Kaanarrae Kee Vaar Mehalaa 4 Moosae Kee Vaar Kee Dhhunee
ਕਾਨੜੇ ਕੀ ਵਾਰ ਮਹਲਾ ੪ ਮੂਸੇ ਕੀ ਵਾਰ ਕੀ ਧੁਨੀ

This shabad raam naamu nidhaanu hari gurmati rakhu ur dhaari is by Guru Ram Das in Raag Kaanrhaa on Ang 1312 of Sri Guru Granth Sahib.

ਕਾਨੜੇ ਕੀ ਵਾਰ ਮਹਲਾ ਮੂਸੇ ਕੀ ਵਾਰ ਕੀ ਧੁਨੀ

Kaanarrae Kee Vaar Mehalaa 4 Moosae Kee Vaar Kee Dhhunee

Vaar Of Kaanraa, Fourth Mehl, Sung To The Tune Of The Ballad Of Musa:

ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੨


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੨


ਸਲੋਕ ਮਃ

Salok Ma 4 ||

Shalok, Fourth Mehl:

ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੨


ਰਾਮ ਨਾਮੁ ਨਿਧਾਨੁ ਹਰਿ ਗੁਰਮਤਿ ਰਖੁ ਉਰ ਧਾਰਿ

Raam Naam Nidhhaan Har Guramath Rakh Our Dhhaar ||

Follow the Guru's Teachings, and enshrine the Treasure of the Lord's Name within your heart.

ਕਾਨੜਾ ਵਾਰ (ਮਃ ੪) (੧) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੬
Raag Kaanrhaa Guru Ram Das


ਦਾਸਨ ਦਾਸਾ ਹੋਇ ਰਹੁ ਹਉਮੈ ਬਿਖਿਆ ਮਾਰਿ

Dhaasan Dhaasaa Hoe Rahu Houmai Bikhiaa Maar ||

Become the slave of the Lord's slaves, and conquer egotism and corruption.

ਕਾਨੜਾ ਵਾਰ (ਮਃ ੪) (੧) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੬
Raag Kaanrhaa Guru Ram Das


ਜਨਮੁ ਪਦਾਰਥੁ ਜੀਤਿਆ ਕਦੇ ਆਵੈ ਹਾਰਿ

Janam Padhaarathh Jeethiaa Kadhae N Aavai Haar ||

You shall win this treasure of life; you shall never lose.

ਕਾਨੜਾ ਵਾਰ (ਮਃ ੪) (੧) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੭
Raag Kaanrhaa Guru Ram Das


ਧਨੁ ਧਨੁ ਵਡਭਾਗੀ ਨਾਨਕਾ ਜਿਨ ਗੁਰਮਤਿ ਹਰਿ ਰਸੁ ਸਾਰਿ ॥੧॥

Dhhan Dhhan Vaddabhaagee Naanakaa Jin Guramath Har Ras Saar ||1||

Blessed, blessed and very fortunate are those, O Nanak, who savor the Sublime Essence of the Lord through the Guru's Teachings. ||1||

ਕਾਨੜਾ ਵਾਰ (ਮਃ ੪) (੧) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੭
Raag Kaanrhaa Guru Ram Das


ਮਃ

Ma 4 ||

Fourth Mehl:

ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੨


ਗੋਵਿੰਦੁ ਗੋਵਿਦੁ ਗੋਵਿਦੁ ਹਰਿ ਗੋਵਿਦੁ ਗੁਣੀ ਨਿਧਾਨੁ

Govindh Govidh Govidh Har Govidh Gunee Nidhhaan ||

Govind, Govind, Govind - the Lord God, the Lord of the Universe is the Treasure of Virtue.

ਕਾਨੜਾ ਵਾਰ (ਮਃ ੪) (੧) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੮
Raag Kaanrhaa Guru Ram Das


ਗੋਵਿਦੁ ਗੋਵਿਦੁ ਗੁਰਮਤਿ ਧਿਆਈਐ ਤਾਂ ਦਰਗਹ ਪਾਈਐ ਮਾਨੁ

Govidh Govidh Guramath Dhhiaaeeai Thaan Dharageh Paaeeai Maan ||

Meditating on Govind, Govind, the Lord of the Universe, through the Guru's Teachings, you shall be honored in the Court of the Lord.

ਕਾਨੜਾ ਵਾਰ (ਮਃ ੪) (੧) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੮
Raag Kaanrhaa Guru Ram Das


ਗੋਵਿਦੁ ਗੋਵਿਦੁ ਗੋਵਿਦੁ ਜਪਿ ਮੁਖੁ ਊਜਲਾ ਪਰਧਾਨੁ

Govidh Govidh Govidh Jap Mukh Oojalaa Paradhhaan ||

Meditating on God, chanting Govind, Govind, Govind, your face shall be radiant; you shall be famous and exalted.

ਕਾਨੜਾ ਵਾਰ (ਮਃ ੪) (੧) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧
Raag Kaanrhaa Guru Ram Das


ਨਾਨਕ ਗੁਰੁ ਗੋਵਿੰਦੁ ਹਰਿ ਜਿਤੁ ਮਿਲਿ ਹਰਿ ਪਾਇਆ ਨਾਮੁ ॥੨॥

Naanak Gur Govindh Har Jith Mil Har Paaeiaa Naam ||2||

O Nanak, the Guru is the Lord God, the Lord of the Universe; meeting Him, you shall obtain the Name of the Lord. ||2||

ਕਾਨੜਾ ਵਾਰ (ਮਃ ੪) (੧) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੨
Raag Kaanrhaa Guru Ram Das


ਪਉੜੀ

Pourree ||

Pauree:

ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੩


ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ

Thoon Aapae Hee Sidhh Saadhhiko Thoo Aapae Hee Jug Jogeeaa ||

You Yourself are the Siddha and the seeker; You Yourself are the Yoga and the Yogi.

ਕਾਨੜਾ ਵਾਰ (ਮਃ ੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੨
Raag Kaanrhaa Guru Ram Das


ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ

Thoo Aapae Hee Ras Raseearraa Thoo Aapae Hee Bhog Bhogeeaa ||

You Yourself are the Taster of tastes; You Yourself are the Enjoyer of pleasures.

ਕਾਨੜਾ ਵਾਰ (ਮਃ ੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੩
Raag Kaanrhaa Guru Ram Das


ਤੂ ਆਪੇ ਆਪਿ ਵਰਤਦਾ ਤੂ ਆਪੇ ਕਰਹਿ ਸੁ ਹੋਗੀਆ

Thoo Aapae Aap Varathadhaa Thoo Aapae Karehi S Hogeeaa ||

You Yourself are All-pervading; whatever You do comes to pass.

ਕਾਨੜਾ ਵਾਰ (ਮਃ ੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੩
Raag Kaanrhaa Guru Ram Das


ਸਤਸੰਗਤਿ ਸਤਿਗੁਰ ਧੰਨੁ ਧਨਦ਼ ਧੰਨ ਧੰਨ ਧਨੋ ਜਿਤੁ ਮਿਲਿ ਹਰਿ ਬੁਲਗ ਬੁਲੋਗੀਆ

Sathasangath Sathigur Dhhann Dhhanuo Dhhann Dhhann Dhhano Jith Mil Har Bulag Bulogeeaa ||

Blessed, blessed, blessed, blessed, blessed is the Sat Sangat, the True Congregation of the True Guru. Join them - speak and chant the Lord's Name.

ਕਾਨੜਾ ਵਾਰ (ਮਃ ੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੪
Raag Kaanrhaa Guru Ram Das


ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ ਹਰਿ ਬੋਲਤ ਸਭਿ ਪਾਪ ਲਹੋਗੀਆ ॥੧॥

Sabh Kehahu Mukhahu Har Har Harae Har Har Harae Har Bolath Sabh Paap Lehogeeaa ||1||

Let everyone chant together the Name of the Lord, Har, Har, Haray, Har, Har, Haray; chanting Har, all sins are washed away. ||1||

ਕਾਨੜਾ ਵਾਰ (ਮਃ ੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੫
Raag Kaanrhaa Guru Ram Das