Ann Janmiaa Khaethee Bhaao Kar Har Naam Samhaarae ||
ਅੰਨੁ ਜੰਮਿਆ ਖੇਤੀ ਭਾਉ ਕਰਿ ਹਰਿ ਨਾਮੁ ਸਮ੍ਹ੍ਹਾਰੇ ॥

This shabad gurmukhi miley si sajanaa hari prabh paaiaa rangu is by Guru Ram Das in Raag Kaanrhaa on Ang 1318 of Sri Guru Granth Sahib.

ਸਲੋਕ ਮਃ

Salok Ma 4 ||

Shalok, Fourth Mehl:

ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੮


ਗੁਰਮੁਖਿ ਮਿਲੇ ਸਿ ਸਜਣਾ ਹਰਿ ਪ੍ਰਭ ਪਾਇਆ ਰੰਗੁ

Guramukh Milae S Sajanaa Har Prabh Paaeiaa Rang ||

Those Gurmukhs who meet as friends are blessed with the Lord God's Love.

ਕਾਨੜਾ ਵਾਰ (ਮਃ ੪) (੧੪) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੪
Raag Kaanrhaa Guru Ram Das


ਜਨ ਨਾਨਕ ਨਾਮੁ ਸਲਾਹਿ ਤੂ ਲੁਡਿ ਲੁਡਿ ਦਰਗਹਿ ਵੰਞੁ ॥੧॥

Jan Naanak Naam Salaahi Thoo Ludd Ludd Dharagehi Vannj ||1||

O servant Nanak, praise the Naam, the Name of the Lord; you shall go to His court in joyous high spirits. ||1||

ਕਾਨੜਾ ਵਾਰ (ਮਃ ੪) (੧੪) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੫
Raag Kaanrhaa Guru Ram Das


ਮਃ

Ma 4 ||

Fourth Mehl:

ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੮


ਹਰਿ ਤੂਹੈ ਦਾਤਾ ਸਭਸ ਦਾ ਸਭਿ ਜੀਅ ਤੁਮ੍ਹ੍ਹਾਰੇ

Har Thoohai Dhaathaa Sabhas Dhaa Sabh Jeea Thumhaarae ||

Lord, You are the Great Giver of all; all beings are Yours.

ਕਾਨੜਾ ਵਾਰ (ਮਃ ੪) (੧੪) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੬
Raag Kaanrhaa Guru Ram Das


ਸਭਿ ਤੁਧੈ ਨੋ ਆਰਾਧਦੇ ਦਾਨੁ ਦੇਹਿ ਪਿਆਰੇ

Sabh Thudhhai No Aaraadhhadhae Dhaan Dhaehi Piaarae ||

They all worship You in adoration; You bless them with Your Bounty, O Beloved.

ਕਾਨੜਾ ਵਾਰ (ਮਃ ੪) (੧੪) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੬
Raag Kaanrhaa Guru Ram Das


ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ ਸੈਸਾਰੇ

Har Dhaathai Dhaathaar Hathh Kadtiaa Meehu Vuthaa Saisaarae ||

The Generous Lord, the Great Giver reaches out with His Hands, and the rain pours down on the world.

ਕਾਨੜਾ ਵਾਰ (ਮਃ ੪) (੧੪) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੬
Raag Kaanrhaa Guru Ram Das


ਅੰਨੁ ਜੰਮਿਆ ਖੇਤੀ ਭਾਉ ਕਰਿ ਹਰਿ ਨਾਮੁ ਸਮ੍ਹ੍ਹਾਰੇ

Ann Janmiaa Khaethee Bhaao Kar Har Naam Samhaarae ||

The corn germinates in the fields; contemplate the Lord's Name with love.

ਕਾਨੜਾ ਵਾਰ (ਮਃ ੪) (੧੪) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੭
Raag Kaanrhaa Guru Ram Das


ਜਨੁ ਨਾਨਕੁ ਮੰਗੈ ਦਾਨੁ ਪ੍ਰਭ ਹਰਿ ਨਾਮੁ ਅਧਾਰੇ ॥੨॥

Jan Naanak Mangai Dhaan Prabh Har Naam Adhhaarae ||2||

Servant Nanak begs for the Gift of the Support of the Name of his Lord God. ||2||

ਕਾਨੜਾ ਵਾਰ (ਮਃ ੪) (੧੪) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੭
Raag Kaanrhaa Guru Ram Das


ਪਉੜੀ

Pourree ||

Pauree:

ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੮


ਇਛਾ ਮਨ ਕੀ ਪੂਰੀਐ ਜਪੀਐ ਸੁਖ ਸਾਗਰੁ

Eishhaa Man Kee Pooreeai Japeeai Sukh Saagar ||

The desires of the mind are satisfied, meditating on the Ocean of Peace.

ਕਾਨੜਾ ਵਾਰ (ਮਃ ੪) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੮
Raag Kaanrhaa Guru Ram Das


ਹਰਿ ਕੇ ਚਰਨ ਅਰਾਧੀਅਹਿ ਗੁਰ ਸਬਦਿ ਰਤਨਾਗਰੁ

Har Kae Charan Araadhheeahi Gur Sabadh Rathanaagar ||

Worship and adore the Feet of the Lord, through the Word of the Guru's Shabad, the jewel mine.

ਕਾਨੜਾ ਵਾਰ (ਮਃ ੪) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੮
Raag Kaanrhaa Guru Ram Das


ਮਿਲਿ ਸਾਧੂ ਸੰਗਿ ਉਧਾਰੁ ਹੋਇ ਫਾਟੈ ਜਮ ਕਾਗਰੁ

Mil Saadhhoo Sang Oudhhaar Hoe Faattai Jam Kaagar ||

Joining the Saadh Sangat, the Company of the Holy, one is saved, and the Decree of Death is torn up.

ਕਾਨੜਾ ਵਾਰ (ਮਃ ੪) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੯
Raag Kaanrhaa Guru Ram Das


ਜਨਮ ਪਦਾਰਥੁ ਜੀਤੀਐ ਜਪਿ ਹਰਿ ਬੈਰਾਗਰੁ

Janam Padhaarathh Jeetheeai Jap Har Bairaagar ||

The treasure of this human life is won, meditating on the Lord of Detachment.

ਕਾਨੜਾ ਵਾਰ (ਮਃ ੪) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੯
Raag Kaanrhaa Guru Ram Das


ਸਭਿ ਪਵਹੁ ਸਰਨਿ ਸਤਿਗੁਰੂ ਕੀ ਬਿਨਸੈ ਦੁਖ ਦਾਗਰੁ ॥੧੪॥

Sabh Pavahu Saran Sathiguroo Kee Binasai Dhukh Dhaagar ||14||

Let everyone seek the Sanctuary of the True Guru; let the black spot of pain, the scar of suffering, be erased. ||14||

ਕਾਨੜਾ ਵਾਰ (ਮਃ ੪) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੧੦
Raag Kaanrhaa Guru Ram Das