Hamaree Jihabaa Eaek Prabh Har Kae Gun Agam Athhaah ||
ਹਮਰੀ ਜਿਹਬਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥

This shabad hamree jihbaa eyk prabh hari key gun agam athaah is by Guru Ram Das in Raag Kaanrhaa on Ang 1314 of Sri Guru Granth Sahib.

ਸਲੋਕ ਮਃ

Salok Ma 4 ||

Shalok, Fourth Mehl:

ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੪


ਹਮਰੀ ਜਿਹਬਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ

Hamaree Jihabaa Eaek Prabh Har Kae Gun Agam Athhaah ||

I have only one tongue, and the Glorious Virtues of the Lord God are Unapproachable and Unfathomable.

ਕਾਨੜਾ ਵਾਰ (ਮਃ ੪) (੫) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੫
Raag Kaanrhaa Guru Ram Das


ਹਮ ਕਿਉ ਕਰਿ ਜਪਹ ਇਆਣਿਆ ਹਰਿ ਤੁਮ ਵਡ ਅਗਮ ਅਗਾਹ

Ham Kio Kar Japeh Eiaaniaa Har Thum Vadd Agam Agaah ||

I am ignorant - how can I meditate on You, Lord? You are Great, Unapproachable and Immeasurable.

ਕਾਨੜਾ ਵਾਰ (ਮਃ ੪) (੫) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੬
Raag Kaanrhaa Guru Ram Das


ਹਰਿ ਦੇਹੁ ਪ੍ਰਭੂ ਮਤਿ ਊਤਮਾ ਗੁਰ ਸਤਿਗੁਰ ਕੈ ਪਗਿ ਪਾਹ

Har Dhaehu Prabhoo Math Oothamaa Gur Sathigur Kai Pag Paah ||

O Lord God, please bless me with that sublime wisdom, that I may fall at the Feet of the Guru, the True Guru.

ਕਾਨੜਾ ਵਾਰ (ਮਃ ੪) (੫) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੬
Raag Kaanrhaa Guru Ram Das


ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ ਤਰਾਹ

Sathasangath Har Mael Prabh Ham Paapee Sang Tharaah ||

O Lord God, please lead me to the Sat Sangat, the True Congregation, where even a sinner like myself may be saved.

ਕਾਨੜਾ ਵਾਰ (ਮਃ ੪) (੫) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੭
Raag Kaanrhaa Guru Ram Das


ਜਨ ਨਾਨਕ ਕਉ ਹਰਿ ਬਖਸਿ ਲੈਹੁ ਹਰਿ ਤੁਠੈ ਮੇਲਿ ਮਿਲਾਹ

Jan Naanak Ko Har Bakhas Laihu Har Thuthai Mael Milaah ||

O Lord, please bless and forgive servant Nanak; please unite him in Your Union.

ਕਾਨੜਾ ਵਾਰ (ਮਃ ੪) (੫) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੭
Raag Kaanrhaa Guru Ram Das


ਹਰਿ ਕਿਰਪਾ ਕਰਿ ਸੁਣਿ ਬੇਨਤੀ ਹਮ ਪਾਪੀ ਕਿਰਮ ਤਰਾਹ ॥੧॥

Har Kirapaa Kar Sun Baenathee Ham Paapee Kiram Tharaah ||1||

O Lord, please be merciful and hear my prayer; I am a sinner and a worm - please save me! ||1||

ਕਾਨੜਾ ਵਾਰ (ਮਃ ੪) (੫) ਸ. (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੮
Raag Kaanrhaa Guru Ram Das


ਮਃ

Ma 4 ||

Fourth Mehl:

ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੪


ਹਰਿ ਕਰਹੁ ਕ੍ਰਿਪਾ ਜਗਜੀਵਨਾ ਗੁਰੁ ਸਤਿਗੁਰੁ ਮੇਲਿ ਦਇਆਲੁ

Har Karahu Kirapaa Jagajeevanaa Gur Sathigur Mael Dhaeiaal ||

O Lord, Life of the World, please bless me with Your Grace, and lead me to meet the Guru, the Merciful True Guru.

ਕਾਨੜਾ ਵਾਰ (ਮਃ ੪) (੫) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੯
Raag Kaanrhaa Guru Ram Das


ਗੁਰ ਸੇਵਾ ਹਰਿ ਹਮ ਭਾਈਆ ਹਰਿ ਹੋਆ ਹਰਿ ਕਿਰਪਾਲੁ

Gur Saevaa Har Ham Bhaaeeaa Har Hoaa Har Kirapaal ||

I am happy to serve the Guru; the Lord has become merciful to me.

ਕਾਨੜਾ ਵਾਰ (ਮਃ ੪) (੫) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੯
Raag Kaanrhaa Guru Ram Das


ਸਭ ਆਸਾ ਮਨਸਾ ਵਿਸਰੀ ਮਨਿ ਚੂਕਾ ਆਲ ਜੰਜਾਲੁ

Sabh Aasaa Manasaa Visaree Man Chookaa Aal Janjaal ||

All my hopes and desires have been forgotten; my mind is rid of its worldly entanglements.

ਕਾਨੜਾ ਵਾਰ (ਮਃ ੪) (੫) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧
Raag Kaanrhaa Guru Ram Das


ਗੁਰਿ ਤੁਠੈ ਨਾਮੁ ਦ੍ਰਿੜਾਇਆ ਹਮ ਕੀਏ ਸਬਦਿ ਨਿਹਾਲੁ

Gur Thuthai Naam Dhrirraaeiaa Ham Keeeae Sabadh Nihaal ||

The Guru, in His Mercy, implanted the Naam within me; I am enraptured with the Word of the Shabad.

ਕਾਨੜਾ ਵਾਰ (ਮਃ ੪) (੫) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧
Raag Kaanrhaa Guru Ram Das


ਜਨ ਨਾਨਕਿ ਅਤੁਟੁ ਧਨੁ ਪਾਇਆ ਹਰਿ ਨਾਮਾ ਹਰਿ ਧਨੁ ਮਾਲੁ ॥੨॥

Jan Naanak Athutt Dhhan Paaeiaa Har Naamaa Har Dhhan Maal ||2||

Servant Nanak has obtained the inexhaustible wealth; the Lord's Name is his wealth and property. ||2||

ਕਾਨੜਾ ਵਾਰ (ਮਃ ੪) (੫) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੨
Raag Kaanrhaa Guru Ram Das


ਪਉੜੀ

Pourree ||

Pauree:

ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੫


ਹਰਿ ਤੁਮ੍ਹ੍ਹ ਵਡ ਵਡੇ ਵਡੇ ਵਡ ਊਚੇ ਸਭ ਊਪਰਿ ਵਡੇ ਵਡੌਨਾ

Har Thumh Vadd Vaddae Vaddae Vadd Oochae Sabh Oopar Vaddae Vaddaanaa ||

O Lord, You are the Greatest of the Great, the Greatest of the Great, the Most Lofty and Exalted of all, the Greatest of the Great.

ਕਾਨੜਾ ਵਾਰ (ਮਃ ੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੩
Raag Kaanrhaa Guru Ram Das


ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ

Jo Dhhiaavehi Har Aparanpar Har Har Har Dhhiaae Harae Thae Honaa ||

Those who meditate on the Infinite Lord, who meditate on the Lord, Har, Har, Har, are rejuvenated.

ਕਾਨੜਾ ਵਾਰ (ਮਃ ੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੩
Raag Kaanrhaa Guru Ram Das


ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਤਿਨ ਕਾਟੇ ਪਾਪ ਕਟੋਨਾ

Jo Gaavehi Sunehi Thaeraa Jas Suaamee Thin Kaattae Paap Kattonaa ||

Those who sing and listen to Your Praises, O my Lord and Master, have millions of sins destroyed.

ਕਾਨੜਾ ਵਾਰ (ਮਃ ੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੪
Raag Kaanrhaa Guru Ram Das


ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡ ਭਾਗ ਵਡੋਨਾ

Thum Jaisae Har Purakh Jaanae Math Guramath Mukh Vadd Vadd Bhaag Vaddonaa ||

I know that those divine beings who follow the Guru's Teachings are just like You, Lord. They are the greatest of the great, so very fortunate.

ਕਾਨੜਾ ਵਾਰ (ਮਃ ੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੪
Raag Kaanrhaa Guru Ram Das


ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ ਸਤੇ ਸਦਾ ਸਦਾ ਸਤੇ ਜਨੁ ਨਾਨਕੁ ਦਾਸੁ ਦਸੋਨਾ ॥੫॥

Sabh Dhhiaavahu Aadh Sathae Jugaadh Sathae Parathakh Sathae Sadhaa Sadhaa Sathae Jan Naanak Dhaas Dhasonaa ||5||

Let everyone meditate on the Lord, who was True in the primal beginning, and True throughout the ages; He is revealed as True here and now, and He shall be True forever and ever. Servant Nanak is the slave of His slaves. ||5||

ਕਾਨੜਾ ਵਾਰ (ਮਃ ੪) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੫
Raag Kaanrhaa Guru Ram Das