Jo Jo Japai Soee Gath Paavai Jio Dhhroo Prehilaadh Samaavaigo ||1|| Rehaao ||
ਜੋ ਜੋ ਜਪੈ ਸੋਈ ਗਤਿ ਪਾਵੈ ਜਿਉ ਧ੍ਰੂ ਪ੍ਰਹਿਲਾਦੁ ਸਮਾਵੈਗੋ ॥੧॥ ਰਹਾਉ ॥

This shabad japi man hari hari naamu taraavaigo is by Guru Ram Das in Raag Kaanrhaa on Ang 1308 of Sri Guru Granth Sahib.

ਕਾਨੜਾ ਮਹਲਾ

Kaanarraa Mehalaa 4 ||

Kaanraa, Fourth Mehl:

ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੦੮


ਜਪਿ ਮਨ ਹਰਿ ਹਰਿ ਨਾਮੁ ਤਰਾਵੈਗੋ

Jap Man Har Har Naam Tharaavaigo ||

O mind, chant the Name of the Lord, Har, Har, and be carried across.

ਕਾਨੜਾ (ਮਃ ੪) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੧੭
Raag Kaanrhaa Guru Ram Das


ਜੋ ਜੋ ਜਪੈ ਸੋਈ ਗਤਿ ਪਾਵੈ ਜਿਉ ਧ੍ਰੂ ਪ੍ਰਹਿਲਾਦੁ ਸਮਾਵੈਗੋ ॥੧॥ ਰਹਾਉ

Jo Jo Japai Soee Gath Paavai Jio Dhhroo Prehilaadh Samaavaigo ||1|| Rehaao ||

Whoever chants and meditates on it is emancipated. Like Dhroo and Prahlaad, they merge in the Lord. ||1||Pause||

ਕਾਨੜਾ (ਮਃ ੪) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੧੮
Raag Kaanrhaa Guru Ram Das


ਕ੍ਰਿਪਾ ਕ੍ਰਿਪਾ ਕ੍ਰਿਪਾ ਕਰਿ ਹਰਿ ਜੀਉ ਕਰਿ ਕਿਰਪਾ ਨਾਮਿ ਲਗਾਵੈਗੋ

Kirapaa Kirapaa Kirapaa Kar Har Jeeo Kar Kirapaa Naam Lagaavaigo ||

Mercy, mercy, mercy - O Dear Lord, please shower Your Mercy on me, and attach me to Your Name.

ਕਾਨੜਾ (ਮਃ ੪) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੧
Raag Kaanrhaa Guru Ram Das


ਕਰਿ ਕਿਰਪਾ ਸਤਿਗੁਰੂ ਮਿਲਾਵਹੁ ਮਿਲਿ ਸਤਿਗੁਰ ਨਾਮੁ ਧਿਆਵੈਗੋ ॥੧॥

Kar Kirapaa Sathiguroo Milaavahu Mil Sathigur Naam Dhhiaavaigo ||1||

Please be Merciful, and lead me to meet the True Guru; meeting the True Guru, I meditate on the Naam, the Name of the Lord. ||1||

ਕਾਨੜਾ (ਮਃ ੪) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੧
Raag Kaanrhaa Guru Ram Das


ਜਨਮ ਜਨਮ ਕੀ ਹਉਮੈ ਮਲੁ ਲਾਗੀ ਮਿਲਿ ਸੰਗਤਿ ਮਲੁ ਲਹਿ ਜਾਵੈਗੋ

Janam Janam Kee Houmai Mal Laagee Mil Sangath Mal Lehi Jaavaigo ||

The filth of egotism from countless incarnations sticks to me; joining the Sangat, the Holy Congregation, this filth is washed away.

ਕਾਨੜਾ (ਮਃ ੪) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੨
Raag Kaanrhaa Guru Ram Das


ਜਿਉ ਲੋਹਾ ਤਰਿਓ ਸੰਗਿ ਕਾਸਟ ਲਗਿ ਸਬਦਿ ਗੁਰੂ ਹਰਿ ਪਾਵੈਗੋ ॥੨॥

Jio Lohaa Thariou Sang Kaasatt Lag Sabadh Guroo Har Paavaigo ||2||

As iron is carried across if it is attached to wood, one who is attached to the Word of the Guru's Shabad finds the Lord. ||2||

ਕਾਨੜਾ (ਮਃ ੪) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੩
Raag Kaanrhaa Guru Ram Das


ਸੰਗਤਿ ਸੰਤ ਮਿਲਹੁ ਸਤਸੰਗਤਿ ਮਿਲਿ ਸੰਗਤਿ ਹਰਿ ਰਸੁ ਆਵੈਗੋ

Sangath Santh Milahu Sathasangath Mil Sangath Har Ras Aavaigo ||

Joining the Society of the Saints, joining the Sat Sangat, the True Congregation, you shall come to receive the Sublime Essence of the Lord.

ਕਾਨੜਾ (ਮਃ ੪) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੩
Raag Kaanrhaa Guru Ram Das


ਬਿਨੁ ਸੰਗਤਿ ਕਰਮ ਕਰੈ ਅਭਿਮਾਨੀ ਕਢਿ ਪਾਣੀ ਚੀਕੜੁ ਪਾਵੈਗੋ ॥੩॥

Bin Sangath Karam Karai Abhimaanee Kadt Paanee Cheekarr Paavaigo ||3||

But not joining the Sangat, and committing actions in egotistical pride, is like drawing out clean water, and throwing it in the mud. ||3||

ਕਾਨੜਾ (ਮਃ ੪) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੪
Raag Kaanrhaa Guru Ram Das


ਭਗਤ ਜਨਾ ਕੇ ਹਰਿ ਰਖਵਾਰੇ ਜਨ ਹਰਿ ਰਸੁ ਮੀਠ ਲਗਾਵੈਗੋ

Bhagath Janaa Kae Har Rakhavaarae Jan Har Ras Meeth Lagaavaigo ||

The Lord is the Protector and Saving Grace of His humble devotees. The Lord's Sublime Essence seems so sweet to these humble beings.

ਕਾਨੜਾ (ਮਃ ੪) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੫
Raag Kaanrhaa Guru Ram Das


ਖਿਨੁ ਖਿਨੁ ਨਾਮੁ ਦੇਇ ਵਡਿਆਈ ਸਤਿਗੁਰ ਉਪਦੇਸਿ ਸਮਾਵੈਗੋ ॥੪॥

Khin Khin Naam Dhaee Vaddiaaee Sathigur Oupadhaes Samaavaigo ||4||

Each and every instant, they are blessed with the Glorious Greatness of the Naam; through the Teachings of the True Guru, they are absorbed in Him. ||4||

ਕਾਨੜਾ (ਮਃ ੪) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੫
Raag Kaanrhaa Guru Ram Das


ਭਗਤ ਜਨਾ ਕਉ ਸਦਾ ਨਿਵਿ ਰਹੀਐ ਜਨ ਨਿਵਹਿ ਤਾ ਫਲ ਗੁਨ ਪਾਵੈਗੋ

Bhagath Janaa Ko Sadhaa Niv Reheeai Jan Nivehi Thaa Fal Gun Paavaigo ||

Bow forever in deep respect to the humble devotees; if you bow to those humble beings, you shall obtain the fruit of virtue.

ਕਾਨੜਾ (ਮਃ ੪) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੬
Raag Kaanrhaa Guru Ram Das


ਜੋ ਨਿੰਦਾ ਦੁਸਟ ਕਰਹਿ ਭਗਤਾ ਕੀ ਹਰਨਾਖਸ ਜਿਉ ਪਚਿ ਜਾਵੈਗੋ ॥੫॥

Jo Nindhaa Dhusatt Karehi Bhagathaa Kee Haranaakhas Jio Pach Jaavaigo ||5||

Those wicked enemies who slander the devotees are destroyed, like Harnaakhash. ||5||

ਕਾਨੜਾ (ਮਃ ੪) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੬
Raag Kaanrhaa Guru Ram Das


ਬ੍ਰਹਮ ਕਮਲ ਪੁਤੁ ਮੀਨ ਬਿਆਸਾ ਤਪੁ ਤਾਪਨ ਪੂਜ ਕਰਾਵੈਗੋ

Breham Kamal Puth Meen Biaasaa Thap Thaapan Pooj Karaavaigo ||

Brahma, the son of the lotus, and Vyaas, the son of the fish, practiced austere penance and were worshipped.

ਕਾਨੜਾ (ਮਃ ੪) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੭
Raag Kaanrhaa Guru Ram Das


ਜੋ ਜੋ ਭਗਤੁ ਹੋਇ ਸੋ ਪੂਜਹੁ ਭਰਮਨ ਭਰਮੁ ਚੁਕਾਵੈਗੋ ॥੬॥

Jo Jo Bhagath Hoe So Poojahu Bharaman Bharam Chukaavaigo ||6||

Whoever is a devotee - worship and adore that person. Get rid of your doubts and superstitions. ||6||

ਕਾਨੜਾ (ਮਃ ੪) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੮
Raag Kaanrhaa Guru Ram Das


ਜਾਤ ਨਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀਂ ਲਗਿ ਧਿਆਵੈਗੋ

Jaath Najaath Dhaekh Math Bharamahu Suk Janak Pageen Lag Dhhiaavaigo ||

Do not be fooled by appearances of high and low social class. Suk Dayv bowed at the feet of Janak, and meditated.

ਕਾਨੜਾ (ਮਃ ੪) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੮
Raag Kaanrhaa Guru Ram Das


ਜੂਠਨ ਜੂਠਿ ਪਈ ਸਿਰ ਊਪਰਿ ਖਿਨੁ ਮਨੂਆ ਤਿਲੁ ਡੁਲਾਵੈਗੋ ॥੭॥

Joothan Jooth Pee Sir Oopar Khin Manooaa Thil N Ddulaavaigo ||7||

Even though Janak threw his left-overs and garbage on Suk Dayv's head, his mind did not waver, even for an instant. ||7||

ਕਾਨੜਾ (ਮਃ ੪) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੯
Raag Kaanrhaa Guru Ram Das


ਜਨਕ ਜਨਕ ਬੈਠੇ ਸਿੰਘਾਸਨਿ ਨਉ ਮੁਨੀ ਧੂਰਿ ਲੈ ਲਾਵੈਗੋ

Janak Janak Baithae Singhaasan No Munee Dhhoor Lai Laavaigo ||

Janak sat upon his regal throne, and applied the dust of the nine sages to his forehead.

ਕਾਨੜਾ (ਮਃ ੪) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੧੦
Raag Kaanrhaa Guru Ram Das


ਨਾਨਕ ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੈ ਦਾਸਨਿ ਦਾਸ ਕਰਾਵੈਗੋ ॥੮॥੨॥

Naanak Kirapaa Kirapaa Kar Thaakur Mai Dhaasan Dhaas Karaavaigo ||8||2||

Please shower Nanak with your Mercy, O my Lord and Master; make him the slave of Your slaves. ||8||2||

ਕਾਨੜਾ (ਮਃ ੪) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੯ ਪੰ. ੧੦
Raag Kaanrhaa Guru Ram Das