Bhagath Bhaagouth Likheeai Thih Ooparae Poojeeai Kar Namasakaaran ||2||
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥੨॥

This shabad naagar janaann meyree jaati bikhiaat chammaarann is by Bhagat Ravidas in Raag Malar on Ang 1293 of Sri Guru Granth Sahib.

ਮਲਾਰ ਬਾਣੀ ਭਗਤ ਰਵਿਦਾਸ ਜੀ ਕੀ

Malaar Baanee Bhagath Ravidhaas Jee Kee

Malaar, The Word Of The Devotee Ravi Daas Jee:

ਮਲਾਰ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੨੯੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਲਾਰ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੨੯੩


ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ

Naagar Janaan Maeree Jaath Bikhiaath Chanmaaran ||

O humble townspeople, I am obviously just a shoemaker.

ਮਲਾਰ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੩
Raag Malar Bhagat Ravidas


ਰਿਦੈ ਰਾਮ ਗੋਬਿੰਦ ਗੁਨ ਸਾਰੰ ॥੧॥ ਰਹਾਉ

Ridhai Raam Gobindh Gun Saaran ||1|| Rehaao ||

In my heart I cherish the Glories of the Lord, the Lord of the Universe. ||1||Pause||

ਮਲਾਰ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੩
Raag Malar Bhagat Ravidas


ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ

Surasaree Salal Kirath Baarunee Rae Santh Jan Karath Nehee Paanan ||

Even if wine is made from the water of the Ganges, O Saints, do not drink it.

ਮਲਾਰ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੩
Raag Malar Bhagat Ravidas


ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥੧॥

Suraa Apavithr Nath Avar Jal Rae Surasaree Milath Nehi Hoe Aanan ||1||

This wine, and any other polluted water which mixes with the Ganges, is not separate from it. ||1||

ਮਲਾਰ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੪
Raag Malar Bhagat Ravidas


ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ

Thar Thaar Apavithr Kar Maaneeai Rae Jaisae Kaagaraa Karath Beechaaran ||

The palmyra palm tree is considered impure, and so its leaves are considered impure as well.

ਮਲਾਰ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੫
Raag Malar Bhagat Ravidas


ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥੨॥

Bhagath Bhaagouth Likheeai Thih Ooparae Poojeeai Kar Namasakaaran ||2||

But if devotional prayers are written on paper made from its leaves, then people bow in reverence and worship before it. ||2||

ਮਲਾਰ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੫
Raag Malar Bhagat Ravidas


ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ

Maeree Jaath Kutt Baandtalaa Dtor Dtovanthaa Nithehi Baanaarasee Aas Paasaa ||

It is my occupation to prepare and cut leather; each day, I carry the carcasses out of the city.

ਮਲਾਰ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੬
Raag Malar Bhagat Ravidas


ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥

Ab Bipr Paradhhaan Thihi Karehi Ddanddouth Thaerae Naam Saranaae Ravidhaas Dhaasaa ||3||1||

Now, the important Brahmins of the city bow down before me; Ravi Daas, Your slave, seeks the Sanctuary of Your Name. ||3||1||

ਮਲਾਰ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੭
Raag Malar Bhagat Ravidas