Saadhhasangath Paaee Param Gathae || Rehaao ||
ਸਾਧਸੰਗਤਿ ਪਾਈ ਪਰਮ ਗਤੇ ॥ ਰਹਾਉ ॥

This shabad milat piaaro praan naathu kavan bhagti tey is by Bhagat Ravidas in Raag Malar on Ang 1293 of Sri Guru Granth Sahib.

ਮਲਾਰ

Malaara

Malaar:

ਮਲਾਰ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੨੯੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਲਾਰ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੨੯੩


ਮਿਲਤ ਪਿਆਰੋ ਪ੍ਰਾਨ ਨਾਥੁ ਕਵਨ ਭਗਤਿ ਤੇ

Milath Piaaro Praan Naathh Kavan Bhagath Thae ||

What sort of devotional worship will lead me to meet my Beloved, the Lord of my breath of life?

ਮਲਾਰ (ਭ. ਰਵਿਦਾਸ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੧੬
Raag Malar Bhagat Ravidas


ਸਾਧਸੰਗਤਿ ਪਾਈ ਪਰਮ ਗਤੇ ਰਹਾਉ

Saadhhasangath Paaee Param Gathae || Rehaao ||

In the Saadh Sangat, the Company of the Holy, I have obtained the supreme status. ||Pause||

ਮਲਾਰ (ਭ. ਰਵਿਦਾਸ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੧੬
Raag Malar Bhagat Ravidas


ਮੈਲੇ ਕਪਰੇ ਕਹਾ ਲਉ ਧੋਵਉ

Mailae Kaparae Kehaa Lo Dhhovo ||

How long shall I wash these dirty clothes?

ਮਲਾਰ (ਭ. ਰਵਿਦਾਸ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੧੬
Raag Malar Bhagat Ravidas


ਆਵੈਗੀ ਨੀਦ ਕਹਾ ਲਗੁ ਸੋਵਉ ॥੧॥

Aavaigee Needh Kehaa Lag Sovo ||1||

How long shall I remain asleep? ||1||

ਮਲਾਰ (ਭ. ਰਵਿਦਾਸ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੧੭
Raag Malar Bhagat Ravidas


ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ

Joee Joee Joriou Soee Soee Faattiou ||

Whatever I was attached to, has perished.

ਮਲਾਰ (ਭ. ਰਵਿਦਾਸ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੧੭
Raag Malar Bhagat Ravidas


ਝੂਠੈ ਬਨਜਿ ਉਠਿ ਹੀ ਗਈ ਹਾਟਿਓ ॥੨॥

Jhoothai Banaj Outh Hee Gee Haattiou ||2||

The shop of false merchandise has closed down. ||2||

ਮਲਾਰ (ਭ. ਰਵਿਦਾਸ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੧੮
Raag Malar Bhagat Ravidas


ਕਹੁ ਰਵਿਦਾਸ ਭਇਓ ਜਬ ਲੇਖੋ

Kahu Ravidhaas Bhaeiou Jab Laekho ||

Says Ravi Daas, when the account is called for and given,

ਮਲਾਰ (ਭ. ਰਵਿਦਾਸ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੧੮
Raag Malar Bhagat Ravidas


ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ॥੩॥੧॥੩॥

Joee Joee Keeno Soee Soee Dhaekhiou ||3||1||3||

Whatever the mortal has done, he shall see. ||3||1||3||

ਮਲਾਰ (ਭ. ਰਵਿਦਾਸ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੩ ਪੰ. ੧੮
Raag Malar Bhagat Ravidas