Har Japath Thaeoo Janaa Padham Kavalaas Path Thaas Sam Thul Nehee Aan Kooo ||
ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤਿ ਤਾਸ ਸਮ ਤੁਲਿ ਨਹੀ ਆਨ ਕੋਊ ॥

This shabad hari japat teyoo janaa padam kavlaas pati taas sam tuli nahee aan kooo is by Bhagat Ravidas in Raag Malar on Ang 1293 of Sri Guru Granth Sahib.

ਮਲਾਰ

Malaar ||

Malaar:

ਮਲਾਰ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੨੯੩


ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤਿ ਤਾਸ ਸਮ ਤੁਲਿ ਨਹੀ ਆਨ ਕੋਊ

Har Japath Thaeoo Janaa Padham Kavalaas Path Thaas Sam Thul Nehee Aan Kooo ||

Those humble beings who meditate on the Lord's Lotus Feet - none are equal to them.

ਮਲਾਰ (ਭ. ਰਵਿਦਾਸ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੮
Raag Malar Bhagat Ravidas


ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ ਰਹਾਉ

Eaek Hee Eaek Anaek Hoe Bisathhariou Aan Rae Aan Bharapoor Sooo || Rehaao ||

The Lord is One, but He is diffused in many forms. Bring in, bring in, that All-pervading Lord. ||Pause||

ਮਲਾਰ (ਭ. ਰਵਿਦਾਸ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੮
Raag Malar Bhagat Ravidas


ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾਸ ਕੀ ਜਾਤਿ ਆਛੋਪ ਛੀਪਾ

Jaa Kai Bhaagavath Laekheeai Avar Nehee Paekheeai Thaas Kee Jaath Aashhop Shheepaa ||

He who writes the Praises of the Lord God, and sees nothing else at all, is a low-class, untouchable fabric-dyer by trade.

ਮਲਾਰ (ਭ. ਰਵਿਦਾਸ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੯
Raag Malar Bhagat Ravidas


ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ ॥੧॥

Biaas Mehi Laekheeai Sanak Mehi Paekheeai Naam Kee Naamanaa Sapath Dheepaa ||1||

The Glory of the Name is seen in the writings of Vyaas and Sanak, throughout the seven continents. ||1||

ਮਲਾਰ (ਭ. ਰਵਿਦਾਸ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੧੦
Raag Malar Bhagat Ravidas


ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ

Jaa Kai Eedh Bakareedh Kul Goo Rae Badhh Karehi Maaneeahi Saekh Seheedh Peeraa ||

And he whose family used to kill cows at the festivals of Eed and Bakareed, who worshipped Shayks, martyrs and spiritual teachers,

ਮਲਾਰ (ਭ. ਰਵਿਦਾਸ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੧੧
Raag Malar Bhagat Ravidas


ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ ॥੨॥

Jaa Kai Baap Vaisee Karee Pooth Aisee Saree Thihoo Rae Lok Parasidhh Kabeeraa ||2||

Whose father used to do such things - his son Kabeer became so successful that he is now famous throughout the three worlds. ||2||

ਮਲਾਰ (ਭ. ਰਵਿਦਾਸ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੧੧
Raag Malar Bhagat Ravidas


ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ

Jaa Kae Kuttanb Kae Dtaedt Sabh Dtor Dtovanth Firehi Ajahu Bannaarasee Aas Paasaa ||

And all the leather-workers in those families still go around Benares removing the dead cattle

ਮਲਾਰ (ਭ. ਰਵਿਦਾਸ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੧੨
Raag Malar Bhagat Ravidas


ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ ॥੩॥੨॥

Aachaar Sehith Bipr Karehi Ddanddouth Thin Thanai Ravidhaas Dhaasaan Dhaasaa ||3||2||

- the ritualistic Brahmins bow in reverence before their son Ravi Daas, the slave of the Lord's slaves. ||3||2||

ਮਲਾਰ (ਭ. ਰਵਿਦਾਸ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੧੩
Raag Malar Bhagat Ravidas