please do not forget me,

ਮਲਾਰ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੪
Raag Malar Bhagat Namdev


ਤੂ ਬਿਸਾਰੇ ਰਾਮਈਆ ॥੧॥ ਰਹਾਉ

Thoo N Bisaarae Raameeaa ||1|| Rehaao ||

Please do not forget me, O Lord. ||1||Pause||

ਮਲਾਰ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੫
Raag Malar Bhagat Namdev


ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ

Aalaavanthee Eihu Bhram Jo Hai Mujh Oopar Sabh Kopilaa ||

The temple priests have doubts about this, and everyone is furious with me.

ਮਲਾਰ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੫
Raag Malar Bhagat Namdev


ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥੧॥

Soodh Soodh Kar Maar Outhaaeiou Kehaa Karo Baap Beethulaa ||1||

Calling me low-caste and untouchable, they beat me and drove me out; what should I do now, O Beloved Father Lord? ||1||

ਮਲਾਰ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੬
Raag Malar Bhagat Namdev


ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਜਾਨੈ ਕੋਇਲਾ

Mooeae Hooeae Jo Mukath Dhaehugae Mukath N Jaanai Koeilaa ||

If You liberate me after I am dead, no one will know that I am liberated.

ਮਲਾਰ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੬
Raag Malar Bhagat Namdev


ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥

Eae Panddeeaa Mo Ko Dtaedt Kehath Thaeree Paij Pishhanouddee Hoeilaa ||2||

These Pandits, these religious scholars, call me low-born; when they say this, they tarnish Your honor as well. ||2||

ਮਲਾਰ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੭
Raag Malar Bhagat Namdev


ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ

Thoo J Dhaeiaal Kirapaal Keheeath Hain Athibhuj Bhaeiou Apaaralaa ||

You are called kind and compassionate; the power of Your Arm is absolutely unrivalled.

ਮਲਾਰ (ਭ. ਨਾਮਦੇਵ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੮
Raag Malar Bhagat Namdev


ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥

Faer Dheeaa Dhaehuraa Naamae Ko Panddeean Ko Pishhavaaralaa ||3||2||

The Lord turned the temple around to face Naam Dayv; He turned His back on the Brahmins. ||3||2||

ਮਲਾਰ (ਭ. ਨਾਮਦੇਵ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੨ ਪੰ. ੧੮
Raag Malar Bhagat Namdev