Bhai Raachai Sach Rang Samaae ||1|| Rehaao ||
ਭੈ ਰਾਚੈ ਸਚ ਰੰਗਿ ਸਮਾਇ ॥੧॥ ਰਹਾਉ ॥

This shabad guri miliai hari meylaa hoee is by Guru Amar Das in Raag Gauri Guaarayree on Ang 157 of Sri Guru Granth Sahib.

ਰਾਗੁ ਗਉੜੀ ਗੁਆਰੇਰੀ

Raag Gourree Guaaraeree ||

Raag Gauree Gwaarayree:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੫੭


ਮਹਲਾ ਚਉਪਦੇ

Mehalaa 3 Choupadhae ||

Third Mehl, Chau-Padas:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੫੭


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੫੭


ਗੁਰਿ ਮਿਲਿਐ ਹਰਿ ਮੇਲਾ ਹੋਈ

Gur Miliai Har Maelaa Hoee ||

Meeting the Guru, we meet the Lord.

ਗਉੜੀ (ਮਃ ੩) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੬
Raag Gauri Guaarayree Guru Amar Das


ਆਪੇ ਮੇਲਿ ਮਿਲਾਵੈ ਸੋਈ

Aapae Mael Milaavai Soee ||

He Himself unites us in His Union.

ਗਉੜੀ (ਮਃ ੩) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੬
Raag Gauri Guaarayree Guru Amar Das


ਮੇਰਾ ਪ੍ਰਭੁ ਸਭ ਬਿਧਿ ਆਪੇ ਜਾਣੈ

Maeraa Prabh Sabh Bidhh Aapae Jaanai ||

My God knows all His Own Ways.

ਗਉੜੀ (ਮਃ ੩) (੨੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੬
Raag Gauri Guaarayree Guru Amar Das


ਹੁਕਮੇ ਮੇਲੇ ਸਬਦਿ ਪਛਾਣੈ ॥੧॥

Hukamae Maelae Sabadh Pashhaanai ||1||

By the Hukam of His Command, He unites those who recognize the Word of the Shabad. ||1||

ਗਉੜੀ (ਮਃ ੩) (੨੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੭
Raag Gauri Guaarayree Guru Amar Das


ਸਤਿਗੁਰ ਕੈ ਭਇ ਭ੍ਰਮੁ ਭਉ ਜਾਇ

Sathigur Kai Bhae Bhram Bho Jaae ||

By the Fear of the True Guru, doubt and fear are dispelled.

ਗਉੜੀ (ਮਃ ੩) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੭
Raag Gauri Guaarayree Guru Amar Das


ਭੈ ਰਾਚੈ ਸਚ ਰੰਗਿ ਸਮਾਇ ॥੧॥ ਰਹਾਉ

Bhai Raachai Sach Rang Samaae ||1|| Rehaao ||

Imbued with His Fear, we are absorbed in the Love of the True One. ||1||Pause||

ਗਉੜੀ (ਮਃ ੩) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੭
Raag Gauri Guaarayree Guru Amar Das


ਗੁਰਿ ਮਿਲਿਐ ਹਰਿ ਮਨਿ ਵਸੈ ਸੁਭਾਇ

Gur Miliai Har Man Vasai Subhaae ||

Meeting the Guru, the Lord naturally dwells within the mind.

ਗਉੜੀ (ਮਃ ੩) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੮
Raag Gauri Guaarayree Guru Amar Das


ਮੇਰਾ ਪ੍ਰਭੁ ਭਾਰਾ ਕੀਮਤਿ ਨਹੀ ਪਾਇ

Maeraa Prabh Bhaaraa Keemath Nehee Paae ||

My God is Great and Almighty; His value cannot be estimated.

ਗਉੜੀ (ਮਃ ੩) (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੮
Raag Gauri Guaarayree Guru Amar Das


ਸਬਦਿ ਸਾਲਾਹੈ ਅੰਤੁ ਪਾਰਾਵਾਰੁ

Sabadh Saalaahai Anth N Paaraavaar ||

Through the Shabad, I praise Him; He has no end or limitations.

ਗਉੜੀ (ਮਃ ੩) (੨੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੯
Raag Gauri Guaarayree Guru Amar Das


ਮੇਰਾ ਪ੍ਰਭੁ ਬਖਸੇ ਬਖਸਣਹਾਰੁ ॥੨॥

Maeraa Prabh Bakhasae Bakhasanehaar ||2||

My God is the Forgiver. I pray that He may forgive me. ||2||

ਗਉੜੀ (ਮਃ ੩) (੨੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੯
Raag Gauri Guaarayree Guru Amar Das


ਗੁਰਿ ਮਿਲਿਐ ਸਭ ਮਤਿ ਬੁਧਿ ਹੋਇ

Gur Miliai Sabh Math Budhh Hoe ||

Meeting the Guru, all wisdom and understanding are obtained.

ਗਉੜੀ (ਮਃ ੩) (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੯
Raag Gauri Guaarayree Guru Amar Das


ਮਨਿ ਨਿਰਮਲਿ ਵਸੈ ਸਚੁ ਸੋਇ

Man Niramal Vasai Sach Soe ||

The mind becomes pure, when the True Lord dwells within.

ਗਉੜੀ (ਮਃ ੩) (੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧
Raag Gauri Guaarayree Guru Amar Das


ਸਾਚਿ ਵਸਿਐ ਸਾਚੀ ਸਭ ਕਾਰ

Saach Vasiai Saachee Sabh Kaar ||

When one dwells in Truth, all actions become true.

ਗਉੜੀ (ਮਃ ੩) (੨੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧
Raag Gauri Guaarayree Guru Amar Das


ਊਤਮ ਕਰਣੀ ਸਬਦ ਬੀਚਾਰ ॥੩॥

Ootham Karanee Sabadh Beechaar ||3||

The ultimate action is to contemplate the Word of the Shabad. ||3||

ਗਉੜੀ (ਮਃ ੩) (੨੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧
Raag Gauri Guaarayree Guru Amar Das


ਗੁਰ ਤੇ ਸਾਚੀ ਸੇਵਾ ਹੋਇ

Gur Thae Saachee Saevaa Hoe ||

Through the Guru, true service is performed.

ਗਉੜੀ (ਮਃ ੩) (੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੨
Raag Gauri Guaarayree Guru Amar Das


ਗੁਰਮੁਖਿ ਨਾਮੁ ਪਛਾਣੈ ਕੋਇ

Guramukh Naam Pashhaanai Koe ||

How rare is that Gurmukh who recognizes the Naam, the Name of the Lord.

ਗਉੜੀ (ਮਃ ੩) (੨੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੨
Raag Gauri Guaarayree Guru Amar Das


ਜੀਵੈ ਦਾਤਾ ਦੇਵਣਹਾਰੁ

Jeevai Dhaathaa Dhaevanehaar ||

The Giver, the Great Giver, lives forever.

ਗਉੜੀ (ਮਃ ੩) (੨੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੨
Raag Gauri Guaarayree Guru Amar Das


ਨਾਨਕ ਹਰਿ ਨਾਮੇ ਲਗੈ ਪਿਆਰੁ ॥੪॥੧॥੨੧॥

Naanak Har Naamae Lagai Piaar ||4||1||21||

Nanak enshrines love for the Name of the Lord. ||4||1||21||

ਗਉੜੀ (ਮਃ ੩) (੨੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੩
Raag Gauri Guaarayree Guru Amar Das