Ho Dtoondtaenadhee Sajanaa Sajan Maiddai Naal ||
ਹਉ ਢੂੰਢੇਂਦੀ ਸਜਣਾ ਸਜਣੁ ਮੈਡੈ ਨਾਲਿ ॥

This shabad hau dhoondheyndee sajanaa sajnu maidai naali is by Guru Ram Das in Raag Kaanrhaa on Ang 1318 of Sri Guru Granth Sahib.

ਸਲੋਕ ਮਃ

Salok Ma 4 ||

Shalok, Fourth Mehl:

ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੮


ਹਉ ਢੂੰਢੇਂਦੀ ਸਜਣਾ ਸਜਣੁ ਮੈਡੈ ਨਾਲਿ

Ho Dtoondtaenadhee Sajanaa Sajan Maiddai Naal ||

I was seeking, searching for my Friend, but my Friend is right here with me.

ਕਾਨੜਾ ਵਾਰ (ਮਃ ੪) (੧੫) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੧੧
Raag Kaanrhaa Guru Ram Das


ਜਨ ਨਾਨਕ ਅਲਖੁ ਲਖੀਐ ਗੁਰਮੁਖਿ ਦੇਹਿ ਦਿਖਾਲਿ ॥੧॥

Jan Naanak Alakh N Lakheeai Guramukh Dhaehi Dhikhaal ||1||

O servant Nanak, the Unseen is not seen, but the Gurmukh is given to see Him. ||1||

ਕਾਨੜਾ ਵਾਰ (ਮਃ ੪) (੧੫) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੧੧
Raag Kaanrhaa Guru Ram Das


ਮਃ

Ma 4 ||

Fourth Mehl:

ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੮


ਨਾਨਕ ਪ੍ਰੀਤਿ ਲਾਈ ਤਿਨਿ ਸਚੈ ਤਿਸੁ ਬਿਨੁ ਰਹਣੁ ਜਾਈ

Naanak Preeth Laaee Thin Sachai This Bin Rehan N Jaaee ||

O Nanak, I am in love with the True Lord; I cannot survive without Him.

ਕਾਨੜਾ ਵਾਰ (ਮਃ ੪) (੧੫) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੧੨
Raag Kaanrhaa Guru Ram Das


ਸਤਿਗੁਰੁ ਮਿਲੈ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥

Sathigur Milai Th Pooraa Paaeeai Har Ras Rasan Rasaaee ||2||

Meeting the True Guru, the Perfect Lord is found, and the tongue savors His Sublime Essence. ||2||

ਕਾਨੜਾ ਵਾਰ (ਮਃ ੪) (੧੫) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੧੨
Raag Kaanrhaa Guru Ram Das


ਪਉੜੀ

Pourree ||

Pauree:

ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੮


ਕੋਈ ਗਾਵੈ ਕੋ ਸੁਣੈ ਕੋ ਉਚਰਿ ਸੁਨਾਵੈ

Koee Gaavai Ko Sunai Ko Ouchar Sunaavai ||

Some sing, some listen, and some speek and preach.

ਕਾਨੜਾ ਵਾਰ (ਮਃ ੪) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੧੩
Raag Kaanrhaa Guru Ram Das


ਜਨਮ ਜਨਮ ਕੀ ਮਲੁ ਉਤਰੈ ਮਨ ਚਿੰਦਿਆ ਪਾਵੈ

Janam Janam Kee Mal Outharai Man Chindhiaa Paavai ||

The filth and pollution of countless lifetimes is washed away, and the wishes of the mind are fulfilled.

ਕਾਨੜਾ ਵਾਰ (ਮਃ ੪) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੧੩
Raag Kaanrhaa Guru Ram Das


ਆਵਣੁ ਜਾਣਾ ਮੇਟੀਐ ਹਰਿ ਕੇ ਗੁਣ ਗਾਵੈ

Aavan Jaanaa Maetteeai Har Kae Gun Gaavai ||

Coming and going in reincarnation ceases, singing the Glorious Praises of the Lord.

ਕਾਨੜਾ ਵਾਰ (ਮਃ ੪) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੧੪
Raag Kaanrhaa Guru Ram Das


ਆਪਿ ਤਰਹਿ ਸੰਗੀ ਤਰਾਹਿ ਸਭ ਕੁਟੰਬੁ ਤਰਾਵੈ

Aap Tharehi Sangee Tharaahi Sabh Kuttanb Tharaavai ||

They save themselves, and save their companions; they save all their generations as well.

ਕਾਨੜਾ ਵਾਰ (ਮਃ ੪) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੧੪
Raag Kaanrhaa Guru Ram Das


ਜਨੁ ਨਾਨਕੁ ਤਿਸੁ ਬਲਿਹਾਰਣੈ ਜੋ ਮੇਰੇ ਹਰਿ ਪ੍ਰਭ ਭਾਵੈ ॥੧੫॥੧॥ ਸੁਧੁ

Jan Naanak This Balihaaranai Jo Maerae Har Prabh Bhaavai ||15||1|| Sudhh ||

Servant Nanak is a sacrifice to those who are pleasing to my Lord God. ||15||1|| Sudh||

ਕਾਨੜਾ ਵਾਰ (ਮਃ ੪) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੮ ਪੰ. ੧੫
Raag Kaanrhaa Guru Ram Das