Ham Bahu Paap Keeeae Aparaadhhee Gur Kaattae Kattith Katteeth ||
ਹਮ ਬਹੁ ਪਾਪ ਕੀਏ ਅਪਰਾਧੀ ਗੁਰਿ ਕਾਟੇ ਕਟਿਤ ਕਟੀਤਿ ॥

This shabad meyrey man hari hari raam naamu japi cheeti is by Guru Ram Das in Raag Kaanrhaa on Ang 1295 of Sri Guru Granth Sahib.

ਕਾਨੜਾ ਮਹਲਾ

Kaanarraa Mehalaa 4 ||

Kaanraa, Fourth Mehl:

ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯੫


ਮੇਰੇ ਮਨ ਹਰਿ ਹਰਿ ਰਾਮ ਨਾਮੁ ਜਪਿ ਚੀਤਿ

Maerae Man Har Har Raam Naam Jap Cheeth ||

O my mind, consciously chant the Name of the Lord, Har, Har.

ਕਾਨੜਾ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੫ ਪੰ. ੧੬
Raag Kaanrhaa Guru Ram Das


ਹਰਿ ਹਰਿ ਵਸਤੁ ਮਾਇਆ ਗੜ੍ਹ੍ਹਿ ਵੇੜ੍ਹ੍ਹੀ ਗੁਰ ਕੈ ਸਬਦਿ ਲੀਓ ਗੜੁ ਜੀਤਿ ॥੧॥ ਰਹਾਉ

Har Har Vasath Maaeiaa Garrih Vaerrhee Gur Kai Sabadh Leeou Garr Jeeth ||1|| Rehaao ||

The commodity of the Lord, Har, Har, is locked in the fortress of Maya; through the Word of the Guru's Shabad, I have conquered the fortress. ||1||Pause||

ਕਾਨੜਾ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੫ ਪੰ. ੧੬
Raag Kaanrhaa Guru Ram Das


ਮਿਥਿਆ ਭਰਮਿ ਭਰਮਿ ਬਹੁ ਭ੍ਰਮਿਆ ਲੁਬਧੋ ਪੁਤ੍ਰ ਕਲਤ੍ਰ ਮੋਹ ਪ੍ਰੀਤਿ

Mithhiaa Bharam Bharam Bahu Bhramiaa Lubadhho Puthr Kalathr Moh Preeth ||

In false doubt and superstition, people wander all around, lured by love and emotional attachment to their children and families.

ਕਾਨੜਾ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੫ ਪੰ. ੧੭
Raag Kaanrhaa Guru Ram Das


ਜੈਸੇ ਤਰਵਰ ਕੀ ਤੁਛ ਛਾਇਆ ਖਿਨ ਮਹਿ ਬਿਨਸਿ ਜਾਇ ਦੇਹ ਭੀਤਿ ॥੧॥

Jaisae Tharavar Kee Thushh Shhaaeiaa Khin Mehi Binas Jaae Dhaeh Bheeth ||1||

But just like the passing shade of the tree, your body-wall shall crumble in an instant. ||1||

ਕਾਨੜਾ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੫ ਪੰ. ੧੮
Raag Kaanrhaa Guru Ram Das


ਹਮਰੇ ਪ੍ਰਾਨ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨਿ ਹੋਇ ਪ੍ਰਤੀਤਿ

Hamarae Praan Preetham Jan Ootham Jin Miliaa Man Hoe Pratheeth ||

The humble beings are exalted; they are my breath of life and my beloveds; meeting them, my mind is filled with faith.

ਕਾਨੜਾ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੫ ਪੰ. ੧੯
Raag Kaanrhaa Guru Ram Das


ਪਰਚੈ ਰਾਮੁ ਰਵਿਆ ਘਟ ਅੰਤਰਿ ਅਸਥਿਰੁ ਰਾਮੁ ਰਵਿਆ ਰੰਗਿ ਪ੍ਰੀਤਿ ॥੨॥

Parachai Raam Raviaa Ghatt Anthar Asathhir Raam Raviaa Rang Preeth ||2||

Deep within the heart, I am happy with the Pervading Lord; with love and joy, I dwell upon the Steady and Stable Lord. ||2||

ਕਾਨੜਾ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੫ ਪੰ. ੧੯
Raag Kaanrhaa Guru Ram Das


ਹਰਿ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆਂ ਮਨੁ ਰੰਗਿ ਰੰਗੀਤਿ

Har Kae Santh Santh Jan Neekae Jin Miliaaan Man Rang Rangeeth ||

The humble Saints, the Saints of the Lord, are noble and sublime; meeting them, the mind is tinged with love and joy.

ਕਾਨੜਾ (ਮਃ ੪) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧
Raag Kaanrhaa Guru Ram Das


ਹਰਿ ਰੰਗੁ ਲਹੈ ਉਤਰੈ ਕਬਹੂ ਹਰਿ ਹਰਿ ਜਾਇ ਮਿਲੈ ਹਰਿ ਪ੍ਰੀਤਿ ॥੩॥

Har Rang Lehai N Outharai Kabehoo Har Har Jaae Milai Har Preeth ||3||

The Lord's Love never fades away, and it never wears off. Through the Lord's Love, one goes and meets the Lord, Har, Har. ||3||

ਕਾਨੜਾ (ਮਃ ੪) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੨
Raag Kaanrhaa Guru Ram Das


ਹਮ ਬਹੁ ਪਾਪ ਕੀਏ ਅਪਰਾਧੀ ਗੁਰਿ ਕਾਟੇ ਕਟਿਤ ਕਟੀਤਿ

Ham Bahu Paap Keeeae Aparaadhhee Gur Kaattae Kattith Katteeth ||

I am a sinner; I have committed so many sins. The Guru has cut them, cut them, and hacked them off.

ਕਾਨੜਾ (ਮਃ ੪) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੨
Raag Kaanrhaa Guru Ram Das


ਹਰਿ ਹਰਿ ਨਾਮੁ ਦੀਓ ਮੁਖਿ ਅਉਖਧੁ ਜਨ ਨਾਨਕ ਪਤਿਤ ਪੁਨੀਤਿ ॥੪॥੫॥

Har Har Naam Dheeou Mukh Aoukhadhh Jan Naanak Pathith Puneeth ||4||5||

The Guru has placed the healing remedy of the Name of the Lord, Har, Har, into my mouth. Servant Nanak, the sinner, has been purified and sanctified. ||4||5||

ਕਾਨੜਾ (ਮਃ ੪) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੩
Raag Kaanrhaa Guru Ram Das