Jio Jal Meen Jalan Jal Preeth Hai Khin Jal Bin Foott Mareejai ||5||
ਜਿਉ ਜਲ ਮੀਨ ਜਲੰ ਜਲ ਪ੍ਰੀਤਿ ਹੈ ਖਿਨੁ ਜਲ ਬਿਨੁ ਫੂਟਿ ਮਰੀਜੈ ॥੫॥
ਕਲਿਆਨੁ ਮਹਲਾ ੪ ॥
Kaliaan Mehalaa 4 ||
Kalyaan, Fourth Mehl:
ਕਲਿਆਨ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੨੪
ਰਾਮਾ ਰਮ ਰਾਮੋ ਰਾਮੁ ਰਵੀਜੈ ॥
Raamaa Ram Raamo Raam Raveejai ||
Chant the Name of the Lord, the Lord, the All-pervading Lord.
ਕਲਿਆਨ (ਮਃ ੪) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੪ ਪੰ. ੧੩
Raag Kalyan Guru Ram Das
ਸਾਧੂ ਸਾਧ ਸਾਧ ਜਨ ਨੀਕੇ ਮਿਲਿ ਸਾਧੂ ਹਰਿ ਰੰਗੁ ਕੀਜੈ ॥੧॥ ਰਹਾਉ ॥
Saadhhoo Saadhh Saadhh Jan Neekae Mil Saadhhoo Har Rang Keejai ||1|| Rehaao ||
The Holy, the humble and Holy, are noble and sublime. Meeting with the Holy, I joyfully love the Lord. ||1||Pause||
ਕਲਿਆਨ (ਮਃ ੪) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੪ ਪੰ. ੧੩
Raag Kalyan Guru Ram Das
ਜੀਅ ਜੰਤ ਸਭੁ ਜਗੁ ਹੈ ਜੇਤਾ ਮਨੁ ਡੋਲਤ ਡੋਲ ਕਰੀਜੈ ॥
Jeea Janth Sabh Jag Hai Jaethaa Man Ddolath Ddol Kareejai ||
The minds of all the beings and creatures of the world waver unsteadily.
ਕਲਿਆਨ (ਮਃ ੪) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੪ ਪੰ. ੧੪
Raag Kalyan Guru Ram Das
ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ ਜਗੁ ਥੰਮਨ ਕਉ ਥੰਮੁ ਦੀਜੈ ॥੧॥
Kirapaa Kirapaa Kar Saadhh Milaavahu Jag Thhanman Ko Thhanm Dheejai ||1||
Please take pity on them, be merciful to them, and unite them with the Holy; establish this support to support the world. ||1||
ਕਲਿਆਨ (ਮਃ ੪) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੪ ਪੰ. ੧੪
Raag Kalyan Guru Ram Das
ਬਸੁਧਾ ਤਲੈ ਤਲੈ ਸਭ ਊਪਰਿ ਮਿਲਿ ਸਾਧੂ ਚਰਨ ਰੁਲੀਜੈ ॥
Basudhhaa Thalai Thalai Sabh Oopar Mil Saadhhoo Charan Ruleejai ||
The earth is beneath us, and yet its dust falls down on all; let yourself be covered by the dust of the feet of the Holy.
ਕਲਿਆਨ (ਮਃ ੪) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੪ ਪੰ. ੧੫
Raag Kalyan Guru Ram Das
ਅਤਿ ਊਤਮ ਅਤਿ ਊਤਮ ਹੋਵਹੁ ਸਭ ਸਿਸਟਿ ਚਰਨ ਤਲ ਦੀਜੈ ॥੨॥
Ath Ootham Ath Ootham Hovahu Sabh Sisatt Charan Thal Dheejai ||2||
You shall be utterly exalted, the most noble and sublime of all; the whole world will place itself at your feet. ||2||
ਕਲਿਆਨ (ਮਃ ੪) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੪ ਪੰ. ੧੫
Raag Kalyan Guru Ram Das
ਗੁਰਮੁਖਿ ਜੋਤਿ ਭਲੀ ਸਿਵ ਨੀਕੀ ਆਨਿ ਪਾਨੀ ਸਕਤਿ ਭਰੀਜੈ ॥
Guramukh Joth Bhalee Siv Neekee Aan Paanee Sakath Bhareejai ||
The Gurmukhs are blessed with the Divine Light of the Lord; Maya comes to serve them.
ਕਲਿਆਨ (ਮਃ ੪) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੪ ਪੰ. ੧੬
Raag Kalyan Guru Ram Das
ਮੈਨਦੰਤ ਨਿਕਸੇ ਗੁਰ ਬਚਨੀ ਸਾਰੁ ਚਬਿ ਚਬਿ ਹਰਿ ਰਸੁ ਪੀਜੈ ॥੩॥
Mainadhanth Nikasae Gur Bachanee Saar Chab Chab Har Ras Peejai ||3||
Through the Word of the Guru's Teachings, they bite with teeth of wax and chew iron, drinking in the Sublime Essence of the Lord. ||3||
ਕਲਿਆਨ (ਮਃ ੪) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੪ ਪੰ. ੧੭
Raag Kalyan Guru Ram Das
ਰਾਮ ਨਾਮ ਅਨੁਗ੍ਰਹੁ ਬਹੁ ਕੀਆ ਗੁਰ ਸਾਧੂ ਪੁਰਖ ਮਿਲੀਜੈ ॥
Raam Naam Anugrahu Bahu Keeaa Gur Saadhhoo Purakh Mileejai ||
The Lord has shown great mercy, and bestowed His Name; I have met with the Holy Guru, the Primal Being.
ਕਲਿਆਨ (ਮਃ ੪) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੪ ਪੰ. ੧੭
Raag Kalyan Guru Ram Das
ਗੁਨ ਰਾਮ ਨਾਮ ਬਿਸਥੀਰਨ ਕੀਏ ਹਰਿ ਸਗਲ ਭਵਨ ਜਸੁ ਦੀਜੈ ॥੪॥
Gun Raam Naam Bisathheeran Keeeae Har Sagal Bhavan Jas Dheejai ||4||
The Glorious Praises of the Lord's Name have spread out everywhere; the Lord bestows fame all over the world. ||4||
ਕਲਿਆਨ (ਮਃ ੪) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੪ ਪੰ. ੧੮
Raag Kalyan Guru Ram Das
ਸਾਧੂ ਸਾਧ ਸਾਧ ਮਨਿ ਪ੍ਰੀਤਮ ਬਿਨੁ ਦੇਖੇ ਰਹਿ ਨ ਸਕੀਜੈ ॥
Saadhhoo Saadhh Saadhh Man Preetham Bin Dhaekhae Rehi N Sakeejai ||
The Beloved Lord is within the minds of the Holy, the Holy Saadhus; without seeing Him, they cannot survive.
ਕਲਿਆਨ (ਮਃ ੪) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੪ ਪੰ. ੧੮
Raag Kalyan Guru Ram Das
ਜਿਉ ਜਲ ਮੀਨ ਜਲੰ ਜਲ ਪ੍ਰੀਤਿ ਹੈ ਖਿਨੁ ਜਲ ਬਿਨੁ ਫੂਟਿ ਮਰੀਜੈ ॥੫॥
Jio Jal Meen Jalan Jal Preeth Hai Khin Jal Bin Foott Mareejai ||5||
The fish in the water loves only the water. Without water, it bursts and dies in an instant. ||5||
ਕਲਿਆਨ (ਮਃ ੪) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੪ ਪੰ. ੧੯
Raag Kalyan Guru Ram Das
ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰਿ ਨ ਪੀਜੈ ॥
Mehaa Abhaag Abhaag Hai Jin Kae Thin Saadhhoo Dhhoor N Peejai ||
Those who have terrible luck and bad fortune do not drink in the water which washes the dust of the feet of the Holy.
ਕਲਿਆਨ (ਮਃ ੪) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧
Raag Kalyan Guru Ram Das
ਤਿਨਾ ਤਿਸਨਾ ਜਲਤ ਜਲਤ ਨਹੀ ਬੂਝਹਿ ਡੰਡੁ ਧਰਮ ਰਾਇ ਕਾ ਦੀਜੈ ॥੬॥
Thinaa Thisanaa Jalath Jalath Nehee Boojhehi Ddandd Dhharam Raae Kaa Dheejai ||6||
The burning fire of their desires is not extinguished; they are beaten and punished by the Righteous Judge of Dharma. ||6||
ਕਲਿਆਨ (ਮਃ ੪) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧
Raag Kalyan Guru Ram Das
ਸਭਿ ਤੀਰਥ ਬਰਤ ਜਗ੍ਯ੍ਯ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ ॥
Sabh Theerathh Barath Jagy Punn Keeeae Hivai Gaal Gaal Than Shheejai ||
You may visit all the sacred shrines, observe fasts and sacred feasts, give generously in charity and waste away the body, melting it in the snow.
ਕਲਿਆਨ (ਮਃ ੪) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੨
Raag Kalyan Guru Ram Das
ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ ॥੭॥
Athulaa Thol Raam Naam Hai Guramath Ko Pujai N Thol Thuleejai ||7||
The weight of the Lord's Name is unweighable, according to the Guru's Teachings; nothing can equal its weight. ||7||
ਕਲਿਆਨ (ਮਃ ੪) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੩
Raag Kalyan Guru Ram Das
ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ ਜਨ ਨਾਨਕ ਸਰਨਿ ਪਰੀਜੈ ॥
Thav Gun Breham Breham Thoo Jaanehi Jan Naanak Saran Pareejai ||
O God, You alone know Your Glorious Virtues. Servant Nanak seeks Your Sanctuary.
ਕਲਿਆਨ (ਮਃ ੪) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੩
Raag Kalyan Guru Ram Das
ਤੂ ਜਲ ਨਿਧਿ ਮੀਨ ਹਮ ਤੇਰੇ ਕਰਿ ਕਿਰਪਾ ਸੰਗਿ ਰਖੀਜੈ ॥੮॥੩॥
Thoo Jal Nidhh Meen Ham Thaerae Kar Kirapaa Sang Rakheejai ||8||3||
You are the Ocean of water, and I am Your fish. Please be kind, and keep me always with You. ||8||3||
ਕਲਿਆਨ (ਮਃ ੪) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੪
Raag Kalyan Guru Ram Das