Har Ho Ho Kirapaal ||1|| Rehaao ||
ਹਰਿ ਹੋ ਹੋ ਕਿਰਪਾਲ ॥੧॥ ਰਹਾਉ ॥

This shabad man jaapahu raam gupaal is by Guru Ram Das in Raag Kaanrhaa on Ang 1296 of Sri Guru Granth Sahib.

ਕਾਨੜਾ ਮਹਲਾ ਪੜਤਾਲ ਘਰੁ

Kaanarraa Mehalaa 4 Parrathaal Ghar 5 ||

Kaanraa, Fourth Mehl, Partaal, Fifth House:

ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯੬


ਮਨ ਜਾਪਹੁ ਰਾਮ ਗੁਪਾਲ

Man Jaapahu Raam Gupaal ||

O mind, meditate on the Lord, the Lord of the World.

ਕਾਨੜਾ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧੨
Raag Kaanrhaa Guru Ram Das


ਹਰਿ ਰਤਨ ਜਵੇਹਰ ਲਾਲ

Har Rathan Javaehar Laal ||

The Lord is the Jewel, the Diamond, the Ruby.

ਕਾਨੜਾ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧੨
Raag Kaanrhaa Guru Ram Das


ਹਰਿ ਗੁਰਮੁਖਿ ਘੜਿ ਟਕਸਾਲ

Har Guramukh Gharr Ttakasaal ||

The Lord fashions the Gurmukhs in His Mint.

ਕਾਨੜਾ (ਮਃ ੪) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧੨
Raag Kaanrhaa Guru Ram Das


ਹਰਿ ਹੋ ਹੋ ਕਿਰਪਾਲ ॥੧॥ ਰਹਾਉ

Har Ho Ho Kirapaal ||1|| Rehaao ||

O Lord, please, please, be Merciful to me. ||1||Pause||

ਕਾਨੜਾ (ਮਃ ੪) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧੨
Raag Kaanrhaa Guru Ram Das


ਤੁਮਰੇ ਗੁਨ ਅਗਮ ਅਗੋਚਰ ਏਕ ਜੀਹ ਕਿਆ ਕਥੈ ਬਿਚਾਰੀ ਰਾਮ ਰਾਮ ਰਾਮ ਰਾਮ ਲਾਲ

Thumarae Gun Agam Agochar Eaek Jeeh Kiaa Kathhai Bichaaree Raam Raam Raam Raam Laal ||

Your Glorious Virtues are inaccessible and unfathomable; how can my one poor tongue describe them? O my Beloved Lord, Raam, Raam, Raam, Raam.

ਕਾਨੜਾ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧੩
Raag Kaanrhaa Guru Ram Das


ਤੁਮਰੀ ਜੀ ਅਕਥ ਕਥਾ ਤੂ ਤੂ ਤੂ ਹੀ ਜਾਨਹਿ ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੧॥

Thumaree Jee Akathh Kathhaa Thoo Thoo Thoo Hee Jaanehi Ho Har Jap Bhee Nihaal Nihaal Nihaal ||1||

O Dear Lord, You, You, You alone know Your Unspoken Speech. I have become enraptured, enraptured, enraptured, meditating on the Lord. ||1||

ਕਾਨੜਾ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧੪
Raag Kaanrhaa Guru Ram Das


ਹਮਰੇ ਹਰਿ ਪ੍ਰਾਨ ਸਖਾ ਸੁਆਮੀ ਹਰਿ ਮੀਤਾ ਮੇਰੇ ਮਨਿ ਤਨਿ ਜੀਹ ਹਰਿ ਹਰੇ ਹਰੇ ਰਾਮ ਨਾਮ ਧਨੁ ਮਾਲ

Hamarae Har Praan Sakhaa Suaamee Har Meethaa Maerae Man Than Jeeh Har Harae Harae Raam Naam Dhhan Maal ||

The Lord, my Lord and Master, is my Companion and my Breath of Life; the Lord is my Best Friend. My mind, body and tongue are attuned to the Lord, Har, Haray, Haray. The Lord is my Wealth and Property.

ਕਾਨੜਾ (ਮਃ ੪) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧੪
Raag Kaanrhaa Guru Ram Das


ਜਾ ਕੋ ਭਾਗੁ ਤਿਨਿ ਲੀਓ ਰੀ ਸੁਹਾਗੁ ਹਰਿ ਹਰਿ ਹਰੇ ਹਰੇ ਗੁਨ ਗਾਵੈ ਗੁਰਮਤਿ ਹਉ ਬਲਿ ਬਲੇ ਹਉ ਬਲਿ ਬਲੇ ਜਨ ਨਾਨਕ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੨॥੧॥੭॥

Jaa Ko Bhaag Thin Leeou Ree Suhaag Har Har Harae Harae Gun Gaavai Guramath Ho Bal Balae Ho Bal Balae Jan Naanak Har Jap Bhee Nihaal Nihaal Nihaal ||2||1||7||

TSK

ਕਾਨੜਾ (ਮਃ ੪) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧੫
Raag Kaanrhaa Guru Ram Das